ਕਿਸਾਨ ਰੱਬ ਦੀ ਰੂਹ ਹਨ , ਕਿਸਾਨ ਲੀਡਰਾਂ ਦੀ ਮਿੱਠੀ ਜ਼ੁਬਾਨ ਦੁਨੀਆਂ ਨੂੰ ਜਿੱਤ ਲਵੇਗੀ
ਇਤਿਹਾਸ ਦੇ ਕਾਲੇ ਅੱਖਰਾਂ ਵਿਚ ਪੰਨੇ ਲਿਖੇ ਜਾਣਗੇ ਅੰਨਦਾਤਾ ਡੇਢ ਮਹੀਨੇ ਤੋਂ ਕੜਕਦੀ ਠੰਢ ਵਿਚ ਸੜਕਾਂ ਤੇ ਰੁਲ ਰਿਹਾ
ਵਰਲਡ ਕੈਂਸਰ ਕੇਅਰ ਦੇ ਬਾਨੀ ਸ ਕੁਲਵੰਤ ਸਿੰਘ ਧਾਲੀਵਾਲ ਨਾਲ ਸਿੱਧੀ ਗੱਲਬਾਤ
https://fb.watch/37kLO88YvW/
ਐਂਕਰ ਅਮਨਜੀਤ ਸਿੰਘ ਖਹਿਰਾ ਅਤੇ ਮਨਜਿੰਦਰ ਗਿੱਲ
ਦੋਸਤੋ ਕਈ ਵਾਰ ਲੋਕ ਸਾਨੂੰ ਪੁਛਦੇ ਨੇ ਕਿ ਵਰਲਡ ਕੈਂਸਰ ਕੇਅਰ ਦੇ ਕੈਂਪਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ, ਸੋ ਅਸੀਂ ਦੱਸਣਾ ਚਾਹੁੰਦੇ ਹਾਂ ਕੀ ਇਹ ਕੈਂਪ ਨਵੰਬਰ ਮਹੀਨੇ ਤੋਂ ਹੀ ਸ਼ੁਰੂ ਹੋ ਚੁੱਕੇ ਸਨ ਅਤੇ ਲਗਾਤਾਰ ਕੈਂਪ ਲਗ ਰਹੇ ਹਨ, ਅਗਰ ਤੁਸੀਂ ਵੀ ਆਪਣੇ ਪਿੰਡ ਵਿੱਚ ਕੈਂਪ ਲਗਾਉਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ
Mob. Ind. 9888711774-99
UK 00 44 7947 315461
Canada +16043455632