ਬਲਬੀਰ ਸਿੰਘ ਕੰਵਲ ਦੀ ਨਵੀਂ ਅੰਗਰੇਜ਼ੀ ਕਿਤਾਬ ਉਸਤਾਦ ਗਾਮਾ ਪਹਿਲਵਾਨ ਬਾਰੇ ਸਾਊਥਾਲ ਚ ਗੰਭੀਰ ਵਿਚਾਰ ਚਰਚਾ
ਸ: ਬਲਬੀਰ ਸਿੰਘ ਕੰਵਲ ਦੀ ਪ੍ਰਥਮ ਰਚਨਾ ਭਾਰਤ ਦੇ ਪਹਿਲਵਾਨ ਪੜ੍ਹਨ ਉਪਰੰਤ ਹੀ ਖੇਡ ਅਦਬ ਦਾ ਪਹੁ ਫੁਟਾਲਾ ਹੋਇਆ-ਪ੍ਰੋ: ਗੁਰਭਜਨ ਸਿੰਘ ਗਿੱਲ ਪੰਜਾਬ ਕਲਾ ਸੰਭਾਲ ਪੱਖੋਂ ਅਵੇਸਲਾ ਸੂਬਾ ਹੈ ਜਿਸ ਦੀ ਵਿਰਾਸਤ ਵਿਸ਼ਵ ਨੂੰ ਹਿੱਕ ਥਾਪੜ ਕ…