akaal

ਕੇਂਦਰੀ ਬਜਟ 2020-21

ਟੈਕਸ ਸਲੈਬ ਵਿੱਚ ਫੇਰਬਦਲ ਨਾਲ ਕਰਦਾਤਿਆਂ ਨੂੰ ਰਾਹਤ ਦੇਣ ਦਾ ਯਤਨ ਖੇਤੀ ਤੇ ਬੁਨਿਆਦੀ ਢਾਂਚਾ ਸੈਕਟਰ ਵਿੱਚ ਰਿਕਾਰਡ ਪੈਸਾ ਖਰਚਣ ਦਾ ਐਲਾਨ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ 16 ਸੂਤਰੀ ਕਾਰਜ ਯੋਜਨਾ ਬਜਟ-2020 ਦੂਰਦਰਸ਼ੀ …

ਜਗਰਾਉਂ ਸ਼ਹਿਰ ਅੰਦਰ ਲਗਾਤਾਰ ਹੋ ਰਹੀਆ ਚਿੱਟੇ ਕਾਰਨ ਮੌਤਾ

ਜਗਰਾਓਂ,ਲੁਧਿਆਣਾ, ਫ਼ਰਵਰੀ 2020- (ਰਾਣਾ ਸੇਖਦੌਲਤ)    ਪੰਜਾਬ ਅੰਦਰ ਆਏ ਦਿਨ ਚਿੱਟੇ ਕਾਰਨ ਨੌਜਵਾਨਾ ਦੀ ਮੌਤ ਹੋ ਰਹੀ ਹੈ ਚਿੱਟੇ ਨੇ ਨੌਜਵਾਨਾ ਨੂੰ ਆਪਣੀ ਲਪੇਟ ਚ ਇਸ ਕਦਰ ਲੈ ਲਿਆ ਹੈ ਕਿ ਹਰ ਸਵੇਰ ਨੌਜਵਾਨ ਮਰ ਰਿਹਾ ਹੈ। ਇਸ ਤਰਾ…

ਪਿੰਡ ਲੀਲਾਂ ਮੇਘ ਸਿੰਘ ਦੇ ਗੜਿਆਂ ਦਾ ਆਇਆ ਫੈਸਲਾ,ਬੀ ਡੀ ਪੀ ੳ ਨੇ ਪੰਚਾਇਤ ਨੂੰ ਦੋਸੀਆਂ ਵਿਰੱੁਧ ਕਾਰਵਾਈ ਕਰਨ ਲਈ ਆਦੇਸ ਦਿੱਤੇ

ਜਗਰਾਓਂ/ਲੁਧਿਆਣਾ,ਫ਼ਰਵਰੀ 2020-(ਜਸਮੇਲ ਗਾਲਿਬ )- ਪਿੰਡ ਲੀਲਾਂ ਮੇਘ ਸਿੰਘ ਵਿਖੇ ਪਿਛਲੇ 3-6 ਮਹੀਨੇ ਪਹਿਲਾਂ ਗੜਿਆਂ ਨੂੰ ਲੈ ਕੇ ਸਾਬਕਾ ਫੋਜੀ ਪ੍ਰਕਾਸ ਸਿੰਘ ਪੱੁਤਰ ਪਿਆਰਾ ਸਿੰਘ ਤੇ ਬਲਜਿੰਦਰ ਸਿੰਘ ਪੱੁਤਰ ਬਲਵੀਰ ਸਿੰਘ ਵਿਚਕਾਰ …

ਸੀਵਰੇਜ਼ ਦੀ ਸਫਾਈ ਲਈ ਨਗਰ ਨਿਗਮ ਨੂੰ ਮਿਲੀਆਂ ਨਵੀਆਂ ਮਸ਼ੀਨਾਂ

ਆਗਾਮੀ ਮੌਨਸੂਨ ਸੀਜ਼ਨ ਤੋਂ ਪਹਿਲਾਂ ਸਾਰੇ ਸ਼ਹਿਰ ਦੇ ਸੀਵਰੇਜ ਦੀ ਸਫਾਈ ਕਰਾਉਣ ਦੀ ਹਦਾਇਤ ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਸ਼ਹਿਰ ਵਿੱਚੋਂ ਹੱਥੀਂ ਮੈਲਾ ਢੋਹਣ ਨੂੰ ਪੂਰੀ ਤ…

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਨਗਰ ਨਿਗਮ ਦੀ ਕਾਰਗੁਜ਼ਾਰੀ ਅਤੇ ਵਿਕਾਸ ਕਾਰਜਾਂ ਦੀ ਸਮੀਖਿਆ

ਰਿਕਵਰੀ ਤੇਜ਼ ਕਰਨ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਖੁੰਭਾਂ ਦੀ ਤਰਾਂ ਵਧ ਰਹੀਆਂ ਵਪਾਰਕ ਇਮਾਰਤਾਂ 'ਤੇ ਨਕੇਲ ਪਾਉਣ ਦੀ ਹਦਾਇਤ ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਪੰਜਾਬ ਦੇ ਖ…

ਪੰਜਾਬ ਸਰਕਾਰ ਵੱਲੋਂ ਸਤਵੀਰ ਸਿੰਘ ਦਾ 'ਸਟੇਟ ਯੂਥ ਅਚੀਵਰਜ਼ ਅਵਾਰਡ' ਨਾਲ ਸਨਮਾਨ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਲੁਧਿਆਣਾ ਦੇ ਪ੍ਰਸਿੱਧ ਅੰਤਰਰਾਸ਼ਟਰੀ ਲੋਕ ਨਾਚ ਕਲਾਕਾਰ ਸਤਵੀਰ ਸਿੰਘ ਦਾ ਪੰਜਾਬ ਸਰਕਾਰ ਵੱਲੋਂ 'ਸਟੇਟ ਯੂਥ ਅਚੀਵਰਜ਼ ਅਵਾਰਡ' ਨਾਲ ਸਨਮਾਨ …

ਸਿੱਖਿਆ ਤੰਤਰ ਚ ਦੋਅਮਲੀ ਨੀਤੀ ਨੇ ਸਮਾਜਕ ਤਾਣਾ ਬਾਣਾ ਵਿਗਾੜਿਆ -ਪ੍ਰੋ: ਗੁਰਭਜਨ ਸਿੰਘ ਗਿੱਲ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਸਰਕਾਰੀ ਹਾਈ ਸਕੂਲ ਦਾਦ(ਲੁਧਿਆਣਾ) ਦੇ ਲਾਇਕ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਰੱਖੇ ਸਾਲਾਨਾ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਖ…

ਅੰਮਿ੍ਤਸਰ ਚ ਇਕ ਹਜ਼ਾਰ ਕਰੋੜ ਦੀ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ 

ਅਫਗਾਨੀ ਨਾਗਰਿਕ ਤੇ ਇਕ ਲੜਕੀ ਸਣੇ 6 ਗਿ੍ਫ਼ਤਾਰ ਸੁਲਤਾਨਵਿੰਡ ਤੋਂ ਫੜੀ ਗਈ ਹੈਰੋਇਨ ਦੀ ਵੱਡੀ ਖੇਪ ਦੀਆਂ ਤਾਰਾਂ ਵਿਦੇਸ਼ਾਂ ਨਾਲ ਜੁੜੇ ਹੋਣ ਦਾ ਖ਼ੁਲਾਸਾ ਅੰਮ੍ਰਿਤਸਰ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-  …

ਪਿੰਡ ਜੰਡੀ ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵਲੋ ਫਰੀ ਮੈਡੀਕਲ ਲਗਾਇਆ ਗਿਆ

ਸਿੱਧਵਾਂ ਬੇਟ/ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ)- ਪਿੰਡ ਜੰਡੀ ਵਿਖੇ ਭੁੱਲਰ ਪਰਿਵਾਰ ਬੱਲੋਂ ਕਾਮਰੇਡ ਮੁਖਤਿਆਰ ਸਿੰਘ ਭੱੁਲਰ ਤੇ ਕਾਮਰੇਡ ਸੇਰ ਸਿੰਘ ਦੀ ਭੁੱਲਰ ਯਾਦ 'ਚ ਕੈਂਸਰ ਕੇਅਰ ਚੈਅਰੀਟੇਬਲ ਵੱਲੋਂ ਫਰੀ ਮੈਡੀਕਲ …

ਆਉਣ ਵਾਲੇ ਸਮੇ 'ਚ ਕਾਂਗਰਸ ਹਾਈਕਮਾਨ ਪੰਜਾਬ 'ਚ ਨਵਜੋਤ ਸਿੱਧੂ ਨੂੰ ਸਨਮਾਨਿਤ ਕਰੇ:ਦੇਸ਼ ਭਗਤ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ)- ਪੰਜਾਬ ਕਾਂਗਰਸ ਦੇ ਸੀਨੀਅਰ ਆਗੂ,ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ,ਐਸ.ਸੀ ,ਬੀ.ਸੀ,ਵੈਲਫੇਅਰ ਕੌਸਲ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਨੇ ਜਾਰੀ ਪ੍ਰੈਸ ਬਿਆਨ ਰਹੀਂ ਕਾਂਗਰਸ …

Subscribe to   akaal