ਸ੍ਰੀ ਗੁਰੂ ਨਾਨਕ ਦੇਵ ਜੀ ਜੀਵਨ ਦੇ ਸ਼ੁਰੂਆਤੀ ਸਮੇਂ ਤੋਂ ਅੱਜ ਤੱਕ ਸਿੱਖ ਕੌਮ ਦੇ ਨਾਲ ਜੁੜੇ ਹੋਏ ਇਤਿਹਾਸਕ ਸਿੱਕਿਆਂ ਦੀ ਵਿਸ਼ੇਸ਼ ਜਾਣਕਾਰੀ
ਮਾਨਚੈਸਟਰ ਸਮਾਗਮਾਂ ਵਿੱਚ ਲੱਗੀ ਸਿੱਕਿਆਂ ਦੀ ਪ੍ਰਦਰਸ਼ਨੀ ਰਹੀ ਖਿੱਚ ਦਾ ਕੇਂਦਰ
ਇਸ ਵੀਡੀਓ ਵਿੱਚ 1 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸੌਦੇ ਲਈ ਵਰਤੇ ਗਏ ਸਿੱਕੇ , 2ਕੀ ਕਿਹਾ ਸਿੱਖੀ ਦੇ ਇਤਿਹਾਸ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਰਵਿੰਦਰ ਪਾਲ ਸਿੰਘ ਕੋਲੀ ਨੇ, 3 ਸਿੱਖ ਕੌਮ ਦੇ ਮਹਾਨ ਰਾਗੀ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਅਤੇ ਕੌਮ ਦੇ 4 ਸੇਵਾਦਾਰ ਸਰਬਜੀਤ ਸਿੰਘ ਦਿਓਲ ਪੈਰਸਟਨ ਵਾਲਿਆਂ ਨੇ ਇਹ ਵੀ ਸੁਣਾਵਾਂਗੇ