new

ਜਗਰਾਓਂ ਪ੍ਰਾਇਵੇਟ ਸਕੂਲ ਐਸੋਸੀਏਸ਼ਨ ਜੇਵੇਗੀ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਮਾਪਿਆਂ ਨੂੰ ਰਾਹਤ

ਉੱਡਣਾ ਅਸਾਂ ਇਕੱਠੇ ਹੋ ਕੇ, ਬਣ ਜਾਣਾਂ ਹੈ ਡਾਰ ਅਸੀਂ, ਥੋੜ੍ਹਾ-ਥੋੜ੍ਹਾ ਚੁੱਕ ਲਵਾਂਗੇ ਇੱਕ ਦੂਜੇ ਦਾ ਭਾਰ ਅਸੀਂ ਜਗਰਾਓਂ/ਲੁਧਿਆਣਾ, ਜੁਲਾਈ 2020  ( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-ਕਰੋਨਾ ਮਹਾਂਮਾਰੀ ਦੌਰਾਨ ਪੰਜਾਬ ਭਰ ਵਿਚ…

ਐਸ. ਡੀ. ਐਮ. ਜੀ ਅਗਵਾਈ ਹੇਠ ਮਿਸ਼ਨ ਫਤਹਿ ਤਹਿਤ ਸਮਾਗਮ ਦਾ ਆਯੋਜਨ

ਕਰੋਨਾ ਮਹਾਂਮਾਰੀ ਦੌਰਾਨ ਅਹਿਮ ਭੂਮਿੰਕਾ ਨਿਭਾਉਣ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਜਗਰਾਉਂ/ਲੁਧਿਆਣਾ, ਜੁਲਾਈ 2020 ( ਸਤਪਾਲ ਸਿੰਘ ਦੇਹਰਕਾ/ਚਰਨਜੀਤ ਸਿੰਘ ਚੰਨ/ ਮਨਜਿੰਦਰ ਗਿੱਲ )-ਪੰਜਾਬ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮ ਮਿਸ਼ਨ ਫਤਿ…

ਹਲਵਾਰਾ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਵਾਉਣ ਲਈ ਕੰਮ ਦੋ ਹਫ਼ਤੇ ਵਿੱਚ ਹੋਵੇਗਾ ਸ਼ੁਰੂ-ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਵੱਲੋਂ ਵਿਕਸਤ ਕੀਤੇ ਜਾਣ ਵਾਲੇ ਖੇਤਰ ਦਾ ਦੌਰਾ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਪਿੰਡ ਐਤੀਆਣਾ/ਲੁਧਿਆਣਾ, ਜੁਲਾਈ 2020( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ``ਵਰਿੰਦਰ ਸ਼ਰਮਾ ਨੇ ਜਾਣਕਾ…

ਬਲਾਕ ਦੋਰਾਹਾ ਦੇ ਹਰੇਕ ਪਿੰਡ ਵਿੱਚ ਲੱਗੇਗਾ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ

ਪੰਜਾਬ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ 2.97 ਕਰੋੜ ਰੁਪਏ ਮਨਜੂਰ ਦੋਰਾਹਾ,  ਜੁਲਾਈ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- )-ਗਿੱਲੇ ਅਤੇ ਸੁੱਕੇ ਕੂੜੇ ਦੇ ਸੁਚਾਰੂ ਅਤੇ ਸਹੀ ਪ੍ਰਬੰਧਨ ਵਿੱਚ ਕੀਤੇ …

ਸਬ ਸੈਂਟਰ ਧਨੇਰ ਵਿਖੇ ਡੇਂਗੂ. ਚਿਕਨਗੁਨੀਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। 

ਮਹਿਲ ਕਲਾਂ /ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਸਿਹਤ ਮੰਤਰੀ ਪੰਜਾਬ ਜੀ ਦੇ ਹੁਕਮਾਂ ਮੁਤਾਬਿਕ ਸਿਹਤ ਵਿਭਾਗ ਦੇ ਡਾ. ਗੁਰਿੰਦਰਬੀਰ ਸਿੰਘ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ.ਹਰਜਿੰਦਰ ਸਿੰਘ ਆਂਡਲ…

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਕਿਸੇ ਵੀ ਕਿਸਾਨ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ

ਮਹਿਲ ਕਲਾਂ /ਬਰਨਾਲਾ -ਜੂਨ 2020 (ਗੁਰਸੇਵਕ ਸੋਹੀ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਗਹਿਲ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਜੋ 17 ਮਈ ਨੂੰ…

ਮਹਿਲ ਕਲਾਂ ਸਰਪੰਚ ਦੇ ਹੱਕ ਵਿੱਚ ਆਇਆ ਸ੍ਰੋਮਣੀ ਅਕਾਲੀ ਦਲ (ਅ)

ਝੂਠੇ ਕੇਸ ਵਿੱਚ ਸਰਪੰਚ ਬਲੌਰ ਸਿੰਘ ਕਲੇਰ ਨੂੰ ਉਲਝਾਇਆ ਜਾ ਰਿਹਾ ਹੈ-ਆਗੂ  ਮਹਿਲ ਕਲਾਂ /ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ) ਮਹਿਲ ਕਲਾਂ ਦੇ ਸਰਪੰਚ ਬਲੌਰ ਸਿੰਘ ਤੋਤੀ ਦੇ ਹੱਕ ਵਿੱਚ ਅੱਜ ਸ੍ਰੋਮਣੀ ਅਕਾਲੀ ਦਲ (ਅ) …

ਕਿਰਤੀ ਕਿਸਾਨ ਯੂਨੀਅਨ ਨੇ ਪਿੰਡ ਲੱਖਾ ਵਿਖੇ ਕੇਦਰ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢੀ

ਪੈਟਰੋਲ ਤੇ ਡੀਜਲ ਦੀਆ ਕੱਚੇ ਤੇਲ ਦੀਅ ਕੀਮਤਾ ਅਨੁਸਾਰ ਘੱਟ ਕੀਤੀਆ ਜਾਣ-ਬੂਟਾ ਸਿੰਘ ਚਕਰ ਹਠੂਰ 2ਜੁਲਾਈ (ਨਛੱਤਰ ਸੰਧੂ) ਕਿਸਾਨ ਜੱਥੇਬੰਦੀਆˆ ਵਲੋˆ ਪੈਟਰੌਲ ਤੇ ਡੀਜਲ ਦੀਆˆ ਵਧ ਰਹੀਆˆ ਕੀਮਤਾˆ ਖਿਲਾਫ ਪੈਟਰੌਲ ਪੰਪਾˆ ਅੱਗੇ ਧਰਨੇ…

ਪਿੰਡ ਸ਼ੇਰਪੁਰ ਖੁਰਦ ਦੇ ਨੌਜਵਾਨ ਲਵ-ਮੈਰਿਜ ਨਾ ਹੋਣ ਤੇ ਖੁਦਕੁਸ਼ੀ ਕੀਤੀ

ਜਗਰਾਉਂ(ਜਸਮੇਲ ਗਾਲਿਬ/ਰਾਣਾ ਸ਼ੇਖਦੌਲਤ) ਇੱਥੋਂ ਨਜਦੀਕ ਪਿੰਡ ਸ਼ੇਰਪੁਰ ਖੁਰਦ ਦੇ ਨੌਜਵਾਨ ਨੇ ਆਪਣੀ ਲਵ-ਮੈਰਿਜ ਨਾ ਹੋਣ ਤੇ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਮੁਤਾਬਕ ਜਾਣਕਾਰੀ ਅਨੁਸਾਰ ਏ.ਐਸ.ਆਈ ਪਰਮਜੀਤ ਸਿੰਘ ਚੌਕ…

ਕੈਬਨਿਟ ਮੰਤਰੀ ਵੱਲੋਂ ਨਗਰ ਨਿਗਮ ਨੂੰ 65 ਲੱਖ ਰੁਪਏ ਦਾ ਚੈੱਕ ਸਪੁਰਦ

ਡਾ.ਭੀਮ ਰਾਓ ਅੰਬੇਦਕਰ ਭਵਨ-ਕਮ-ਕਮਿਊਨਿਟੀ ਟ੍ਰੇਨਿੰਗ ਐਂਡ ਰਿਸਰਚ ਸੈਂਟਰ ਦਾ ਨਿਰਮਾਣ ਜਲਦ ਹੋਵੇਗਾ ਮੁਕੰਮਲ - ਭਾਰਤ ਭੂਸ਼ਣ ਆਸ਼ੂ ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਦਲਿਤ ਭਾਈਚਾਰੇ ਦੀ ਚਿਰੌਕਣੀ ਮੰ…

Subscribe to new