ਸੀ ਪੀ ਆਈ (ਐਮ) ਨੇ ਹਮੇਸਾ ਹੀ ਦੱਬੇ ਕੁੱਚਲੇ ਲੋਕਾ ਦੀ ਗੱਲ ਕੀਤੀ ਹੈ-ਕਾਮਰੇਡ ਸੇਖੋਂ
ਜਗਰਾਉ,ਹਠੂਰ,21,ਅਗਸਤ-(ਕੌਸ਼ਲ ਮੱਲ੍ਹਾ)-ਜਨ-ਵਾਦੀ ਇਸਤਰੀ ਸਭਾ ਪੰਜਾਬ ਅਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਇਕਾਈ ਗਾਲਿਬ ਕਲਾਂ ਦੇ ਪ੍ਰਧਾਨ ਹਰਦੀਪ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਜਨ-ਵਾਦੀ ਇਸਤਰੀ ਸਭਾ ਦੀਆ ਵਰਕਰਾ,ਆਹੁਦੇਦਾਰਾ ਅਤੇ …