ਐੱਸ ਆਈ ਐੱਸ ਆਈ ਅਮਰਜੀਤ ਸਿੰਘ  ਨੇ ਬੱਸ ਅੱਡਾ ਚੌਕੀ ਇੰਚਾਰਜ ਵਜੋਂ ਆਪਣਾ ਅਹੁਦਾ ਸੰਭਾਲਲਿਆ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਜਗਰਾਓਂ, 5 ਅਗਸਤ (ਅਮਿਤ ਖੰਨਾ, )  ਐੱਸ ਆਈ ਐੱਸ ਆਈ ਅਮਰਜੀਤ ਸਿੰਘ ਵੱਲੋਂ  ਬੱਸ ਅੱਡਾ ਚੌਕੀ ਇੰਚਾਰਜ ਦੇ ਤੌਰ ਤੇ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ  ਐੱਸ ਆਈ ਅਮਰਜੀਤ ਸਿੰਘ ਦਾ ਤਬਦਾਲਾ ਲੋਹਟਬੰਦੀ ਪੁਲੀਸ ਚੌਂਕੀ ਤੋਂ ਜਗਰਾਉਂ ਬੱਸ ਅੱਡਾ ਪੁਲਸ ਚੌਕੀ ਵਿਖੇ ਹੋਇਆ ਹੈ  ਅਤੇ ਉਨ•ਾਂ ਵੱਲੋਂ ਲੋਹਟਬੰਦੀ ਪੁਲੀਸ ਚੌਂਕੀ ਵਿਖੇ ਆਪਣੇ ਕਾਰਜਕਾਲ ਦੌਰਾਨ ਨਸ਼ਾ ਤਸਕਰਾਂ ਨੂੰ ਭਾਰੀ ਗਿਣਤੀ ਵਿਚ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਸੀ  ਜ਼ਿਕਰਯੋਗ  ਇਹ ਵੀ ਹੈ ਕਿ  ਲੋਕਡਾਊਨ ਦੌਰਾਨ ਦੇ ਸਮੇਂ ਐੱਸ ਆਈ ਅਮਰਜੀਤ ਸਿੰਘ ਜਗਰਾਉਂ ਥਾਣਾ ਸਿਟੀ ਵਿਚ ਆਪਣੀ ਡਿਊਟੀ ਦੌਰਾਨ ਮੌਜੂਦ ਸਨ  ਉਨ•ਾਂ ਵੱਲੋਂ ਸਮੇਂ ਮੁਸ਼ਕਲ ਦੇ ਦੌਰ ਵਿਚ ਵੀ ਜ਼ਰੂਰਤਮੰਦ ਲੋਕਾਂ ਦੀ ਮਦਦ ਦੇ ਲਈ ਵੀ ਅਹਿਮ ਯੋਗਦਾਨ ਪਾਇਆ ਗਿਆ ਅਤੇ ਉਨ•ਾਂ ਉਪਰ ਆਪਣੀ ਡਿਊਟੀ ਦੇ ਨਾਲ ਨਾਲ ਇਨਸਾਨੀਅਤ ਦੇ ਫ਼ਰਜ਼ ਬਾਖ਼ੂਬੀ ਅਤੇ ਵਧੀਆ ਢੰਗ ਨਾਲ ਨਿਭਾਇਆ ਗਿਆ ਸੀ  ਅਮਰਜੀਤ ਸਿੰਘ ਦਾ ਜਗਰਾਉਂ ਬੱਸ ਅੱਡਾ ਚੌਕੀ ਵਿਖੇ ਤਬਦਾਲਾ ਹੋਣ ਜਗਰਾਉਂ ਸ਼ਹਿਰ ਵਾਸੀਆਂ ਵਿਚ ਕਾਫੀ ਖੁਸ਼ੀ ਹੈ