ਲਾਇਨਜ਼ ਕਲੱਬ ਮਿਡਟਾਊਨ ਵਲੋਂ ਮਨਾਇਆ ਗਿਆ ਤੀਆਂ ਦਾ ਤਿਓਹਾਰ  

ਜਗਰਾਓਂ, 2 ਅਗਸਤ (ਅਮਿਤ ਖੰਨਾ) ਲਾਇਨਜ਼ ਕਲੱਬ ਮਿਡ ਟਾਊਨ ਵੱਲੋਂ ਲਾਇਨ ਭਵਨ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ  ਲਾਇਨਜ਼ ਕਲੱਬ ਮਿਡ ਟਾਊਨ ਦੇ ਪ੍ਰਧਾਨ ਲਾਲ ਚੰਦ ਮੰਗਲਾ ਸੈਕਟਰੀ ਰਾਕੇਸ਼ ਜੈਨ ਅਤੇ ਖਜ਼ਾਨਚੀ ਅੰਮ੍ਰਿਤ ਗੋਇਲ ਦੀ ਦੇਖ ਰੇਖ ਦੇ ਵਿੱਚ  ਤੀਆਂ ਦਾ ਤਿਉਹਾਰ ਮਨਾਇਆ ਗਿਆ  ਇਸ ਮੌਕੇ ਲਾਇਨ ਸੀਮਾ ਮੰਗਲਾ ਲਾਇਨ ਕਾਜਲ ਗਰਗ ਲਾਇਨ ਗਗਨਦੀਪ ਕੌਰ  ਨੀਂ ਮਹਿੰਦੀ ਕੰਪੀਟੀਸ਼ਨ,  ਤੰਬੋਲਾ ਗੇਮ  ਅਤੇ ਬੱਚਿਆਂ ਦੇ ਲਈ ਵੀ ਮਨੋਰੰਜਨ ਗੇਮਾਂ ਕਰਵਾਈਆਂ ਗਈਆਂ  ਸਟੇਜ ਦੀ ਭੂਮਿਕਾ ਮਨੀਸ਼ ਚੁੱਘ ਦੁਆਰਾ ਨਿਭਾਈ ਗਈ ਇਸ ਮੌਕੇ ਸਮੂਹ ਲਾਇਨ ਮੈਂਬਰ ਅਜੇ ਬਾਂਸਲ, ਅੰਮ੍ਰਿਤ ਗੋਇਲ, ਭਾਰਤ ਭੂਸ਼ਨ ਬਾਂਸਲ,  ਗਗਨਦੀਪ ਸਿੰਘ ਸਰਨਾ, ਗੁਰਦਰਸ਼ਨ ਮਿੱਤਲ,  ਕ੍ਰਿਸ਼ਨ ਕੁਮਾਰ ਵਰਮਾ, ਲਾਕੇਸ਼ ਟੰਡਨ,  ਲਖਮੀ ਚੰਦ ਗਰਗ , ਮਨੋਹਰ ਸਿੰਘ ਟੱਕਰ, ਮੁਕੇਸ਼ ਕੁਮਾਰ, ਮਨੀਸ਼ ਅਰੋੜਾ,  ਮਨੀਸ਼ ਬਾਂਸਲ, ਐਡਵੋਕੇਟ ਨਰਿੰਦਰ ਕੋਚਰ,  ਪਰਦੀਪ ਕੁਮਾਰ, ਪਰਮਿੰਦਰ ਸਿੰਘ, ਪਰਵੀਨ ਗਰਗ, ਰਾਕੇਸ਼ ਕੁਮਾਰ, ਸਚਿਨ ਗੋਇਲ,  ਸਤਿੰਦਰਪਾਲ ਸਿੰਘ,  ਸਤੀਸ਼ ਕੁਮਾਰ ਕੋਹਲੀ, ਸਤੀਸ਼ ਕੁਮਾਰ ਗਰਗ, ਸੁਭਾਸ਼ ਗਰਗ, ਸੁਖਦੇਵ ਗਰਗ, ਸੁਨੀਲ ਕੁਮਾਰ ਨਾਰੰਗ, ਵਿਨੋਦ ਬਾਂਸਲ , ਮੰਗਤ ਰਾਏ, ਸੁਖਪ੍ਰੀਤ ਸਿੰਘ  ਆਦਿ ਸਮੂਹ ਮੈਂਬਰ ਹਾਜ਼ਰ ਸਨ