ਸ਼੍ਰੀ ਅਨੰਦਪੁਰ ਸਾਹਿਬ ਮਤੇ ਦੇ ਬਾਨੀ 21ਵੀਂ ਸਦੀ ਦੇ ਲੋਹ ਪੁਰਸ਼-ਪ੍ਰਿਤਪਾਲ ਸਿਵੀਆ
ਟਕਸਾਲੀ ਅਕਾਲੀ ਯੁੱਗ ਦੇ ਆਖਰੀ ਚਿਰਾਗ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਯਾਦ ਕਰਦਿਆ.... ਦੇਸ਼ ਦੀ ਆਜਾਦੀ ਤੋਂ ਬਾਅਦ ਹਿਦੋਸਤਾਨ ਦੇ ਹਾਕਮਾਂ ਵਲੋਂ ਸਿੱਖ ਕੌਮ ਨਾਲ ਕੀਤੇ ਵਾਅਦੇ ਵਫਾ ਨਾ ਹੋਣ ਕਾਰਨ ਪੰਜਾਬ ਭਰ 'ਚ ਭਾਰੀ ਬੇਚੈਨੀ ਅ…