ਚਿੱਪ ਵਾਲੇ ਮੀਟਰ ਲਾਉਣ ਵਾਲੇ ਲੋਕਾਂ ਨੂੰ ਨੋਟਿਸ ਆਉਣ ਤੇ ਮਾਹੌਲ ਗਰਮਾਇਆ -- ਹਜ਼ਾਰਾਂ ਦੀ ਗਿਣਤੀ ਚ ਲੋਕ ਰਾਏਕੋਟ ਪਾਵਰ ਕਮ ਦਫਤਰ ਦੇ ਬਾਹਰ ਹੋਏ ਇੱਕਠੇ --- ਪੱਤਰਕਾਰ ਕੌਸ਼ਲ ਮੱਲਾ ਦੀ ਵਿਸ਼ੇਸ਼ ਰਿਪੋਰਟ