ਪੰਜਾਬ

ਪ੍ਰਸ਼ਾਸਨ ਨੇ ਪਿੰਡ ਲੱਖਾ ਵਿਖੇ ਰੋਸ ਧਰਨੇ ਦੇ ਨੇੜੇ ਹੀ ਸੜਕ ਬਣਾਉਣ ਦੀ ਮੁਢਲੀ ਪ੍ਰਕਿਿਰਆ ਸ਼ੁਰੂ ਕਰਦਿਆਂ ਮੋਟੇ ਪੱਥਰ ਦੇ ਟਰਾਲੇ ਲਾਹੁਣੇ ਸ਼ੁਰੂ

ਹਠੂਰ, , 18 ਸਤੰਬਰ (ਕੌਸ਼ਲ ਮੱਲਾ)  37ਵੇਂ ਦਿਨ ਅੱਜ ਸਵੇਰੇ ਹੀ ਪ੍ਰਸ਼ਾਸਨ ਨੇ ਹਰਕਤ ਵਿਚ ਆਉਂਦਿਆਂ ਪਿੰਡ ਲੱਖਾ ਵਿਖੇ ਰੋਸ ਧਰਨੇ ਦੇ ਨੇੜੇ ਹੀ ਸੜਕ ਬਣਾਉਣ ਦੀ ਮੁਢਲੀ ਪ੍ਰਕਿਿਰਆ ਸ਼ੁਰੂ ਕਰਦਿਆਂ ਮੋਟੇ ਪੱਥਰ ਦੇ ਟਰਾਲੇ ਲਾਹੁਣੇ ਸ਼ੁਰੂ ਕ…

ਬਲਾਕ ਜਗਰਾਓ ਵਿੱਚ ਐੱਸ.ਸੀ, ਬੀ.ਸੀ ਅਧਿਆਪਕ ਯੂਨੀਅਨ ਦੀ ਚੋਣ ਕੀਤੀ ਗਈ

ਜਗਰਾਉ / ਸਿੱਧਵਾ ਬੇਟ ( ਡਾ.ਮਨਜੀਤ ਸਿੰਘ ਲੀਲਾਂ ) 17 ਸਤੰਬਰ ਨੂੰ ਜਗਰਾਉਂ ਵਿਖੇ ਐਸ ਸੀ / ਬੀ ਸੀ ਅਧਿਆਪਕ ਯੂਨੀਅਨ ਦੇ ਮੈਂਬਰਾਂ ਦੀ ਭਰਵੀਂ ਮੀਟਿੰਗ ਜਿਲ੍ਹਾ ਪ੍ਰਧਾਨ ਮਾ.ਭੁਪਿਦਰ ਸਿੰਘ ਚੰਗਣ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਉਹਨ…

ਪਨਬਸ/ਪੀ.ਆਰ.ਟੀ.ਸੀ ਦੇ ਕੱਚੇ ਮੁਲਾਜਮ 20 ਸਤੰਬਰ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣਗੇ - ਜਥੇਬੰਦੀ 

ਬੱਸਾਂ ਦਾ ਹੋਵੇਗਾ ਚੱਕਾ ਜਾਮ  ਲੁਧਿਆਣਾ, 17 ਸਤੰਬਰ (ਟੀ. ਕੇ.)  ਪੰਜਾਬ ਰੋਡਵੇਜ਼/ਪਨਬਸ ਅਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਸੂਬਾ  ਸਕੱਤਰ ਸ਼ਮਸ਼ੇਰ ਸਿੰਘ ਢਿੱਲੋ…

ਕੋਟਨਿਸ ਸਿਹਤ ਅਤੇ ਸਿੱਖਿਆ ਕੇਂਦਰ ਦੁਆਰਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ 

ਲੁਧਿਆਣਾ, 17 ਸਤੰਬਰ (ਟੀ. ਕੇ.) ਡਾ. ਦਵਾਰਕਾਨਾਥ ਕੋਟਨਿਸ ਸਿਹਤ ਅਤੇ ਸਿੱਖਿਆ ਕੇਂਦਰ ਦੁਆਰਾ ਚਲਾਏ ਜਾ ਰਹੇ ਸੀ.ਪੀ.ਐਲ.ਆਈ. ਪ੍ਰੋਜੈਕਟ (ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਭਾਰਤ ਸਰਕਾਰ ਦੁਆਰਾ ਸਪਾਂਸਰਡ) ਦੁਆਰਾ ਵਿਜੇ ਨਗਰ ਖ…

ਸਪੀਕਰ ਸੰਧਵਾਂ ਵਲੋਂ 'ਅਪੈਕਸ ਕਲੱਬ ਲੁਧਿਆਣਾ' ਦੀ ਗੋਲਡਨ ਜੁਬਲੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ

ਲੁਧਿਆਣਾ, 17 ਸਤੰਬਰ (ਟੀ. ਕੇ. ) - ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ  ਸਥਾਨਕ ਗੁਰੂ ਨਾਨਕ ਭਵਨ ਵਿਖੇ 'ਨੈਸ਼ਨਲ ਐਸੋਸੀਏਸ਼ਨ ਆਫ ਅਪੈਕਸ ਕਲੱਬਜ ਆਫ ਇੰਡੀਆ' ਵਲੋਂ ਅਪੈਕਸ ਕਲੱਬ ਲੁਧਿਆਣਾ ਦੀ ਗੋਲਡਨ ਜੁਬਲੀ ਸਮਾਗਮ …

ਵਰਦੇ ਮੀੰਹ 'ਚ 543ਵੇਂ ਦਿਨ ਵੀ ਦਿੱਤਾ ਥਾਣੇ ਮੂਹਰੇ ਧਰਨਾ

ਕੌਮੀ ਕਮਿਸ਼ਨ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ 9 ਅਕਤੂਬਰ ਨੂੰ ਰੋਸ-ਮੁਜ਼ਾਹਰੇ ਦਾ ਅੈਲ਼ਾਨ !! ਜਗਰਾਉਂ ,17 ਸਤੰਬਰ  (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਅੱਜ 543ਵੇਂ ਦਿਨ ਵਰ…

ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਵੱਖ-ਵੱਖ ਪਾਬੰਦੀ ਹੁਕਮ ਜਾਰੀ

ਢੋਆ-ਢੁਆਈ ਸਮੇਂ ਰੇਤੇ ਨੂੰ ਤਿਰਪਾਲ ਨਾਲ ਢੱਕ ਕੇ ਚੱਲਣਾ ਲਾਜ਼ਮੀ  ਪੈਟਰੋਲ ਪੰਪ, ਐਲ.ਪੀ.ਜੀ. ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ 'ਚ ਸੀ.ਸੀ.ਟੀ.ਵੀ. ਕੈਮਰੇ ਜ਼ਰੂਰੀ ਸਮੂਹ ਸ਼ਰਾਬ ਦੇ ਠੇਕਿਆਂ, ਰੇਹੜੀਆ…

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ।।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸੁੰਦਰ ਫੁੱਲਾਂ ਦੀ ਸਜਾਵਟ। ਪਾਵਨ ਗੁਰਬਾਣੀ ਮਨੁੱਖ ਦੇ ਜੀਵਨ ਨੂੰ ਸੁਖਦਾਈ ਬਣਾਉਣ ਲਈ …

ਕੈਬਨਿਟ ਮੰਤਰੀ  ਮੀਤ ਹੇਅਰ ਵਲੋਂ ਫਿਲਮ ਫੈਸਟੀਵਲ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ

ਲੁਧਿਆਣਾ, 15 ਸਤੰਬਰ (ਟੀ. ਕੇ. ) - ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਅੱਜ ਸਥਾਨਕ ਐਮ.ਬੀ.ਡੀ. ਮਾਲ ਵਿਖੇ ਜਾਗਰਣ ਫਿਲਮ ਫੈਸਟੀਵਲ ਦੇ ਆਯੋਜਨ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ …

ਏਡਜ਼ ਕੰਟਰੋਲ ਮੁਲਾਜਮਾਂ ਵੱਲੋਂ  ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ 17  ਨੂੰ 

ਲੁਧਿਆਣਾ 12 ਸਤੰਬਰ ( ਟੀ. ਕੇ. ) ਮੁਲਾਜ਼ਮ ਜਥੇਬੰਦੀ ਪੰਜਾਬ ਏਡਜ਼ ਕੰਟਰੋਲ ਇੰਪ ਵੈਲਫੇਅਰ ਐਸੋਸੀਏਸ਼ਨ ( ਸਿਹਤ ਵਿਭਾਗ ਪੰਜਾਬ ) ਦੇ ਸਮੂਹ ਮੁਲਾਜ਼ਮਾਂ ਵਲੋਂ  ਵਾਅਦਿਆਂ ਤੋਂ ਅੱਕ ਕੇ  ਸਰਕਾਰ ਖਿਲਾਫ ਪਹਿਲਾ ਰੋਸ ਪ੍ਰਦਰਸ਼ਨ ਕਰਨ ਦਾ ਫੈਸ…

ਕੈਪਟਨ ਸੰਧੂ ਤੇ ਪਰੇਮ ਸਿੰਘ ਸੇਖੋਂ ਨੇ ਮਲਸੀਹਾਂ ਪੁੱਜ ਕੇ ਸਿੱਧੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਮੁੱਲਾਂਪੁਰ ਦਾਖਾ,10 ਸਤੰਬਰ(ਸਤਵਿੰਦਰ ਸਿੰਘ ਗਿੱਲ)—ਅੱਜ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ ਨੇ ਪਿੰਡ ਮਲਸੀਹਾਂ  ਪੁੱਜ ਕੇ ਸਿੱਧੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਯਾਦ ਰਹੇ ਕਿ…

ਅੱਖਾਂ ਦੇ ਮੁਫਤ ਜਾਂਚ ਕੈਂਪ ਵਿੱਚ 300 ਤੋਂ ਉਪਰ ਮਰੀਜ਼ਾਂ ਦੀ ਜਾਂਚ ਹੋਈ

ਲੋੜਵੰਦ ਮਰੀਜ਼ਾਂ ਨੂੰ ਮੁਫਤ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ।  ਪਾਤੜਾਂ 10 ਸਤੰਬਰ ( ਜਸਵਿੰਦਰ ਸਿੰਘ ਰੱਖਰਾ) : ਸ਼੍ਰੀ ਵਿਸ਼ਵਕਰਮਾ ਬਲੱਡ ਡੋਨਰਜ ਕਲੱਬ ਪਾਤੜਾਂ ਅਤੇ ਰੂਰਲ ਐਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਸਾਂਝੇ ਤੌਰ ਤੇ …

ਪਿਛਲੇ ਦਿਨੀਂ ਹਲਕਾ ਧਰਮਕੋਟ ਦੇ ਦੇ ਪਿੰਡ ਸਿੰਘਪੁਰਾ ਵਿਖੇ ਹੋਈ ਲੁੱਟ ਦੀ ਗੁੱਥੀ ਧਰਮਕੋਟ ਪੁਲਿਸ ਨੇ 72 ਘੰਟੇ ਅੰਦਰ ਸੁਲਝਾਈ  

ਧਰਮਕੋਟ,10 ਸਤੰਬਰ (ਜਸਵਿੰਦਰ  ਸਿੰਘ ਰੱਖਰਾ)ਪਿਛਲੇ ਦਿਨੀਂ ਚੱਕ ਸਿੰਘਪੁਰਾ ਵਿਖੇ ਸੁਖਵਿੰਦਰ ਸਿੰਘ ਨਿਵਾਸੀ ਕੋਠੇ ਜੀਵਾਂ ਨੇ ਧਰਮਕੋਟ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਸਕਾਈ ਮਾਈਕਰੋ ਕੈਪੀਟਲ ਕੰਪਨੀ ਜਗਰਾਉਂ ਵਿਖੇ ਕੰਮ ਕਰਦਾ ਹੈ …

ਕਾ ਪਰਮਜੀਤ ਕੌਰ ਗੁੰਮਟੀ ਦੀ ਮਾਤਾ ਚਰਨਜੀਤ ਕੌਰ ਨੂੰ ਦਿੱਤੀ ਸਰਧਾਂਜਲੀ

ਬਰਨਾਲਾ ,10 ਸਤੰਬਰ  ( ਅਵਤਾਰ ਸਿੰਘ ਰਾਏਸਰ  )  ਇਨਕਲਾਬੀ ਲਹਿਰ ਦੇ ਸਿਰਮੌਰ ਆਗੂ ਮਾ ਸੁਰਜੀਤ ਸਿੰਘ ਗੁੰਮਟੀ ਅਤੇ ਮਨਰੇਗਾ ਯੂਨੀਅਨ ਦੀ ਬਰਨਾਲਾ ਜ਼ਿਲ੍ਹਾ ਦੀ ਕਨਵੀਨਰ ਕਾ ਪਰਮਜੀਤ ਕੌਰ ਗੁੰਮਟੀ ਦੀ ਮਾਤਾ ਚਰਨਜੀਤ ਕੌਰ, ਜੋ ਕਿ ਪਿਛਲੇ …

ਨਿਹੰਗ ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਦਾ ਸਲਾਨਾ ਜੋੜ ਮੇਲਾ

ਗੁ: ਹਨੂੰਮਾਨਗੜ੍ਹ ਟਾਊਨ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਨੌਜਵਾਨ ਸ਼ਹੀਦ ਸਿੰਘਾਂ ਦੇ ਜੀਵਨ ਤੋਂ ਸੇਧ ਲੈਣ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਤਲਵੰਡੀ ਸਾਬੋ- 10 ਸਤੰਬਰ  (ਗੁਰਜੰਟ ਸਿੰਘ ਨਥੇਹਾ)-  ਬੁੱਢਾ ਦਲ ਦੇ ਮੁਖੀ ਸਿੰ…

ਸੀ.ਕੇ.ਬਿਰਲਾ ਹਸਪਤਾਲ ਦੇ ਡਾਕਟਰਾਂ ਵਲੋਂ ਕੈਂਸਰ ਦੇ ਅਡਵਾਂਸ ਇਲਾਜ 'ਤੇ ਵਿਚਾਰ ਚਰਚਾ ਕੀਤੀ ਗਈ 

ਲੁਧਿਆਣਾ, 10 ਸਤੰਬਰ (ਟੀ. ਕੇ.) ਸੀ. ਕੇ. ਬਿਰਲਾ ਹਸਪਤਾਲ ਦੇ ਡਾਕਟਰਾਂ ਵਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ. ਏ. ) ਲੁਧਿਆਣਾ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਸਹਿਯੋਗ ਨਾਲ ਇੱਕ ਨਿਰੰਤਰ ਮੈਡੀਕਲ ਸਿੱਖਿਆ (ਸੀ. ਐਮ. ਈ. ) ਪ੍…

ਯੂਥ ਅਕਾਲੀ ਦਲ ਦੇ ਪ੍ਰੋਗਰਾਮ ਬਾਰੇ ਗੁਰਬਾਜ਼ ਸਿੰਘ ਸਿੱਧੂ ਨੇ ਪਿੰਡਾਂ 'ਚ ਕੀਤੀਆਂ ਮੀਟਿੰਗਾਂ

ਤਲਵੰਡੀ ਸਾਬੋ, 10 ਸਤੰਬਰ (ਗੁਰਜੰਟ ਸਿੰਘ ਨਥੇਹਾ)- ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਂਘ ਝਿੰਜਰ ਵੱਲੋਂ ਵਰਕਰ ਮਿਲਣੀਆਂ ਦੇ ਨਾਂ ਤੇ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਚ ਰੱਖੇ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ 14…

ਪਿੰਡ ਜੈਨਪੁਰ ਦੇ ਕਿਸਾਨ ਦੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਇਨਸਾਫ ਦਿਵਾਉਣ ਲਈ ਕੀਤੀਆਂ ਸੜਕਾਂ ਜਾਮ

ਇਨਸਾਫ਼ ਦਿਵਾਉਣ ਲਈ 12 ਦਿਨ ਤੋਂ ਮਰਨ ਵਰਤ ਤੇ ਬੈਠੇ ਸ. ਕਾਕਾ ਸਿੰਘ ਕੋਟੜਾ ------ਧਰਨਾ ਲਗਾਤਾਰ ਜਾਰੀ ਤਲਵੰਡੀ ਸਾਬੋ, 10 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਿੰਡ ਜੈਨਪੁਰ ਜਿਲਾ ਲੁਧਿਆਣਾ ਦੇ ਕਿਸਾਨ ਜਮੀਨੀ ਠੱਗੀ ਦੇ ਸ਼ਿਕਾਰ ਹੋਏ …

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨੈਤਿਕ ਸਿੱਖਿਆ ਪ੍ਰੀਖਿਆ- 2023 ਦੇ ਨਤੀਜੇ ਐਲਾਨੇ

31 ਸਕੂਲਾਂ ਦੇ 2300 ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ  --- ਪਹਿਲੀਆਂ ਛੇ ਪੁਜੀਸ਼ਨਾਂ 'ਤੇ ਲੜਕੀਆਂ ਦੇ ਬਾਜ਼ੀ ਮਾਰੀ --  ਤਲਵੰਡੀ ਸਾਬੋ, 10 ਸਤੰਬਰ  (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਖੇਤਰ ਤਲਵੰਡੀ ਸਾਬ…