ਪੰਜਾਬ

ਗੋਰਿਆਂ ਦੇ ਜਾਣ ਮਗਰੋਂ ਕਾਲਿਆਂ ਦਾ ਰਾਜ- ਬੈਂਸ

ਪਾਇਲ, ਅਗਸਤ 2019- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਅੱਜ ਇੱਥੇ ਕਿਹਾ ਕਿ ਅਸਲ ਆਜ਼ਾਦੀ ਤਾਂ ਕਾਗਜ਼ਾਂ ਤੱਕ ਹੀ ਸੀਮਤ ਹੈ ਕਿਉਂਕਿ ਆਜ਼ਾਦੀ ਦੇ 7…

ਇੰਸਪੈਕਟਰ ਜਗਦੀਸ਼ ਕੁਮਾਰ ਨੇ ਕੀਤਾ ਜਗਰਾਉਂ ਸ਼ਹਿਰ ਦਾ ਨਾਮ ਰੋਸ਼ਨ

ਜਗਰਾਉਂ (ਰਾਣਾ ਸੇਖਦੌਲਤ) ਪੰਜਾਬ ਪੁਲਿਸ ਹਮੇਸ਼ਾ ਚਰਚਾ ’ਚ ਰਹਿੰਦੀ ਹੈ ਕੱਲ ਜਦੋਂ ਜਲੰਧਰ ਵਿਖੇ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ 15 ਅਗਸਤ ਦੇ ਦਿਹਾੜੇ ਤੇ ਜਗਰਾਉਂ ਸ਼ਹਿਰ ਦੇ ਸੀ. ਆਈ. ਏ. ਇੰਚਾਰਜ਼ ਸ: ਜਗਦੀਸ਼ ਕੁਮਾਰ ਜੀ ਨੂੰ ਸਨਮਾਨਿਤ…

ਸ੍ਰੀ ਗੁਰੂ ਰਵੀਦਾਸ ਮੰਦਿਰ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਵਾਂਗੇ- ਕੁਲਦੀਪ ਸਿੰਘ ਵੈਦ

ਕਿਹਾ ਕਿ ਪਾਰਟੀ ਕਾਨੂੰਨੀ ਲੜਾਈ @ਚ ਮੱਦਦ ਕਰਨ ਲਈ ਤਿਆਰ ਹੈ ਲੁਧਿਆਣਾ,ਅਗਸਤ 2019( ਮਨਜਿੰਦਰ ਗਿੱਲ )-ਵਿਧਾਇਕ ਕੁਲਦੀਪ ਸਿੰਘ ਵੈਦ ਨੇ ਤੁਗਲਕਾਬਾਦ ਦਿੱਲੀ ਵਿਖੇ ਦਿੱਲੀ ਵਿਕਾਸ ਅਥਾਰਟੀ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਦਾ ਇਤਿਹਾਸਕ…

ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ 15 ਨੂੰ

ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਅਤੇ ਹੋਰ ਗੋਆ ਮੁਕਤੀ ਅੰਦੋਲਨ ਦੇ ਪਹਿਲੇ ਸ਼ਹੀਦ ਨੂੰ ਦੇਣਗੇ ਸ਼ਰਧਾਂਜਲੀ ਈਸੜੂ, ਅਗਸਤ ( ਮਨਜਿੰਦਰ ਗਿੱਲ )-ਗੋਆ ਮੁਕਤੀ ਅੰਦੋਲਨ ਦੇ ਪਹਿਲੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹ…

ਲੋਪੋ ਸੰਪਰਦਾਏ ਦੇ ਮੁਖੀ ਸੰਤ ਜਗਜੀਤ ਸਿੰਘ ਲੋਪੋ ਵਲੋਂ ਅਬੂਲਨਸ ਲੋਕ ਅਰਪਤ

ਲੋਪੋ,ਅਗਸਤ 2019,-(ਮਨਜਿੰਦਰ ਗਿੱਲ)- ਸੰਤ ਜੋਰਾ ਸਿੰਘ ਲੋਪੋ ਚੈਰੀਟੇਬਲ ਟਰੱਸਟ ਵੱਲੋਂ ਪੇਂਡੂ ਖੇਤਰ ਵਿੱਚ ਅਧੁਨਿਕ ਸੁਵਿਧਾਵਾਂ ਨਾਲ ਤਿਆਰ  ਕੀਤੀ ਹੋਈ ਐਬੂਲੈਂਸ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਐਬੂਲੈਂਸ ਨੂੰ ਲੋਕ ਸੇਵਾ ਦੇ ਲਈ ਸ…

ਪਿੰਡ ਆਸਾ ਬੁੱਟਰ ਵਿਖੇ ਵਰਲਡ ਕੈਂਸਰ ਕੇਅਰ ਵਲੋਂ ਫਰੀ ਦਵਾਈਆਂ ਦਾ ਲੰਗਰ

ਸ਼੍ਰੀ ਮੁਕਤਸਰ ਸਾਹਿਬ,ਅਗਸਤ 2019- ਮਾਲਵਾ ਦੇ ਆਸਾ ਬੁੱਟਰ ਪਿੰਡ, ਜ਼ਿਲ੍ਹਾ ਮੁਕਤਸਰ ਵਿਖੇ ਪਹੁੰਚੀ ਵਰਲਡ ਕੈਂਸਰ ਕੇਅਰ ਅੱਜ ਸਰਦਾਰ ਅਜਮੇਰ ਸਿੰਘ ਬੜਾ ਪਿੰਡ ਵੱਲੋਂ ਮਾਲਵੇ ਦਾ ਇੱਕ ਹੋਰ ਪਿੰਡ ਅਡਾਪਟ ਕੀਤਾ ਗਿਆ ਅਤੇ ਉਥੋਂ ਦੇ ਲੋਕਾਂ ਨ…

ਵਿਰਾਸਤ-ਏ-ਖ਼ਾਲਸਾ ਦਾ ਨਾਂਅ 'ਏਸ਼ੀਆ ਬੁੱਕ ਆਫ ਰਿਕਾਰਡਜ਼' 'ਚ ਦਰਜ

ਅਨੰਦਪੁਰ ਸਾਹਿਬ, ਅਗਸਤ 2019 ( ਗੁਰਵਿੰਦਰ ਸਿੰਘ ) - ਆਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਦੁਨੀਆ ਦਾ ਵਿਲੱਖਣ ਅਜਾਇਬ ਘਰ 'ਵਿਰਾਸਤ-ਏ-ਖ਼ਾਲਸਾ' ਹੁਣ ਭਾਰਤ ਤੋਂ ਬਾਅਦ ਏਸ਼ੀਆ 'ਚ ਸਭ ਤੋਂ ਵੱਧ ਦੇਖਣ ਵਾਲਾ ਵਾਲਾ ਅਜਾਇਬ ਘਰ ਬਣ ਗਿਆ ਹੈ। ਜ…

ਸ਼ੁਭਮਨ ਗਿੱਲ ਨੇ ਦੂਹਰਾ ਸੈਂਕੜਾ ਜੜ ਕੇ ਗੰਭੀਰ ਦਾ ਰਿਕਾਰਡ ਤੋੜਿਆ

ਤਾਰੋਬਾ, ਅਗਸਤ 2019- ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ 17 ਸਾਲ ਪੁਰਾਣਾ ਰਿਕਾਰਡ ਤੋੜ ਕੇ ਸ਼ੁਭਮਨ ਗਿੱਲ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਦੂਹਰਾ ਸੈਂਕੜਾ ਮਾਰਨ ਵਾਲਾ ਸਭ ਤੋਂ ਨੌਜਵਾਨ ਭਾਰਤੀ ਕ੍ਰਿਕਟਰ ਬਣ ਗਿਆ। ਉਸ ਨੇ ਕਪਤਾਨ …

ਕਸ਼ਮੀਰੀ ਧੀਆਂ ਬਾਰੇ ਮਾੜੀਆਂ ਟਿੱਪਣੀਆਂ ਖ਼ਿਲਾਫ਼ ਡਟੇ ਜਥੇਦਾਰ

ਔਰਤਾਂ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਕਰਨ ਦੀ ਮੰਗ   ਅੰਮ੍ਰਿਤਸਰ, ਅਗਸਤ 2019- ਜੰਮੂ ਕਸ਼ਮੀਰ ਵਿਚ ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਸੋਸ਼ਲ ਮੀਡੀਆ ’ਤੇ ਕਸ਼ਮੀਰੀ ਮਹਿਲਾਵਾਂ ਬਾਰੇ ਕੀਤੀਆਂ ਜਾ ਰਹੀਆਂ ਇਤਰਾਜ਼ਯੋਗ ਟਿ…

ਡੇਰਾ ਸਿਰਸਾ ਦੇ ਮੁਖੀ ਦੀ ਪੈਰੋਲ ਅਰਜ਼ੀ ਰੱਦ

ਚੰਡੀਗੜ੍ਹ, ਅਗਸਤ 2019- ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਰੋਹਤਕ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ ਅਰਜ਼ੀ ਅੱਜ ਰੱਦ ਕਰ ਦਿੱਤੀ ਗਈ ਹੈ। ਡੇਰਾ ਮੁਖੀ ਨੇ ਆਪਣੀ ਬਿਮਾਰ ਮਾ…

ਵਾਦੀ ਵਿੱਚ ਪਾਬੰਦੀਆਂ ਤੋਂ ਮਾਮੂਲੀ ਰਾਹਤ

ਸਖ਼ਤ ਪਹਿਰੇ ਹੇਠ ਜੁੰਮੇ ਦੀ ਨਮਾਜ਼ ਅਦਾ ਸ੍ਰੀਨਗਰ, ਅਗਸਤ 2019 -ਕਈ ਦਿਨਾਂ ਤਕ ਆਪਣੇ ਘਰਾਂ ’ਚ ਕੈਦ ਰਹਿਣ ਮਗਰੋਂ ਕਸ਼ਮੀਰ ਦੇ ਲੋਕਾਂ ਨੇ ਅੱਜ ਸਥਾਨਕ ਮਸਜਿਦਾਂ ’ਚ ਜੁੰਮੇ ਦੀ ਨਮਾਜ਼ ਅਦਾ ਕੀਤੀ। ਅਧਿਕਾਰੀਆਂ ਮੁਤਾਬਕ ਨਮਾਜ਼ ਪੜ੍ਹਨ…

ਅਕਤੂਬਰ ਤੱਕ ਮੁਕੰਮਲ ਹੋਣਗੇ ਕਰਤਾਰਪੁਰ ਲਾਂਘਾ ਦੇ ਵਿਕਾਸ ਕਾਰਜ- ਰੰਧਾਵਾ

ਡੇਰਾ ਬਾਬਾ ਨਾਨਕ, ਅਗਸਤ 2019- ਡੇਰਾ ਬਾਬਾ ਨਾਨਕ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕੌਮਾਂਤਰੀ ਸੀਮਾ ’ਤੇ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨ…

ਐਸ ਐਚ ਫੂਲਕਾ ਦਾ ਅਸਤੀਫ਼ਾ ਹੋਇਆ ਮਨਜ਼ੂਰ

ਚੰਡੀਗੜ੍ਹ, ਅਗਸਤ 2019-(ਇਕਬਾਲ ਸਿੰਘ ਰਸੂਲਪੁਰ)- ਹਲਕਾ ਦਾਖਾ ਤੋਂ ਵਿਧਾਇਕ ਐੱਚ.ਐੱਸ. ਫੂਲਕਾ ਦਾ ਅਸਤੀਫਾ ਅੱਜ ਥੋੜ੍ਹਾ ਸਮਾਂ ਪਹਿਲਾਂ ਮਨਜੂਰ ਕਰ ਲਿਆ ਗਿਆ। ਕਰੀਬਨ ਇਕ ਸਾਲ ਤੋਂ ਇਹ ਅਸਤੀਫਾ ਵਿਧਾਨ ਸਵਾ ਪੰਜਾਬ ਵਿੱਚ ਲਟਕ ਰਿਹਾ ਸੀ।

ਅਕਾਲ ਮਾਡਲ ਸਕੂਲ ਦੀਵਾਨਾ "ਚ ਮਨਾੲਿਅਾ ਤੀਅਾਂ ਦਾ ਤਿੳੁਹਾਰ

  ਬਰਨਾਲਾ, ਅਗਸਤ 2019 (ਗੁਰਸੇਵਕ ਸੋਹੀ)ਅਕਾਲ ਮਾਡਲ ਸਕੂਲ ਦੀਵਾਨਾ ਵਿਖੇ ਤੀਅਾ ਦਾ ਤਿੳੁਹਾਰ ਧੂਮ -ਧਾਮ ਨਾਲ ਮਨਾੲਿਅਾ ਗਿਅਾ!ੲਿਸ ਮੌਕੇ  ਨੰਨੇ ਮੁੰਨੇ ਬੱਚਿਅਾ ਨੇ ਖੂਬ ਗਿੱਧੇ ਅਤੇ ਭੰਗੜੇ ਨਾਲ ਰੰਗ ਬੰਨਿਅਾ!ੲਿਸ ਮੌਕੇ ਪਿ੍ੰਸੀਪਲ…

ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ ਹੀ ਹੋਵੇਗੀ ਜਿਣਸਾਂ ਦੀ ਅਦਾਇਗੀ- ਕੈਪਟਨ

ਚੰਡੀਗੜ੍ਹ, ਅਗਸਤ 2019- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਦੇ ਖਦਸ਼ੇ ਦੂਰ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਖਰੀਦ ਪ੍ਰਣਾਲੀ ਤੋਂ ਅਲਹਿਦਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ…

ਸੂਬੇ ਦੀਆਂ ਜੇਲ਼ਾਂ ਅੰਦਰ ਹੋ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਕੈਪਟਨ ਸਰਕਾਰ ਨੂੰ ਸੁਹਿਰਦ ਕਦਮ ਚੱੁਕੇ ਜਾਣ ਦੀ ਲੋੜ ਹੈ:ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਵਿਧਾਨ ਸਭਾ ਸ਼ੈਸ਼ਨ ਦੇ ਆਖਰੀ ਦਿਨ ਵਿਰੋਧੀ ਧਿਰ ਉਪ ਨੇਤਾ ਤੇ ਜਗਰਾਉਂ ਤੋਂ 'ਆਪ' ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਜੇਲ੍ਹਾਂ ਅੰਦਰ ਹੋ ਰਹੀਆਂ ਹਿੰਸਕ ਘਟਨਾਵਾਂ ਅਤੇ ਮੌਤਾਂ 'ਤੇ ਚਿੰਤਾ ਜ਼ਾਹਿਰ …

ਬੱਚਾ ਚੋਰ ਦੇ ਭੁਲਖੇ ਲੋਕਾਂ ਨੇੇ ਆਸ਼ਕਾਂ ਨੂੰ ਚਾੜਿਆ ਖੂਬ ਕੁਟਾਪਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਕਲਾਂ ਵਿਖੇ ਮੋਟਰਸਾਈਕਲ 'ਤੇ ਘੁੰਮ ਰਹੇ ਦੌ ਨੌਜਵਾਨਾਂ ਨੂੰ ਲੋਕਾਂ ਨੇ ਸ਼ੱਕ ਦੇ ਅਧਾਰ 'ਤੇ ਬੱਚਾ ਚੋਰ-ਬੱਚਾ ਚੋਰ ਕਹਿ ਕੇ ਕੁਟਾਪਾ ਚਾੜ੍ਹ ਦਿੱਤਾ।ਜੇਕਰ ਪੁਲਸ ਮੌਕੇ 'ਤੇ ਨਾ ਪਹੁੰਚਦੀ ਤਾ…

ਸਰਕਾਰੀ ਹਾੲੀ ਸਕੂਲ ਰਾਮਗੜ ਬਰਨਾਲਾ ਵਿਖੇ ਲੱਗਿਅਾ ਗਣਿਤ ਮੇਲਾ

ਬਰਨਾਲਾ ,ਅਗਸਤ 2019-(ਗੁਰਸੇਵਕ ਸੋਹੀ)-ਮਾਣਯੋਗ ਸਿੱਖਿਅਾ ਸਕੱਤਰ ਕਿ੍ਸ਼ਨ ਕੁਮਾਰ ਜੀ ਦੇ ਦਿਸਾ ਨਿਰਦੇਸ਼ ਮਾਣਯੋਗ ਜ਼ਿਲਾ  ਸਿੱਖਿਅਾ ਅਫਸਰ ੳੁਪ ਜ਼ਿਲਾ  ਸਿੱਖਿਅਾ ਅਫਸਰ ਹਰਕਮਲਜੀਤ ਕੌਰ ਡੀ ਅੈਸ,ਅੈਸ,ਟੀ,ਅੈਚ ਅਤੇ ਪੁਨੀਤ ਕੁਮਾਰ ਜੀ ਦੀ ਪੇ੍…

ਸਕੂਲ ਛੀਨੀਵਾਲ ਕਲਾਂ ਗਣਿਤ ਮੇਲਾ ਮਨਾੲਿਅਾ ਗਿਅਾ

ਬਰਨਾਲਾ,ਅਗਸਤ 2019- (ਗੁਰਸੇਵਕ ਸੋਹੀ)-ਜਿਲਾ ਸਿੱਖਿਅਾ ਅਫਸਰ(ਸਿ 'ਸਿੱ) ਮੈਡਮ ਰਾਜਵੰਤ ਕੌਰ ਦੇ ਦਿਸਾ ਨਿਰਦੇਸ ਅਤੇ ਪਿ੍ੰਸੀਪਲ ਮੈਡਮ ਗੁਰਮੀਤ ਕੌਰ ਦੀ ਅਗਵਾੲੀ ਹੇਠ ਅੱਜ ਮਿਤੀ 06-08-19  ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੀਨੀਵ…

ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਅਟਾਰੀ ਸਰਹੱਦ ਵਿਖੇ ਹੋਇਆ ਭਰਵਾਂ ਸਵਾਗਤ

ਅੰਮ੍ਰਿਤਸਰ, ਅਗਸਤ 2019 -  ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਵਾਹਗਾ ਅਟਾਰੀ ਸਰਹੱਦ ਤੋਂ ਸੜਕ ਰਸਤੇ ਸ਼ਾਮ 4:00 ਵਜੇ ਭਾਰਤ ਪੁੱਜਾ, ਜਿਥੇ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ ਸ਼…