ਪੀਰ ਬਾਬਾ ਲੱਖ ਦਾਤਾ ਜੀ ਦੀ ਨੂੰ ਸਮਰਪਿਤ ਪਿੰਡ ਦਾਇਆ ਕਲਾਂ 'ਚ ਸੱਭਿਆਚਾਰਕ ਮੇਲੇ ਤਿਆਰੀਆਂ ਦੀਆਂ ਜੋਰਾਂ ਤੇ Video
ਸਭਿਆਚਾਰ ਮੇਲਾ ਪਿੰਡ ਦਾਇਆ ਕਲਾਂ 22 ਸਤੰਬਰ 2019 ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 - ( ਜਸਮੇਲ ਗਾਲਿਬ/ ਮਨਜਿੰਦਰ ਗਿੱਲ )- ਪੀਰ ਬਾਬਾ ਲੱਖ ਦਾਤਾ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਦਾਇਆ ਕਲਾਂ (ਗਊਸ਼ਾਲਾ) ਵਿਖੇ ਮੱੁਖ ਸੇਵ…