ਬਾਲੀਵੁੱਡ ਦੀ ਉੱਘੀ ਅਦਾਕਾਰਾ ਸੋਨਮ ਕਪੂਰ ਅਹੂਜਾ ਡਰਾਉਣੇ ਤਜਰਬੇ ਦਾ ਸਾਹਮਣਾ ਕਰਕੇ ਬੁਰੀ ਤਰ੍ਹਾਂ ਡਰੀ
ਲੰਡਨ/ਮਾਨਚੈਸਟਰ,ਜਨਵਰੀ 2020-(ਅਮਨਜੀਤ ਸਿੰਘ ਖਹਿਰਾ)- ਬਾਲੀਵੁੱਡ ਦੀ ਉੱਘੀ ਅਦਾਕਾਰਾ ਸੋਨਮ ਕਪੂਰ ਅਹੂਜਾ ਨੇ ਆਪਣੇ ਟਵੀਟਰ ਅਕਾਊਂਟ 'ਤੇ ਲਿਖਿਆ ਹੈ ਕਿ ਲੰਡਨ ਵਿਚ ਉਨ੍ਹਾਂ ਨੂੰ ਬਹੁਤ ਹੀ ਬੁਰੇ ਤਜਰਬੇ ਵਿਚੋਂ ਨਿਕਲਣਾ ਪਿਆ। ਸੋਨਮ…