ਅੰਮ੍ਰਿਤ ਸੰਚਾਰ ਜਥਾ ਯੂਕੇ ਅਤੇ ਯੂਰਪ ਦੇ ਸੇਵਾਦਾਰਾਂ ਨੇ ਬਿਆਨੀ ਸਿੱਖ ਰਾਜਨੀਤੀ ਦੀ ਅਸਲ ਗਾਥਾ
ਸੁਖਬੀਰ ਸਿੰਘ ਬਾਦਲ ਅਤੇ ਹਰਜਿੰਦਰ ਸਿੰਘ ਧਾਮੀ ਤੇ ਸਾਧਿਆ ਨਿਸ਼ਾਨਾ
ਬੀਬੀ ਸਤਵੰਤ ਕੌਰ ਮੁਖੀ ਪੰਥਕ ਕੌਂਸਲ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਸ਼੍ਰੋਮਣੀ ਅਕਾਲੀ ਦਲ ( ਪੰਜ ਮੈਂਬਰੀ ਭਰਤੀ ਕਮੇਟੀ) ਦੇ ਮੁਖੀ ਚੁਣੇ ਜਾਣ ਤੇ ਅੰਮ੍ਰਿਤ ਸੰਚਾਰ ਜਥਾ ਯੂਕੇ ਨੇ ਦਿੱਤੀਆਂ ਵਧਾਈਆਂ
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਸਤਨਾਮ ਸਿੰਘ ਦੀ ਕਾਰਗੁਜ਼ਾਰੀ ਪ੍ਰਤੀ ਵੀ ਕੀਤਾ ਗਿਲਾ
Amrit Sanchar Jatha UK and Europe's Sewadars tell the real story of Sikh politics
Targets Sukhbir Singh Badal and Harjinder Singh Dhami
Amrit Sanchar Jatha UK congratulates Bibi Satwant Kaur on being elected as the head of the Panthic Council and Giani Harpreet Singh as the head of the Shiromani Akali Dal (five-member recruitment committee)
Also criticizes the performance of Singh Sahib Giani Raghbir Singh, Singh Sahib Giani Satnam Singh
News By Amanjit Singh Khaira