ਪੰਜਾਬ

ਸਾਬਕਾ ਮੰਤਰੀ ਆਸ਼ੂ ਨੂੰ ਜੇਲ੍ਹ, ਲੁਧਿਆਣਾ ਕੋਰਟ ਨੇ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

ਜਗਰਾਉ 31 ਅਗਸਤ (ਅਮਿਤਖੰਨਾ,ਅਮਨਜੋਤ  ))ਅਨਾਜ ਭੰਡਾਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਚੌਥੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉਥੋਂ ਉਸ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇ…

ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਰਖਵਾਉਣ ਲਈ ਸਮਾਜ ਸੇਵੀ ਨੌਜਵਾਨ ਸੁੱਖ ਜਗਰਾਉ ਨੇ ਲਿਖਿਆ ਆਪਣੇ ਖੂਨ ਨਾਲ ਮੰਗ ਪੱਤਰ

ਜਗਰਾਉ 31 ਅਗਸਤ (ਅਮਿਤਖੰਨਾ)ਸਮਾਜ ਸੇਵੀ ਨੌਜਵਾਨਾਂ, ਜਥੇਬੰਦੀਆਂ ਤੇ ਵੱਡੀ ਗਿਣਤੀ ਵਿਚ ਸ਼ਹੀਦਾਂ ਦੀ ਸੋਚ ਨੂੰ ਸਮਰਪਿਤ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਪੈਂਦੇ ਪਿੰਡ ਹਲਵਾਰਾ ਵਿਖੇ ਬਣ ਰਹੇ ਏਅਰਪ…

ਕਾਂਗਰਸ ਦੇ ਸ਼ਹਿਰੀ ਪ੍ਰਧਾਨ ਧਾਲੀਵਾਲ ਅਤੇ ਦਿਹਾਤੀ ਪ੍ਰਧਾਨ ਗਰੇਵਾਲ ਦਾ ਕੀਤਾ ਸਨਮਾਨ

ਕਾਂਗਰਸ ਦੇ  ਸ਼ਹਿਰੀ ਪ੍ਰਧਾਨ ਧਾਲੀਵਾਲ ਅਤੇ ਦਿਹਾਤੀ ਪ੍ਰਧਾਨ ਗਰੇਵਾਲ ਦਾ ਕੀਤਾ ਸਨਮਾਨ    ਜਗਰਾਉਂ (ਅਮਿਤ ਖੰਨਾ  )ਪੰਜਾਬ ਪ੍ਰਦੇਸ਼ ਕਾਂਗਰਸ ਹਾਈ ਕਮਾਂਡ ਵੱਲੋਂ ਬਲਾਕ ਕਾਂਗਰਸ ਜਗਰਾਉਂ ਦੇ ਨਵ ਨਿਯੁਕਤ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ…

ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ।

"ਬਾਬਾ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ" ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ)ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ, ਮਿਤੀ 03 ਸਤੰਬਰ 2022 ਦਿਨ ਸ਼ਨੀਵਾਰ ਨੂੰ, ਜਗਰਾਉਂ ਸੰਗਤ ਦੇ ਸਹਿਯੋਗ…

     ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਦਿਵਸ ਮਨਾਇਆ

ਹਠੂਰ,31,ਅਗਸਤ-(ਕੌਸ਼ਲ ਮੱਲ੍ਹਾ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਦੀ ਅਗਵਾਈ ਹੇਠ ਸਕੂਲ ਦੀ ਸਮੂਹ ਪ੍ਰਬੰਧਕੀ ਕਮੇਟੀ ਵੱਲੋ ਸਕੂਲ ਵਿਖੇ ਦਸਾ…

ਹੱਡਾਰੋੜੀ ਦੀ ਸਫਾਈ ਹੋਣ ਤੇ ਲੋਕਾ ਨੇ ਕੀਤਾ ਧੰਨਵਾਦ

ਹਠੂਰ,31,ਅਗਸਤ-(ਕੌਸ਼ਲ ਮੱਲ੍ਹਾ)-ਕੁਝ ਮਹੀਨਿਆ ਤੋ ਫੈਲੀ ਲੰਪੀ ਸਕਿਨ ਬਿਮਾਰੀ ਨਾਲ ਹਜ਼ਾਰਾ ਪਸੂ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਅਤੇ ਮਰੇ ਹੋਏ ਪਸੂਆ ਨੂੰ ਜਮੀਨ ਹੇਠਾ ਦਬਾਉਣ ਲਈ ਪਿੰਡਾ ਦੀਆ ਗ੍ਰਾਮ ਪੰਚਾਇਤਾ ਵੱਲੋ ਪੰਜਾਬ ਸਰਕਾਰ ਦੇ …

ਗੁਰਦੁਆਰਾ ਸਹੀਦਾਂ ਵਿਖੇ ਚੇਤਨਾ ਮਾਰਚ ਸਬੰਧੀ ਮੀਟਿੰਗ ਹੋਈ

ਜਗਰਾਉਂ, (ਡਾ ਮਨਜੀਤ ਸਿੰਘ ਲੀਲ੍ਹਾ  ) ਸਹੀਦ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰਸੱਟ ਦੀ ਮੀਟਿੰਗ ਗੁ ਸਹੀਦਾ ਕੋਠੇ ਖੰਜੂਰਾਂ ਜਗਰਾਉਂ ਵਿਖੈ ਹੋਈ ਜਿਸ ਵਿੱਚ ਟਰਸੱਟ ਦੇ ਚੇਅਰਮੈਨ ਸ ਜਸਵੰਤ ਸਿੰਘ ਚੰਡੀਗੜ ਵਾਲੇ ਵਿਸੇਸ ਤੋਰ ਤੇ ਚੇ…

ਪੰਡਤ ਸਵ ਭਗਵੰਤ ਰਾਜ ਸਰਮਾ ਦੀ ਯਾਦ ਵਿੱਚ ਨਸ਼ਾ ਵਿਰੋਧੀ ਕੈਪ ਦਾ ਆਯੋਜਨ

ਨਸਿਆਂ ਦੀ ਗਿ੍ਫਤ ਵਿੱਚ ਆਏ ਨੌਜਵਾਨਾਂ ਨੂੰ ਮੁਫਤ ਦਵਾਈ ਦਿੱਤੀ ਮਹਿਲ ਕਲਾਂ 30 ਅਗਸਤ ( ਡਾਕਟਰ ਸੁਖਵਿੰਦਰ ਸਿੰਘ ) ਮਰਹੂਮ ਪੰਡਿਤ ਭਗਵੰਤ ਰਾਜ ਸਰਮਾ ਜੀ ਨੂੰ ਸਮਰਪਿਤ ਜਨਮ ਦਿਨ ਮੌਕੇ ਗਰੇਅ ਮੈਟਰ ਆਇਲੈਟਸ ਸੰਸਥਾ ਬਰਨਾਲਾ ਵੱਲੋਂ ਧਾ…

ਖੇਡਾਂ ਵਤਨ ਪੰਜਾਬ ਦੀਆਂ’

ਬਲਾਕ ਪੱਧਰੀ ਖੇਡਾਂ ਪਹਿਲੀ ਸਤੰਬਰ ਤੋਂ: ਡਿਪਟੀ ਕਮਿਸ਼ਨਰ ਪਹਿਲੀ ਤੋਂ 9 ਸਤੰਬਰ ਤੱਕ ਚੱਲਣਗੇ ਬਲਾਕ ਪੱਧਰੀ ਮੁਕਾਬਲੇ ਮਹਿਲ ਕਲਾਂ 30 ਅਗਸਤ (ਡਾ ਸੁਖਵਿੰਦਰ ਸਿੰਘ ) ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ’…

ਮਾਸਟਰ ਕੇਡਰ ਯੂਨੀਅਨ ਲੁਧਿਆਣਾ ਦਾ ਹੋਇਆ ਪੁਨਰ-ਗਠਨ

ਜਗਜੀਤ ਸਿੰਘ ਸਾਹਨੇਵਾਲ ਪ੍ਰਧਾਨ ਅਤੇ ਮਨਦੀਪ ਸਿੰਘ ਸੇਖੋਂ ਜ਼ਿਲ੍ਹਾ ਜਨਰਲ ਸਕੱਤਰ ਬਣੇ ਮੁੱਲਾਂਪੁਰ ਦਾਖਾ,30 ਅਗਸਤ (ਸਤਵਿੰਦਰ ਸਿੰਘ ਗਿੱਲ)ਸਕੂਲ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾ ਰਹੇ ਸਭ ਵੱਡੇ ਮਾਸਟਰ ਕੇਡਰ ਦੀ ਮਾਸਟਰ ਕੇਡਰ ਯੂਨ…

ਗੁਲਾਮ ਅਲੀ ਨੂੰ ਗੂਜਰ ਸੈੱਲ ਦਾ ਰਾਸ਼ਟਰੀਯ ਆਰਕਸ਼ਣ ਮੋਰਚਾ ਦਾ ਪ੍ਰਧਾਨ ਬਣਾਇਆ

ਮੁੱਲਾਂਪੁਰ ਦਾਖਾ,,30 ਅਗਸਤ(ਸਤਵਿੰਦਰ ਸਿੰਘ ਗਿੱਲ)— ਰਾਸ਼ਟਰੀਯ ਅਲਫ਼ਸ਼ਨਖਿਅਕ  ਆਰਕਸ਼ਣ ਮੋਰਚਾ ਦੇ ਪ੍ਰਧਾਨ ਪ੍ਰਵੇਸ਼ ਸਦੀਕੀ ਵਲੋ ਬੀਤੇ ਕੱਲ ਮੁਸਲਿਮ ਆਗੂ ਹਾਜੀ ਗੁਲਾਮ ਅਲੀ ਵਾਸੀ ਮੁੱਲਾਂਪੁਰ ਦਾਖਾ(ਮੁੰਡਿਆਣੀ ) ਜਿਲ੍ਹਾ ਲੁਧਿਆਣਾ ਨ…

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 190ਵਾਂ ਦਿਨ ਪਿੰਡ ਛਾਪਾ ਨੇ ਭਰੀ ਹਾਜ਼ਰੀ   

  ਸਰਕਾਰਾਂ ਨੇ ਸਿੱਖਾਂ ਇਨਸਾਫ ਨਹੀਂ ਦੇਣਾ,ਸਾਨੂੰ ਹੱਕ ਲੈਣ ਲਈ ਘਰਾਂ ਤੋਂ ਬਾਹਰ ਆਉਣਾ ਹੀ ਪਵੇਗਾ : ਦੇਵ ਸਰਾਭਾ   31ਅਗਸਤ ਨੂੰ ਰੋਸ ਮਾਰਚ ਦਾ ਹਿੱਸਾ ਬਣੋ ਸਰਾਭੇ ਪਹੁੰਚੋ - ਵਰਿੰਦਰ ਸੇਖੋਂ     ਮੁੱਲਾਂਪੁਰ ਦਾਖਾ, 30 ਅਗਸਤ…

ਭਿਆਨਕ ਸੜਕ ਹਾਦਸੇ 'ਚ ਪੰਜਾਬੀ ਗਾਇਕ ਨਿਰਵੈਰ ਦੀ ਦਰਦਨਾਕ ਮੌਤ

ਮੋਗਾ (ਉਂਕਾਰ ਸਿੰਘ ਦੌਲੇਵਾਲਾ) ਮੈਲਬੌਰਨ ਦੇ ਡਿੱਗਰਜ਼ ਰੈਸਟ ਇਲਾਕੇ ਵਿੱਚ ਬੀਤੇ ਕੱਲ੍ਹ ਦੁਪਹਿਰ ਨੂੰ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਮੈਲਬੌਰਨ ਦੇ ਵਸਨੀਕ ਪੰਜਾਬੀ ਗਾਇਕ ਨਿਰਵੈਰ ਸਿੰਘ ਦੀ ਦਰਦਨਾਕ ਮੌਤ ਦਾ ਸਮਾਚਾਰ ਮਿਲਿਆ ਹੈ।ਦੱ…

ਝੂਠਾ ਪ੍ਰਾਪੇਗੰਡਾ ਬੰਦ ਕਰ ਕੇ ਗੁੰਡਾ ਰਾਜ ਖਤਮ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੋ : ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ

ਗੈਰ ਕਾਨੂੰਨੀ ਮਾਇਨਿੰਗ ਦੀ ਕੀਤੀ ਜ਼ੋਰਦਾਰ ਨਿਖੇਧੀ, ਕਿਹਾ ਆਪ ਸਰਕਾਰ ਇਸਦੀ ਪੁਸ਼ਤ ਪਨਾਹੀ ਕਰ ਰਹੀ ਹੈ ਪੀ ਜੀ ਆਈ ਸੈਟੇਲਾਈਟ ਸੈਂਟਰ ਲਈ ਸੁਸਤ ਰਫਤਾਰ ਕੰਮ ਲਈ ਆਪ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ ਫਿਰੋਜ਼ਪੁਰ, 30 ਅਗਸਤ : ਸ਼੍ਰੋਮ…

ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੇ ਬ੍ਰਿਟੇਨ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ

ਸਹੀਦ ਕੌਮ ਦੇ ਕੋਹਨੂਰ ਹੀਰੇ ਹੁੰਦੇ  ਹਨ। ਬਾਬਾ ਜੀਵਾ ਜੀ, ਭਾਈ ਪਾਰਸ ਜੱਥੇਦਾਰ ਲੋਪੋ ਜਗਰਾਉਂ (ਮਨਜਿੰਦਰ ਗਿੱਲ)ਸ੍ਰੋਮਣੀ ਜਰਨੈਲ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਦਾ ਪ੍ਰਕਾਸ ਪੁਰਬ ਸ੍ਰੀ …

ਮਾਨ ਸਰਕਾਰ ਵੱਲੋਂ ਪਿੰਡਾਂ ਦਾ ਸਰਬਪੱਖੀ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰਾਂ ਦੀ ਤਰਜ਼ ਤੇ ਕਰਵਾਇਆ ਜਾ ਰਿਹਾ-ਵਿਧਾਇਕ ਪੰਡੋਰੀ 

ਪਿੰਡ ਦੀਵਾਨਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਬਰਨਾਲਾ /ਮਹਿਲ ਕਲਾਂ 30 ਅਗਸਤ ( ਗੁਰਸੇਵਕ ਸਿੰਘ ਸੋਹੀ )ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਾਜ ਅੰਦਰ …

ਲੰਪੀ ਸ਼ਕਿਨ ਤੋਂ ਰਾਹਤ ਤੇ ਸਰਬੱਤ ਦੇ ਭਲੇ ਲਈ ਸ੍ਰੀ ਸਹਿਜ ਪਾਠ ਸਾਹਿਬ ਦਾ ਆਰੰਭ ਹਰ ਮਨੁੱਖ ਭਿਆਨਕ ਬਿਮਾਰੀਆਂ ਦੇ ਖਾਤਮੇ ਲਈ ਅਰਦਾਸ ਬੇਨਤੀ ਕਰੇ-ਬਾਬਾ ਜੰਗ ਸਿੰਘ ਦੀਵਾਨਾ

  ਬਰਨਾਲਾ /ਮਹਿਲ ਕਲਾਂ 30 ਅਗਸਤ (ਗੁਰਸੇਵਕ ਸੋਹੀ ) -ਪਿੰਡ ਦੀਵਾਨਾ ਵਿਖੇ ਡੇਰਾ ਬਾਬਾ ਭਜਨ ਸਿੰਘ ਬਾਬਾ ਜੰਗ ਸਿੰਘ ਦੀਵਾਨਾ ਵੱਲੋਂ ਗਊਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਅਤੇ ਸਰਬੱਤ ਦੇ ਭਲੇ ਲਈ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸ…

ਗੁਰੂ ਸਾਹਿਬ ਦੀ ਸਤਿਕਾਰ ਕਮੇਟੀ ਦੇ ਆਗੂਆਂ ਵੱਲੋਂ ਇਕ ਤਾੜਨਾ ਕਰਦਾ ਬਿਆਨ ਵੀ ਜਾਰੀ ਕੀਤਾ ਗਿਆ 

 ਜਗਰਾਉਂ  ( ਮਨਜਿੰਦਰ ਗਿੱਲ / ਅਮਿਤ ਖੰਨਾ  /ਪੱਪੂ  ) ਇਸ ਬੇਅਦਬੀ ਘਟਨਾਕ੍ਰਮ ਤੇ ਸਾਂਝੇ ਬਿਆਨ ਵਿੱਚ ਤਰਲੋਚਨ ਸਿੰਘ ਸੋਹਲ, ਰਾਜਾ ਸਿੰਘ ਖੁਖਰਾਣਾ, ਜਸਪ੍ਰੀਤ ਸਿੰਘ ਢੋਲਣ ਵਲੋਂ ਕਿਹਾ ਗਿਆ ਕਿ ਇਸ ਬੇਅਦਬੀ ਘਟਨਾਕ੍ਰਮ ਦੀ ਕਾਰਵਾਈ ਵਿੱਚ…

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਨਕਸਰ ਵਿਖੇ ਹੋਈ ਬੇਅਦਬੀ ਤੇ ਜਗਰਾਉਂ ਪੁਲੀਸ ਨੇ ਕੀਤਾ ਪਰਚਾ ਦਰਜ 

 ਜਗਰਾਉਂ ਪੁਲਿਸ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਨਕਸਰ ਵਿਖੇ ਹੋਈ ਬੇਅਦਬੀ ਦੇ ਸਬੰਧ ਵਿਚ ਪਰਚਾ ਦਰਜ ਕਰਨ ਤੇ ਸਤਿਕਾਰ ਕਮੇਟੀ ਦੇ ਆਗੂਆਂ ਨੇ ਕੀਤਾ ਧੰਨਵਾਦ   ਜਗਰਾਉਂ  (ਮਨਜਿੰਦਰ ਗਿੱਲ /ਅਮਿਤ ਖੰਨਾ/ ਪੱਪੂ ਜਗਰ…