UK ਸਤਿਕਾਰ ਕਮੇਟੀ ਅਤੇ ਅੰਮ੍ਰਿਤ ਸੰਚਾਰ ਜਥਾ ਯੂਕੇ ਅਤੇ ਯੂਰਪ ਦੇ ਮੁਖੀਆਂ ਦੀ ਫੋਟੋ ਵਾਇਰਲ ਦੀ ਸਚਾਈ!!!

ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਨਕਰ ਹੋਈ ਇੰਗਲੈਂਡ ਦੀ ਸਤਿਕਾਰ ਕਮੇਟੀ ਦੇ ਨੁਮਾਇੰਦਿਆਂ ਨਾਲ ਅੰਮ੍ਰਿਤ ਸੰਚਾਰ ਜੱਥਾ ਯੂਕੇ ਦੇ ਮੁਖੀ ਦੀ ਫੋਟੋ ਵਾਇਰਲ ਹੋਣ ਤੇ ਮੱਚਿਆ ਬਬਾਲ

ਕੀ ਹੈ ਅਸਲ ਸੱਚਾਈ !! ਆਓ ਸੁਣਦੇ ਹਾਂ ਭਾਈ ਬਲਦੇਵ ਸਿੰਘ ਤੋਂ