ਪੰਜਾਬ

ਵਿਧਾਇਕ ਤੇ ਡਿਪਟੀ ਕਮਿਸ਼ਨਰ ਵੱਲੋਂ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ ਦਾ ਉਦਘਾਟਨ ਅੱਜ 

ਲੁਧਿਆਣਾ, 11 ਫਰਵਰੀ (ਟੀ. ਕੇ.)  ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਕੱਲ੍ਹ 12 ਫਰਵਰੀ ਨੂੰ  ਪਿੰਡ ਕਿਲ੍ਹਾ ਰਾਏਪੁਰ ਵਿਖੇ ਪ੍ਰਸਿੱਧ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ-2024 ਦਾ ਉਦਘਾਟਨ ਕੀਤਾ…

ਸੜਕ ਸੁਰੱਖਿਆ ਫੋਰਸ ਦਾ ਮੁੱਲਾਂਪੁਰ ਸ਼ਹਿਰ ਪੁੱਜਣ ’ਤੇ ਸਮਾਜ ਸੇਵੀ ਤੇ ਬੁੱਧਜੀਵੀ ਵਰਗ ਵੱਲੋਂ ਭਰਵਾਂ ਸੁਆਗਤ

ਮੁੱਲਾਂਪੁਰ ਦਾਖਾ 11 ਫਰਵਰੀ    (ਸਤਵਿੰਦਰ ਸਿੰਘ ਗਿੱਲ)  ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਵਧੀਆਂ ਗੱਡੀਆਂ ਦੇ ਕੇ ਵੱਖ-ਵੱਖ ਜਿਲਿ੍ਹਆਂ ਦੇ ਥਾਣਿਆਂ ਨੂੰ ਭੇਜੀਆਂ ਸਨ। ਜੋ ਕਿ ਅੱਜ ਸ…

ਪਿੰਡ ਗੁਰੂਸਰ, ਜਗਾ ਰਾਮ ਤੀਰਥ ਅਤੇ ਲਾਲੇਆਣਾ ਤੋਂ ਵੱਡੀ ਗਿਣਤੀ ਕਾਂਗਰਸੀ ਸਮਰਾਲਾ ਕਨਵੈਨਸ਼ਨ ਲਈ ਹੋਏ ਰਵਾਨਾ।

ਤਲਵੰਡੀ ਸਾਬੋ, 11 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸਮਰਾਲਾ ਵਿਖੇ 11 ਫਰਵਰੀ ਨੂੰ ਕਰਵਾਈ ਗਈ ਪਹਿਲੀ ਸੂਬਾਈ ਕਨਵੈਨਸ਼ਨ ਵਿੱਚ ਸ਼ਮੂਲੀਅਤ ਲਈ ਅੱਜ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡਾਂ ਗੁਰੂਸਰ, ਜ…

ਬੀਬੀ ਮਾਣੂੰਕੇ ਦੇ ਘਰ ਪਹੁੰਚੇ ਵਿਧਾਨ ਸਭਾ ਦੇ ਸਪੀਕਰ ਸੰਧਵਾਂ

ਪੰਜਾਬ ਨੂੰ ਹੋਰ ਤਰੱਕੀ ਦੀ ਲੀਹੇਂ ਤੋਰਨ ਲਈ ਕੀਤੀਆਂ ਵਿਚਾਰਾਂ ਜਗਰਾਓਂ, 11 ਫ਼ਰਵਰੀ (ਮਨਜਿੰਦਰ ਗਿੱਲ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਘਰ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱ…

ਨੰਬੜਦਾਰ ਰਾਮ ਕੁਮਾਰ ਨੂੰ ਸਦਮਾ ਮਾਤਾ ਦੀ ਮੌਤ

ਹਠੂਰ,11 ਫਰਵਰੀ -(ਕੌਸ਼ਲ ਮੱਲ੍ਹਾ )– ਨੰਬੜਦਾਰ ਰਾਮ ਕੁਮਾਰ ਅਤੇ ਭੈਣ ਊਸਾ ਰਾਣੀ ਬਰਨਾਲਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨ੍ਹਾ ਦੀ ਸਤਿਕਾਰਯੋਗ ਮਾਤਾ ਕ੍ਰਿਸਨਾ ਦੇਵੀ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ।ਇਸ ਦੁੱਖ ਦੀ ਘੜੀ …

16 ਫਰਵਰੀ ਦੇ ਰੋਸ ਮਾਰਚ ਲਈ ਮਜਦੂਰਾ ਨੂੰ ਕੀਤਾ ਲਾਮਵੰਦ

ਹਠੂਰ,11, ਫਰਵਰੀ -(ਕੌਸ਼ਲ ਮੱਲ੍ਹਾ )-ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਸੂਬੇ ਵਿਚ 16 ਫਰਵਰੀ ਨੂੰ ਭੱਠਾ ਮਜਦੂਰਾ ਵੱਲੋ ਸਹਿਰਾ ਅਤੇ ਕਸਬਿਆ ਵਿਚ ਰੋਸ ਮਾਰਚ ਕੀਤੇ ਜਾ ਰਹੇ ਹਨ।ਇਨ੍ਹਾ ਰੋਸ ਮਾਰਚਾ ਨੂੰ ਹੋਰ…

ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ* ਬੇਸਹਾਰਾ ਬਜ਼ੁਰਗਾਂ ਦਾ ਹਾਲ ਚਾਲ ਪੁੱਛਣ ਲਈ ਰੈਣ ਬਸੇਰੇ ਵਿੱਚ ਪਹੁੰਚੇ 

ਲੁਧਿਆਣਾ 11ਫਰਵਰੀ (ਸਤਵਿੰਦਰ ਸਿੰਘ ਗਿੱਲ) ਆਮ ਆਦਮੀ ਪਾਰਟੀ ਦੇ ਵਲੰਟੀਅਰ ਨੀਰਜ਼ ਸਚਦੇਵਾ ਅਤੇ ਉਨ੍ਹਾਂ ਦੀ ਟੀਮ ਦੀ ਦੇਖ ਰੇਖ ਹੇਠ ਚੀਮਾਂ ਚੌਂਕ ਨੇੜੇ ਚੱਲ ਰਹੇ ਬੇਸਹਾਰਾ ਬਜ਼ੁਰਗਾਂ ਲਈ ਰੈਣ ਬਸੇਰੇ ਵਿੱਚ ਉਨ੍ਹਾਂ ਦਾ ਹਾਲ ਚਾਲ ਪੁੱਛਣ…

ਸਮਰਾਲਾ ਕਾਂਗਰਸ ਦੀ ਕਨਵੈਨਸ਼ਨ ਸਬੰਧੀ ਮੁੱਲਾਂਪੁਰ ਦਾਖਾ ਤੋ ਵਰਕਰਾਂ ਦਾ ਕਾਫ਼ਲਾ ਰਵਾਨਾ 

ਮੁੱਲਾਂਪੁਰ ਦਾਖਾ 11 ਫਰਬਰੀ( ਸਤਵਿੰਦਰ ਸਿੰਘ ਗਿੱਲ) ਪੰਜਾਬ ਦੇ ਸ਼ਹਿਰ ਸਮਰਾਲਾ ਵਿੱਚ ਕਾਂਗਰਸ ਪਾਰਟੀ ਵੱਲੋਂ ਰੱਖੀ ਕਨਵੈਨਸ਼ਨ ਵਿੱਚਂ ਸ਼ਮੂਲੀਅਤ ਕਰਨ ਵਾਸਤੇ ਅੱਜ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋ ਵੱਡੇ ਕਾਫਲੇ ਰਵਾਨਾ ਹੋਏ। ਇਸੇ ਤਹ…

ਬੂਥ ਜੋੜੋ ਯੂਥ ਜੋੜੋ ਮੁਹਿੰਮ ਤਹਿਤ ਲੁਧਿਆਣਾ ਦਾ ਅਵੱਲ ਆਉਣਾ ਮਾਣ ਵਾਲੀ ਗੱਲ -ਰਾਹੁਲ ਡੁਲਗਚ

ਲੁਧਿਆਣਾ 4 ਫ਼ਰਵਰੀ (ਸਤਵਿੰਦਰ ਸਿੰਘ ਗਿੱਲ) :ਪੰਜਾਬ ਯੂਥ ਕਾਂਗਰਸ ਦੀ ਸਟੇਟ ਐਗਜ਼ਕਿਊਟਿਵ ਦੀ ਮੀਟਿਗ ਦੌਰਾਨ ਬੀਤੇ ਦਿਨੀਂ ਬੂਥ ਜੋੜੋ ਯੂਥ ਜੋੜੋ ਮੁਹਿੰਮ ਤਹਿਤ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਡੁਲਗਚ ਅਤੇ ਉਨ੍ਹਾਂ ਦੀ ਸਮੁੱ…

ਅਦਾਲਤ ਵਲੋਂ ਏਆਈਜੀ ਦੀ ਰਿਪੋਰਟ ਰੱਦ! ਮਹਿਲਾ ਅਧਿਕਾਰੀ ਤੋਂ ਤਫਤੀਸ਼ ਕਰਵਾਉਣ ਦੇ ਹੁਕਮ! 

652 ਦਿਨਾਂ ਤੋਂ ਥਾਣੇ ਮੂਹਰੇ ਧਰਨਾ ਜਾਰੀ! ਜਗਰਾਉਂ  03 ਫਰਵਰੀ  (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ )  ਪੁਲਿਸ ਅੱਤਿਆਚਾਰ ਖਿਲਾਫ ਪੀੜਤਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਵਲੋਂ ਥਾਣੇ ਮੂਹਰੇ ਧਰਨਾ ਦਿੱਤਾ ਗਿਆ ਅਤੇ ਦੋਸ਼…

ਆ ਗਿਆ ਫੈਸਲਾ ਭਾਨਾ ਸਿੱਧੂ ਹੋਵੇਗਾ ਰਿਹਾ ..

ਭਾਨੇ ਸਿੱਧੂ ਦੇ ਹੱਕ ਵਿੱਚ ਸੰਗਰੂਰ ਵਿਖੇ ਹੋਇਆ ਵੱਡਾ ਇਕੱਠ ਅਤੇ ਸਰਕਾਰ ਵੱਲੋਂ ਆਇਆ ਫੈਸਲਾ  ਪੁਲਿਸ ਵੱਲੋਂ 10 ਤਾਰੀਕ ਤੱਕ ਭਾਨਾ ਸਿੱਧੂ ਨੂੰ ਛੱਡਣ ਦੀ ਦਿੱਤੀ ਲਿਖਤ ਸਹਿਮਤੀ  ਪੁਲਿਸ ਵੱਲੋਂ ਫੜੇ ਗਏ ਸਾਰੇ ਨੌਜਵਾਨ  ਨੂੰ ਤੁਰ…

ਵੇਰਕਾ ਪਨੀਰ ਦੇ ਗਾਹਕਾਂ ਨੂੰ ਮਿਲੇਗਾ ਹੁਣ ਵੇਰਕਾ ਦਹੀਂ ਦਾ ਕੱਪ  ਫ੍ਰੀ 

 ਵੇਰਕਾ ਨੇ ਕੀਤਾ ਨਵੀਆਂ ਮੰਡੀਕਰਨ ਸਕੀਮਾਂ ਦਾ ਐਲਾਨ ਮੁੱਲਾਂਪੁਰ ਦਾਖਾ, 03 ਫਰਵਰੀ (ਸਤਵਿੰਦਰ  ਸਿੰਘ ਗਿੱਲ) ਪੰਜਾਬ ਦੇ ਸਹਿਕਾਰਤਾ ਵਿਭਾਗ ਦੇ ਪ੍ਰਮੁੱਖ ਅਦਾਰੇ ਮਿਲਕਫ਼ੈਡ (ਵੇਰਕਾ) ਨੇ ਵੇਰਕਾ ਦੇ ਦੁੱਧ ਪਦਾਰਥਾਂ ਦੇ ਵਿਸਤਾਰ ਲਈ ਪੰ…

ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ 'ਸਰਕਾਰ ਤੁਹਾਡੇ ਦੁਆਰ' ਸਕੀਮ ਤਹਿਤ ਲੱਗਣਗੇ ਵਿਸ਼ੇਸ਼ ਕੈਂਪ - ਐਸ.ਡੀ.ਐਮ. ਦੀਪਕ ਭਾਟੀਆ

ਉਪ ਮੰਡਲ ਮੈਜਿਸਟਰੇਟ ਲੁਧਿਆਣਾ (ਪੱਛਮੀ) ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਆਯੋਜਿਤ -ਕਿਹਾ! ਕੈਂਪ ਦੌਰਾਨ ਪ੍ਰਾਪਤ ਅਰਜ਼ੀਆਂ ਦਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ ਨਿਬੇੜਾ ਲੁਧਿਆਣਾ, 3 ਫਰਵਰੀ (ਸਤਵ…

ਪੰਜਾਬ ਦੇ ਹਜ਼ਾਰਾਂ ਸਕੂਲੀ ਵਿਦਿਆਰਥੀ ਪੀ. ਏ. ਯੂ. ਦਾ ਦੌਰਾ ਕਰ ਰਹੇ ਹਨ

ਲੁਧਿਆਣਾ, 03 ਫਰਵਰੀ(ਟੀ. ਕੇ.) ਬੀਤੇ ਦਿਨਾਂ ਤੋਂ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਜਾਰੀ ਵਿਦਿਅਕ ਯਾਤਰਾ ਪ੍ਰੋਗਰਾਮ ਤਹਿਤ ਹਜ਼ਾਰਾਂ ਸਕੂਲੀ ਵਿਦਿਆਰਥੀਆਂ ਨੇ ਪੀ ਏ ਯੂ ਦਾ ਦੌਰਾ ਕੀਤਾ ਹੈ।…

ਮੀਂਹ-ਅਲਰਟ ਕੋਲਡ-ਡੇ-ਅਲਰਟ! ਸਲੇਮਪੁਰੀ ਦਾ ਮੌਸਮ-ਨਾਮਾ! 

ਲੁਧਿਆਣਾ - ਮੌਸਮ ਤੋਂ ਮਿਲੀ ਜਾਣਕਾਰੀ ਅਨੁਸਾਰ  ਆਗਾਮੀ 3-4 ਫਰਬਰੀ ਨੂੰ ਇੱਕ ਹੋਰ ਐਕਟਿਵ ਪੱਛਮੀ ਸਿਸਟਮ ਪੰਜਾਬ  'ਚ ਬਰਸਾਤੀ ਕਾਰਵਾਈਆਂ ਨੂੰ ਅੰਜਾਮ ਦੇਣ ਜਾ ਰਿਹਾ ਹੈ, ਜਿਸ ਸਦਕਾ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ,…

ਜ਼ਿਲ੍ਹਾ ਸਮਾਜ ਭਲਾਈ ਦਫ਼ਤਰ ਵਲੋਂ ਮੁਫ਼ਤ ਦਿਵਿਯਾਂਗਜਨ ਉਪਕਰਣ ਵੰਡ ਸਮਾਰੋਹ 

32 ਲਾਭਪਾਤਰੀਆਂ ਨੂੰ 50 ਸਹਾਇਕ ਉਪਕਰਣ ਕਰਵਾਏ ਮੁਹੱਈਆ ਲੁਧਿਆਣਾ, 31 ਜਨਵਰੀ (ਟੀ. ਕੇ. ) - ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਸਮਾਜਿਕ ਨਿਆਂ, ਘੱਟ ਗਿਣਤੀ ਅਧਿਕਾਰਤਾ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਦੇ ਕੈਬਨਿ…

ਪੀ.ਏ.ਯੂ. ਨੇ ਆਲੂ ਦੀਆਂ ਪ੍ਰਮਾਣਿਕ ਕਿਸਮਾਂ ਦਾ ਬੀਜ ਕਿਸਾਨਾਂ ਲਈ ਮੁਹੱਈਆ ਕੀਤਾ

ਲੁਧਿਆਣਾ 31 ਜਨਵਰੀ(ਟੀ. ਕੇ.)  ਪੀ.ਏ.ਯੂ. ਵਿਖੇ ਆਲੂ ਦੀਆਂ ਕਿਸਮਾਂ, ਜਿਨ੍ਹਾਂ ਵਿਚ ਪੀ.ਪੀ.-102 (ਪੀ.ਏ.ਯੂ. ਦੀ ਨਵੀਂ ਕਿਸਮ), ਕੁਫਰੀ ਪੁਖਰਾਜ, ਜਯੋਤੀ ਅਤੇ ਕੁਫਰੀ ਸਿੰਧੂਰੀ ਦਾ ਪ੍ਰਮਾਣਿਤ ਬੀਜ ਕਿਸਾਨਾਂ ਲਈ ਉੱਪਲਬਧ ਕਰਵਾਇਆ ਹੈ|…

ਵਿਧਾਇਕ ਸਿੱਧੂ ਨੇ ਮੋਬਾਇਲ ਵੈਨ ਰਾਹੀਂ  ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਲੁਧਿਆਣਾ, 31 ਜਨਵਰੀ (ਟੀ. ਕੇ. ) - ਜ਼ਮੀਨੀ ਪੱਧਰ 'ਤੇ ਹਲਕਾ ਆਤਮ ਨਗਰ ਦੇ ਵਸਨੀਕਾਂ ਨੂੰ ਪ੍ਰਸ਼ਾਸ਼ਕੀ ਸੇਵਾਵਾਂ ਯਕੀਨੀ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਮੋਬਾਇਲ ਵੈਨ ਰਾਹੀਂ, ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਵਾਰਡ ਨੰਬਰ 45 …

ਉਤਮ ਚਾਰੇ ਡੇਅਰੀ ਖੇਤਰ ਦੇ ਵਿਕਾਸ ਲਈ ਬੁਨਿਆਦੀ ਲੋੜ - ਮਾਹਿਰ

ਲੁਧਿਆਣਾ, 30 ਜਨਵਰੀ(ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਲਈ ਉਤਮ ਚਾਰਿਆਂ ਦਾ ਉਤਪਾਦਨ, ਪ੍ਰਾਸੈਸਿੰਗ ਅਤੇ ਮੰ…

ਪਨਬਸ ਅਤੇ ਪੀ. ਆਰ. ਟੀ. ਸੀ. ਉੱਚ ਅਧਿਕਾਰੀਆਂ ਵਲੋਂ ਮੁਲਾਜਮ ਮੰਗਾਂ ਹੱਲ ਕਰਨ ਦਾ  ਭਰੋਸਾ- ਸੂਬਾ ਪ੍ਰਧਾਨ 

ਚੰਡੀਗੜ੍ਹ /ਲੁਧਿਆਣਾ, 30 ਜਨਵਰੀ (ਟੀ. ਕੇ.) ਪੰਜਾਬ ਰੋਡਵੇਜ਼/ ਪਨਬਸ ਅਤੇ ਪੀ. ਆਰ. ਟੀ. ਸੀ. ਕਟਰੈਕਟ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਐਮ. ਡੀ. ਪਨਬੱਸ ਅਤੇ ਐਮ. ਡੀ. ਪੀ. ਆਰ. ਟੀ. ਸੀ. ਸਮੇਤ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ …