ਯੂਕੇ ਦੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਔਰਤਾਂ ਉਮਰ 18+ਦੇ ਮੁਕਾਬਲਾ ਚ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੁਵੈਂਟਰੀ ਦੀ ਕੀਰਤਨ ਕੌਰ ਦੂਜੇ ਨੰਬਰ ਤੇ ਰਹੀ
ਲਮਿੰਗਟਨ ਸਪਾ/ ਯੂ ਕੇ 29 ਅਗਸਤ (ਖਹਿਰਾ ) ਯੂਕੇ ਵਿੱਚ ਹੋ ਰਹੀ 8ਵੀ ਗੱਤਕਾ ਚੈਂਪੀਅਨਸ਼ਿਪ ਚ ਔਰਤਾਂ ਉਮਰ 18+ ਕੈਟਾਗਰੀ ਦਾ ਮੁਕਾਬਲਾ ਬਹੁਤ ਹੀ ਰੌਚਕ ਰਿਹਾ ਜਿਸ ਵਿੱਚ ਆਖ਼ਰੀ ਰਾਊਂਡ ਫਾਈਨਲ ਮੁਕਾਬਲੇ ਵਿੱਚ ਦਮਦਮੀ ਟਕਸਾ…