You are here

ਲੁਧਿਆਣਾ

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ

ਜਗਰਾਓਂ 5 ਨਵੰਬਰ (ਅਮਿਤ ਖੰਨਾ):ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਨੇਡ਼ੇ ਮਿਉਂਸਪਲ ਕਮੇਟੀ ਜਗਰਾਉਂ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ  ਉਸ ਤੋਂ ਬਾਅਦ ਪੰਡਿਤ ਬਲਵੰਤ ਰਾਏ ਦੀ ਹਰਦੁਆਰ ਵਲੋਂ  ਹਵਨ ਕਰਵਾਇਆ ਗਿਆ  ਉਸ ਤੋਂ ਬਾਅਦ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਆਪਣੇ ਜਥੇ ਸਮੇਤ ਕੀਰਤਨ  ਸੁਣਾ  ਸੰਗਤਾਂ ਨੂੰ ਨਿਹਾਲ ਕੀਤਾ  ਇਸ ਮੌਕੇ ਪਹੁੰਚੀਆਂ ਮੁੱਖ ਸ਼ਖ਼ਸੀਅਤਾਂ  ਸਾਬਕਾ ਵਿਧਾਇਕ ਐਸਆਰ ਕਲੇਰ , ਸਰਕਾਰ ਕਮਲਜੀਤ ਸਿੰਘ ਮੱਲ੍ਹਾ , ਵਿਧਾਇਕਾ ਸਰਬਜੀਤ ਕੌਰ ਮਾਣੂੰਕੇ , ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ , ਮਾਰਕੀਟ ਕਮੇਟੀ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,  ਐਡਵੋਕੇਟ ਵਰਿੰਦਰ ਸਿੰਘ ਕਲੇਰ,  ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ , ਓਬੀਸੀ ਸੈੱਲ ਦੇ  ਚੇਅਰਮੈਨ ਸੰਦੀਪ ਕੁਮਾਰ ਟਿੰਕਾ , ਸੁਖਪਾਲ ਸਿੰਘ ਖਹਿਰਾ ਸੀਨੀਅਰ ਆਗੂ ਕਾਂਗਰਸ ਆਈ , ਸੁਰਜੀਤ ਸਿੰਘ ਕਲੇਰ  ਆੜ੍ਹਤੀ ਐਸੋਸੀਏਸ਼ਨ ਦੇ ਸਰਪ੍ਰਸਤ, ਪ੍ਰਧਾਨ ਆਡ਼੍ਹਤੀ ਐਸੋਸੀਏਸ਼ਨ ਬਾਂਕੇ ਲਾਲ ਗੁਪਤਾ,  ਬੀਜੇਪੀ ਦੇ ਆਗੂ ਮੰਡਲ ਪ੍ਰਧਾਨ ਹਨੀ ਗੋਇਲ, ਆਪਣੇ ਸਾਥੀਆਂ ਸਮੇਤ  ਦੁਸਹਿਰਾ ਕਮੇਟੀ ਦੇ ਪ੍ਰਧਾਨ ਵਿਨੋਦ ਬਾਂਸਲ ਆਪਣੇ ਸਾਥੀਆਂ ਸਮੇਤ , ਸ਼ਿਵ ਸ਼ੰਕਰ ਕਮੇਟੀ ਦੇ ਪਿਆਰੇ ਲਾਲ ਤੇ ਰਾਜਾ ਵਾਚ ਕੰਪਨੀ ਆਪਣੇ ਸਾਥੀਆਂ ਸਮੇਤ,  ਸਕੂਟਰ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਚਾਵਲਾ, ਆਪਣੇ ਸਾਥੀਆਂ ਸਮੇਤ  ਡਾ ਨਰਿੰਦਰ ਸਿੰਘ ਬੀ ਕੇ ਗੈਸ ਵਾਲ਼ੇ,  ਡਾ ਰਾਜਿੰਦਰ ਸ਼ਰਮਾ ,ਸਤੀਸ਼ ਕੁਮਾਰ ਪੱਪੂ  ਪਹੁੰਚੇ,  ਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ, ਧੀਮਾਨ ਪ੍ਰੈੱਸ ਸਕੱਤਰ ਹਰਨੇਕ ਸਿੰਘ ਸੋਹੀ  ਨੇ ਕਿਹਾ ਕਿ  ਇਹ ਬੂਟਾ ਸਵਰਗੀ ਸਰਦਾਰ ਮਹਿੰਦਰ ਸਿੰਘ ਸੋਹੀ ਤੇ ਸਰਦਾਰ ਕਰਮ ਸਿੰਘ ਜਗਦੇ ਪ੍ਰਧਾਨ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਦੇ ਅਸ਼ੀਰਵਾਦ ਸਦਕਾ ਅਸੀਂ ਇਹ ਦਿਨ ਪਿਛਲੇ ਕਈ ਸਾਲਾਂ ਤੋਂ ਮਨਾ ਰਹੇ ਹਾਂ  ਕਿਉਂਕਿ ਸਾਨੂੰ ਆਪਣੇ ਗੁਰੂਆਂ ਦਾ ਦਿਨ ਕਦੇ ਵੀ ਨਹੀਂ ਭੁੱਲਣਾ ਚਾਹੀਦਾ  ਇਸ ਸਮਾਗਮ ਤੋਂ ਬਾਅਦ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ  ਇਸ ਮੌਕੇ ਸਰਪ੍ਰਸਤ ਠੇਕੇਦਾਰ ਕਸ਼ਮੀਰੀ ਲਾਲ ,ਸਰਪ੍ਰਸਤ ਠੇਕੇਦਾਰ ਗੁਰਮੇਲ ਸਿੰਘ ਢੁੱਡੀਕੇ, ਸਰਪ੍ਰਸਤ ਠੇਕੇਦਾਰ ਪ੍ਰਿਤਪਾਲ ਸਿੰਘ ਮਣਕੂ , ਜੋਗਿੰਦਰ ਸਿੰਘ ਗਾਬੜੀਆ , ਪ੍ਰਧਾਨ ਜਿੰਦਰਪਾਲ ਸਿੰਘ ਧੀਮਾਨ, ਖਜ਼ਾਨਚੀ ਠੇਕੇਦਾਰ ਪ੍ਰੀਤਮ ਸਿੰਘ ਗੇਂਦੂ ,ਜਨਰਲ ਸਕੱਤਰ ਠੇਕੇਦਾਰ ਅਮਰਜੀਤ ਸਿੰਘ ਘਟੌੜੇ, ਸੀਨੀਅਰ ਮੀਤ ਪ੍ਰਧਾਨ ਠੇਕੇਦਾਰ ਮੰਗਲ ਸਿੰਘ ਸਿੱਧੂ, ਮੀਤ ਪ੍ਰਧਾਨ ਠੇਕੇਦਾਰ ਬਹਾਦਰ ਸਿੰਘ ਕਮਾਲਪੁਰਾ , ਵਾਈਸ ਸਕੱਤਰ ਠੇਕੇਦਾਰ ਮਨਦੀਪ ਸਿੰਘ ਮਨੀ, ਪ੍ਰੈੱਸ ਸਕੱਤਰ ਠੇਕੇਦਾਰ ਹਰਨੇਕ ਸਿੰਘ ਸੋਹੀ , ਹਰਿੰਦਰਪਾਲ ਸਿੰਘ ਕਾਲਾ ਮੁੱਖ ਸਲਾਹਕਾਰ, ਹਰਪ੍ਰੀਤ ਸਿੰਘ ਲੱਖੀ ਮੁੱਖ ਸਲਾਹਕਾਰ, ਠੇਕੇਦਾਰ  ਸੁਖਵਿੰਦਰ ਸਿੰਘ ਸੁੱਖਾ ਸਟੇਜ ਸੈਕਟਰੀ ,  ਠੇਕੇਦਾਰ ਜਗਦੀਸ਼ ਸਿੰਘ ਦੀਸ਼ਾ, ਠੇਕੇਦਾਰ ਧਰਮ ਸਿੰਘ ਰਾਜੂ ਠੇਕੇਦਾਰ ਜਸਪਾਲ ਸਿੰਘ ਪਾਲੀ, ਸੁਰਿੰਦਰ ਸਿੰਘ ਕਾਕਾ, ਸੁਖਦੇਵ ਸਿੰਘ ਘਟੋਡ਼ੇ, ਜਗਤਾਰ ਸਿੰਘ ਬੱਲੀ,   ਸੁਦਾਗਰ ਸਿੰਘ ਕਲਸੀ, ਪ੍ਰੀਤਮ ਸਿੰਘ ਜੰਡੂ , ਗੁਰਮੇਲ ਸਿੰਘ ਬਿੱਟੂ ,ਪਿਆਰੇ ਲਾਲ,  ਗੁਰਦੁਆਰਾ ਕਮੇਟੀ ਦੇ ਸਮੂਹ ਮੈਂਬਰ ਆਦਿ ਹਾਜ਼ਰ ਸ
ਜਗਰਾਓਂ 5 ਨਵੰਬਰ (ਅਮਿਤ ਖੰਨਾ):ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਨੇਡ਼ੇ ਮਿਉਂਸਪਲ ਕਮੇਟੀ ਜਗਰਾਉਂ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ  ਉਸ ਤੋਂ ਬਾਅਦ ਪੰਡਿਤ ਬਲਵੰਤ ਰਾਏ ਦੀ ਹਰਦੁਆਰ ਵਲੋਂ  ਹਵਨ ਕਰਵਾਇਆ ਗਿਆ  ਉਸ ਤੋਂ ਬਾਅਦ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਆਪਣੇ ਜਥੇ ਸਮੇਤ ਕੀਰਤਨ  ਸੁਣਾ  ਸੰਗਤਾਂ ਨੂੰ ਨਿਹਾਲ ਕੀਤਾ  ਇਸ ਮੌਕੇ ਪਹੁੰਚੀਆਂ ਮੁੱਖ ਸ਼ਖ਼ਸੀਅਤਾਂ  ਸਾਬਕਾ ਵਿਧਾਇਕ ਐਸਆਰ ਕਲੇਰ , ਸਰਕਾਰ ਕਮਲਜੀਤ ਸਿੰਘ ਮੱਲ੍ਹਾ , ਵਿਧਾਇਕਾ ਸਰਬਜੀਤ ਕੌਰ ਮਾਣੂੰਕੇ , ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ , ਮਾਰਕੀਟ ਕਮੇਟੀ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,  ਐਡਵੋਕੇਟ ਵਰਿੰਦਰ ਸਿੰਘ ਕਲੇਰ,  ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ , ਓਬੀਸੀ ਸੈੱਲ ਦੇ  ਚੇਅਰਮੈਨ ਸੰਦੀਪ ਕੁਮਾਰ ਟਿੰਕਾ , ਸੁਖਪਾਲ ਸਿੰਘ ਖਹਿਰਾ ਸੀਨੀਅਰ ਆਗੂ ਕਾਂਗਰਸ ਆਈ , ਸੁਰਜੀਤ ਸਿੰਘ ਕਲੇਰ  ਆੜ੍ਹਤੀ ਐਸੋਸੀਏਸ਼ਨ ਦੇ ਸਰਪ੍ਰਸਤ, ਪ੍ਰਧਾਨ ਆਡ਼੍ਹਤੀ ਐਸੋਸੀਏਸ਼ਨ ਬਾਂਕੇ ਲਾਲ ਗੁਪਤਾ,  ਬੀਜੇਪੀ ਦੇ ਆਗੂ ਮੰਡਲ ਪ੍ਰਧਾਨ ਹਨੀ ਗੋਇਲ, ਆਪਣੇ ਸਾਥੀਆਂ ਸਮੇਤ  ਦੁਸਹਿਰਾ ਕਮੇਟੀ ਦੇ ਪ੍ਰਧਾਨ ਵਿਨੋਦ ਬਾਂਸਲ ਆਪਣੇ ਸਾਥੀਆਂ ਸਮੇਤ , ਸ਼ਿਵ ਸ਼ੰਕਰ ਕਮੇਟੀ ਦੇ ਪਿਆਰੇ ਲਾਲ ਤੇ ਰਾਜਾ ਵਾਚ ਕੰਪਨੀ ਆਪਣੇ ਸਾਥੀਆਂ ਸਮੇਤ,  ਸਕੂਟਰ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਚਾਵਲਾ, ਆਪਣੇ ਸਾਥੀਆਂ ਸਮੇਤ  ਡਾ ਨਰਿੰਦਰ ਸਿੰਘ ਬੀ ਕੇ ਗੈਸ ਵਾਲ਼ੇ,  ਡਾ ਰਾਜਿੰਦਰ ਸ਼ਰਮਾ ,ਸਤੀਸ਼ ਕੁਮਾਰ ਪੱਪੂ  ਪਹੁੰਚੇ,  ਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ, ਧੀਮਾਨ ਪ੍ਰੈੱਸ ਸਕੱਤਰ ਹਰਨੇਕ ਸਿੰਘ ਸੋਹੀ  ਨੇ ਕਿਹਾ ਕਿ  ਇਹ ਬੂਟਾ ਸਵਰਗੀ ਸਰਦਾਰ ਮਹਿੰਦਰ ਸਿੰਘ ਸੋਹੀ ਤੇ ਸਰਦਾਰ ਕਰਮ ਸਿੰਘ ਜਗਦੇ ਪ੍ਰਧਾਨ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਦੇ ਅਸ਼ੀਰਵਾਦ ਸਦਕਾ ਅਸੀਂ ਇਹ ਦਿਨ ਪਿਛਲੇ ਕਈ ਸਾਲਾਂ ਤੋਂ ਮਨਾ ਰਹੇ ਹਾਂ  ਕਿਉਂਕਿ ਸਾਨੂੰ ਆਪਣੇ ਗੁਰੂਆਂ ਦਾ ਦਿਨ ਕਦੇ ਵੀ ਨਹੀਂ ਭੁੱਲਣਾ ਚਾਹੀਦਾ  ਇਸ ਸਮਾਗਮ ਤੋਂ ਬਾਅਦ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ  ਇਸ ਮੌਕੇ ਸਰਪ੍ਰਸਤ ਠੇਕੇਦਾਰ ਕਸ਼ਮੀਰੀ ਲਾਲ ,ਸਰਪ੍ਰਸਤ ਠੇਕੇਦਾਰ ਗੁਰਮੇਲ ਸਿੰਘ ਢੁੱਡੀਕੇ, ਸਰਪ੍ਰਸਤ ਠੇਕੇਦਾਰ ਪ੍ਰਿਤਪਾਲ ਸਿੰਘ ਮਣਕੂ , ਜੋਗਿੰਦਰ ਸਿੰਘ ਗਾਬੜੀਆ , ਪ੍ਰਧਾਨ ਜਿੰਦਰਪਾਲ ਸਿੰਘ ਧੀਮਾਨ, ਖਜ਼ਾਨਚੀ ਠੇਕੇਦਾਰ ਪ੍ਰੀਤਮ ਸਿੰਘ ਗੇਂਦੂ ,ਜਨਰਲ ਸਕੱਤਰ ਠੇਕੇਦਾਰ ਅਮਰਜੀਤ ਸਿੰਘ ਘਟੌੜੇ, ਸੀਨੀਅਰ ਮੀਤ ਪ੍ਰਧਾਨ ਠੇਕੇਦਾਰ ਮੰਗਲ ਸਿੰਘ ਸਿੱਧੂ, ਮੀਤ ਪ੍ਰਧਾਨ ਠੇਕੇਦਾਰ ਬਹਾਦਰ ਸਿੰਘ ਕਮਾਲਪੁਰਾ , ਵਾਈਸ ਸਕੱਤਰ ਠੇਕੇਦਾਰ ਮਨਦੀਪ ਸਿੰਘ ਮਨੀ, ਪ੍ਰੈੱਸ ਸਕੱਤਰ ਠੇਕੇਦਾਰ ਹਰਨੇਕ ਸਿੰਘ ਸੋਹੀ , ਹਰਿੰਦਰਪਾਲ ਸਿੰਘ ਕਾਲਾ ਮੁੱਖ ਸਲਾਹਕਾਰ, ਹਰਪ੍ਰੀਤ ਸਿੰਘ ਲੱਖੀ ਮੁੱਖ ਸਲਾਹਕਾਰ, ਠੇਕੇਦਾਰ  ਸੁਖਵਿੰਦਰ ਸਿੰਘ ਸੁੱਖਾ ਸਟੇਜ ਸੈਕਟਰੀ ,  ਠੇਕੇਦਾਰ ਜਗਦੀਸ਼ ਸਿੰਘ ਦੀਸ਼ਾ, ਠੇਕੇਦਾਰ ਧਰਮ ਸਿੰਘ ਰਾਜੂ ਠੇਕੇਦਾਰ ਜਸਪਾਲ ਸਿੰਘ ਪਾਲੀ, ਸੁਰਿੰਦਰ ਸਿੰਘ ਕਾਕਾ, ਸੁਖਦੇਵ ਸਿੰਘ ਘਟੋਡ਼ੇ, ਜਗਤਾਰ ਸਿੰਘ ਬੱਲੀ,   ਸੁਦਾਗਰ ਸਿੰਘ ਕਲਸੀ, ਪ੍ਰੀਤਮ ਸਿੰਘ ਜੰਡੂ , ਗੁਰਮੇਲ ਸਿੰਘ ਬਿੱਟੂ ,ਪਿਆਰੇ ਲਾਲ,  ਗੁਰਦੁਆਰਾ ਕਮੇਟੀ ਦੇ ਸਮੂਹ ਮੈਂਬਰ ਆਦਿ ਹਾਜ਼ਰ ਸਨ

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਰਜਿ:133ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਬਡ਼ੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ 

ਜਗਰਾਓਂ 5 ਨਵੰਬਰ (ਅਮਿਤ ਖੰਨਾ):ਬਿਲਡਿੰਗ ਠੇਕੇਦਾਰ ਐਸੋਸੀਏਸ਼ਨ 133 ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ  ਜਿਸ ਵਿੱਚ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਸ ਤੋਂ ਬਾਅਦ ਹਵਨ ਕਰਵਾਇਆ ਗਿਆ  ਅਤੇ ਉਸ ਤੋਂ ਬਾਅਦ ਢਾਡੀ ਜਥਿਆਂ ਦੁਆਰਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ  ਇਸ ਮੌਕੇ ਪਹੁੰਚੀਆਂ ਮੁੱਖ ਸ਼ਖ਼ਸੀਅਤਾਂ  ਸਾਬਕਾ ਵਿਧਾਇਕ ਐਸਆਰ ਕਲੇਰ, ਸਰਦਾਰ ਕੰਵਲਜੀਤ ਸਿੰਘ ਮੱਲ੍ਹਾ ,ਵਿਧਾਇਕਾ ਸਰਬਜੀਤ ਕੌਰ ਮਾਣੂੰਕੇ,  ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,  ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,  ਅਕਾਲੀ ਦਲ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ,  ਐਡਵੋਕੇਟ ਵਰਿੰਦਰ ਸਿੰਘ ਕਲੇਰ , ਅਤੇ ਹੋਰ ਵੀ ਇਲਾਕੇ ਦੀਆਂ ਪ੍ਰਸਿੱਧ ਸ਼ਖਸੀਅਤਾਂ ਪਹੁੰਚੀਆਂ  ਇਸ ਤੋਂ ਬਾਅਦ  ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆਅਤੇ ਸੁਰਜੀਤ ਸਿੰਘ ਖੁਰਲ ਵਾਸੀ ਕੈਨੇਡਾ ਵੱਲੋਂ  ਝੰਡੇ ਦੀ ਰਸਮ ਵੀ ਅਦਾ ਕੀਤੀ  ਗਈ  ਮਾਣਯੋਗ ਸ਼ਖ਼ਸੀਅਤ ਸੁਰਜੀਤ ਸਿੰਘ ਖਰਲ ਵਾਸੀ ਕੈਨੇਡਾ  ਨੂੰ ਵਿਸ਼ਵਕਰਮਾ ਐਵਾਰਡ ਅਤੇ ਗੁਰਦੁਆਰਾ ਵਿਸ਼ਵਕਰਮਾ ਮੰਦਰ ਦੇ ਪ੍ਰਧਾਨ ਸ ਦਰਸ਼ਨ ਸਿੰਘ ਸੱਗੂ ਨੂੰ ਰਾਮਗੜ੍ਹੀਆ ਵੈਲਫੇਅਰ ਕੌਂਸਲ ਵੱਲੋਂ  ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਮੈਂਬਰ ਠੇਕੇਦਾਰ ਜੋਗਿੰਦਰ ਸਿੰਘ ਗਾਬੜੀਆ  ਸਰਪ੍ਰਸਤ ਠੇਕੇਦਾਰ ਜਗਦੇਵ ਸਿੰਘ ਮਠਾਡ਼ੂ, ਸਰਪ੍ਰਸਤ  ਠੇਕੇਦਾਰ ਗੁਰਦੇਵ ਸਿੰਘ ਮੱਲਾ ਪ੍ਰਧਾਨ, ਠੇਕੇਦਾਰ ਬਲਵੀਰ ਸਿੰਘ ਸਿਵੀਆ ਖ਼ਜ਼ਾਨਚੀ, ਠੇਕੇਦਾਰ ਜਿੰਦਰ ਸਿੰਘ ਵਿਰਦੀ ਜਨਰਲ ਸਕੱਤਰ, ਠੇਕੇਦਾਰ ਰਾਜਿੰਦਰ ਸਿੰਘ ਰਿੰਕੂ ਮੀਤ ਪ੍ਰਧਾਨ,  ਠੇਕੇਦਾਰ ਗੁਰਮੇਲ ਸਿੰਘ ਮਠਾੜੂ, ਮੀਤ ਸੈਕਟਰੀ ਠੇਕੇਦਾਰ ਹਰਦਿਆਲ ਸਿੰਘ ਮੁੰਡੇ ਮੁੱਖ ਸਲਾਹਕਾਰ ,ਠੇਕੇਦਾਰ ਹਾਕਮ ਸਿੰਘ ਸੀਰਾ ਮੁੱਖ ਸਲਾਹਕਾਰ , ਠੇਕੇਦਾਰ ਗੁਰਚਰਨ ਸਿੰਘ ਘਟੋਡ਼ੇ ,ਠੇਕੇਦਾਰ ਤਰਲੋਚਨ ਸਿੰਘ ਸੀਰਾ, ਠੇਕੇਦਾਰ ਭਵਨਜੀਤ ਸਿੰਘ ਉੱਭੀ ,ਠੇਕੇਦਾਰ ਤਰਲੋਚਨ ਸਿੰਘ ਪਨੇਸਰ, ਠੇਕੇਦਾਰ ਰਾਜਵੰਤ ਸਿੰਘ ਸੱਗੂ, ਠੇਕੇਦਾਰ ਬਲਵਿੰਦਰ ਸਿੰਘ ਭੰਮਰਾ, ਠੇਕੇਦਾਰ ਜਸਬੀਰ ਸਿੰਘ ਧਾਲੀਵਾਲ, ਠੇਕੇਦਾਰ ਪਰਮਜੀਤ ਸਿੰਘ ਸਮਾਧੀਆ , ਸਰਵਣ ਸਿੰਘ ਧੰਜਲ ਪੀ ਕੇ  ਇਲੈਕਟ੍ਰੋਨਿਕ ਅਤੇ ਵਿਸ਼ਕਰਮਾ ਮੰਦਰ ਕਮੇਟੀ ਦੇ ਮੈਂਬਰ ਸਰਦਾਰ ਦਰਸ਼ਨ ਸਿੰਘ ਉੱਭੀ, ਸਰਪ੍ਰਸਤ ਸਰਦਾਰ ਜਸਵੰਤ ਸਿੰਘ ਸੱਗੂ ਸਰਪ੍ਰਸਤ, ਸਰਦਾਰ ਦਰਸ਼ਨ ਸਿੰਘ ਸੱਗੂ ਪ੍ਰਧਾਨ,  ਸਰਦਾਰ ਹਰਵਿੰਦਰ ਸਿੰਘ ਸੱਗੂ ਜਨਰਲ ਸਕੱਤਰ, ਸਰਦਾਰ ਹਰਜਿੰਦਰ ਸਿੰਘ ਮੁੱਧੜ ਮੀਤ ਪ੍ਰਧਾਨ, ਸਟੇਜ ਸੈਕਟਰੀ , ਅਤੇ ਰਾਮਗਡ਼੍ਹੀਆ ਵੈੱਲਫੇਅਰ ਕੌਂਸਲ ਦੇ ਸਰਪ੍ਰਸਤ ਬਾਬਾ ਮੋਹਨ ਸਿੰਘ ਸੱਗੂ, ਸਰਦਾਰ ਦਰਸ਼ਨ ਸਿੰਘ ਸੱਗੂ ,ਸਰਪ੍ਰਸਤ ਸਰਦਾਰ ਬਲਵੰਤ ਸਿੰਘ ਪਨੇਸਰ ਸਰਪ੍ਰਸਤ ,ਸਰਦਾਰ ਹਾਕਮ ਸਿੰਘ ਸੀਰਾ ਪ੍ਰਧਾਨ ,ਸਰਦਾਰ ਸੁਰਜੀਤ ਸਿੰਘ ਐੱਸ ਡੀ ਓ ਖਜ਼ਾਨਚੀ ,ਸਰਦਾਰ ਹਰਜਿੰਦਰ ਸਿੰਘ ਮੁੱਦੜ ਜਨਰਲ ਸਕੱਤਰ, ਸਰਦਾਰ ਸਤਵਿੰਦਰ ਸਿੰਘ ਸੱਗੂ ਮੀਤ ਪ੍ਰਧਾਨ, ਸਰਦਾਰ ਕੁਲਵੰਤ ਸਿੰਘ ਜਗਦੇ ਸਾਬਕਾ ਪ੍ਰਧਾਨ , ਆਦਿ ਹਾਜ਼ਰ ਸਨ

ਮੁੱਖ ਮੰਤਰੀ ਚੰਨੀ ਵਲੋਂ ਬਿਜਲੀ ਸਸਤੀ ਕਰਨ ਦਾ ਲਿਆ ਫੈਸਲਾ ਸ਼ਲਾਘਾਯੋਗ - ਠੁਕਰਾਲ ,ਭਸੀਨ, ਸੋਨੂੰ ਅਰੋਡ਼ਾ  

                           ਜਗਰਾਉਂ (ਅਮਿਤ ਖੰਨਾ )ਕਾਂਗਰਸੀ ਸੀਨੀਅਰ ਆਗੂ ਅਜੀਤ ਸਿੰਘ ਠੁਕਰਾਲ ਵੱਲੋਂ ਅੱਜ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੱਲੋਂ ਬਹੁਤ ਹੀ ਵਧੀਆ ਕੰਮ ਕੀਤੇ ਜਾ ਰਹੇ ਹਨ  ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਬਿਜਲੀ ਸਸਤੀ ਕੀਤੀ ਕਿ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਦੀ ਮੋਦੀ ਦੀ ਸਰਕਾਰ ਵੱਲੋਂ ਮਹਿੰਗਾਈ ਨੂੰ ਸਿਖਰਾਂ ਤੇ ਪਹੁੰਚਾਇਆ ਗਿਆ ਹੈ  ਉਸ ਹਿਸਾਰ ਦੇ ਨਾਲ ਚਰਨਜੀਤ ਸਿੰਘ ਚੰਨੀ ਵੱਲੋਂ ਜੋ ਬਿਜਲੀ ਸਸਤੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਉਸ ਨਾਲ ਹਰ ਵਰਗ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ  ਉਨ੍ਹਾਂ ਕਿਹਾ ਕਿ ਆਉਣ ਵਾਲੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਦੁਆਰਾ ਆਪਣੀ ਸਰਕਾਰ ਬਣਾਵੇਗੀ  ਇਸ ਮੌਕੇ ਸੁਖਵਿੰਦਰ ਸਿੰਘ ਭਸੀਨ, ਹਰਮੀਤ ਸਿੰਘ ਬਜਾਜ, ਜਗਤਾਰ ਸਿੰਘ ਚਾਵਲਾ ,ਹਰਜੀਤ ਸਿੰਘ ਸੋਨੂੰ ਅਰੋਡ਼ਾ ,ਰਾਕੇਸ਼ ਕੁਮਾਰ ਸਿੰਗਲਾ, ਉਪਿੰਦਰ ਸਿੰਘ ਸੋਨੀ ,ਭਾਗ ਸਿੰਘ ਭਸੀਨ ,ਜਗਮੋਹਨ ਸਿੰਘ ਭੰਡਾਰੀ  ਤਜਿੰਦਰ ਸਿੰਘ ਬਜਾਜ  ਪ੍ਰਿਤਪਾਲ ਸਿੰਘ ਬਜਾਜ ਸਰਬਜੀਤ ਸਿੰਘ ਤਨੇਜਾ ਭੁਪਿੰਦਰ ਸਿੰਘ ਠੁਕਰਾਲ ਆਦਿ ਮੌਜੂਦ ਸਨ

ਐਡਵੋਕੇਟ ਗੁਰਕੀਰਤ ਕੌਰ ਦੇ ਭਰਾ ਅਰਵਿੰਦਰ ਸਿੰਘ ਲਵਲੀ ਸਾਬਕਾ ਐਮ ਐਲ ਏ ਦਿੱਲੀ ਦੇ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਜਗਰਾਉਂ (ਜਸਮੇਲ ਗ਼ਾਲਿਬ)ਪਿਛਲੇ ਦਿਨੀਂ  ਕਾਂਗਰਸ ਜਗਰਾਓਂ ਦੇ ਇੰਚਾਰਜ ਐਡਵੋਕੇਟ ਗੁਰਕੀਰਤ ਕੌਰ ਦੇ ਭਰਾ ਅਰਵਿੰਦਰ  ਸਿੰਘ ਲਵਲੀ (52)  ਸਾਬਕਾ ਐੱਮਐੱਲਏ(ਦੇਵਲੀ)  ਦਿੱਲੀ ਦੇਅਚਾਨਕ ਵਿਛੋੜੇ ਤੇ ਵੱਖ ਵੱਖ  ਆਗੂਆਂ ਪੰਚਾਂ ਸਰਪੰਚਾਂ ਨੇ ਐਡਵੋਕੇਟ ਗੁਰਕੀਰਤ ਕੌਰ ਦੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ।ਇਸ ਦੁਖਦਾਈ ਸਮੇਂ  ਪ੍ਰਧਾਨ ਪੰਚਾਇਤ ਯੂਨੀਅਨ ਬਲਜਿੰਦਰ ਕੌਰ,ਐਡਵੋਕੇਟ ਗੁਰਮੇਲ ਸਿੰਘ ਭੰਮੀਪੁਰਾ ਕਲਾਂ,ਸਰਪੰਚ ਕੁਲਦੀਪ ਸਿੰਘ ਸਿੱਧਵਾਂ ਕਲਾਂ,ਸਰਪੰਚ ਕੁਲਦੀਪ ਸਿੰਘ ਸਿੱਧਵਾਂ ਕਲਾਂ,ਚੇਅਰਪਰਸਨ ਬਲਜਿੰਦਰ ਕੌਰ ,ਸਰਪੰਚ ਹਰਦੀਪ ਸਿੰਘ ਲਾਲੀ ਅਲੀਗੜ੍ਹ,ਸਰਪੰਚ ਜਗਦੀਸ਼ ਚੰਦ ਸ਼ਰਮਾ ਗਾਲਬ ਰਣ ਸਿੰਘ,ਸਰਪੰਚ ਜਗਤਾਰ ਸਿੰਘ ਕੋਠੇ ਰਾਹਲਾਂ,ਸਰਪੰਚ ਵਰਕਪਾਲ ਸਿੰਘ ਲੀਲਾਂ ਮੇਘ ਸਿੰਘ,ਸਰਪੰਚ ਸੁਖਜੀਤ ਸਿੰਘ ਅਖਾੜਾ,ਸਰਪੰਚ ਸਰਬਜੀਤ ਸਿੰਘ ਸ਼ੇਰਪੁਰ ਕਲਾਂ,ਸਰਪੰਚ ਗੁਰਪ੍ਰੀਤ ਸਿੰਘ ਗਾਲਿਬ ਖੁਰਦ,ਸਰਪੰਚ ਹਰਬੰਸ ਸਿੰਘ ਮੱਲ੍ਹਾ,ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ,ਸਰਪੰਚ ਏਕਮ ਸਿੰਘ ਸਿਵੀਆ,ਸਰਪੰਚ ਪਰਮਜੀਤ ਸਿੰਘ ਸ਼ੇਰਪੁਰਾ ਖੁਰਦ,ਸਰਪੰਚ ਪ੍ਰੇਮ ਚੰਦ ਅਮਰਗਡ਼੍ਹ ਕਲੇਰ, ਸਰਪੰਚ ਗੁਰਮੁਖ ਸਿੰਘ ਮੀਰਪੁਰ ਹਾਂਸ,ਸਰਪੰਚ ਬੁਜਗਰ, ਸਰਪੰਚ ਜਸਬੀਰ ਸਿੰਘ ਲੱਖਾ,ਸਰਪੰਚ ਕੁਲਦੀਪ ਸਿੰਘ ਕੋਠੇ ਸ਼ੇਰਜੰਗ,ਸਰਪੰਚ ਸਿਕੰਦਰ ਸਿੰਘ ਬਰਸਾਲ,ਸਰਪੰਚ ਅਮਨਦੀਪ ਸਿੰਘ ਲੰਮੇ,ਸਰਪੰਚ ਪ੍ਰਦੀਪ ਸਿੰਘ ਕਾਉਂਕੇ ਖੁਰਦ,ਸਰਪੰਚ ਅਮਰਦੀਪ ਸਿੰਘ ਪੱਤੀ ਮੁਲਤਾਨੀ,ਸਰਪੰਚ ਜਤਿੰਦਰਪਾਲ ਸਿੰਘ ਸਫੀਪੁਰਾ,ਸਰਪੰਚ ਬਚਿੱਤਰ ਸਿੰਘ ਜਨੇਤਪੁਰਾ,ਸਰਪੰਚ ਮੰਗਤ ਸਿੰਘ ਸ਼ੇਰੇਵਾਲਾ,ਸਰਪੰਚ ਨਵਦੀਪ ਸਿੰਘ ਕੋਠੇ ਬੱਗੂ,ਸਰਪੰਚ ਤਰਨਪ੍ਰੀਤ ਕੋਠੇ ਫਤਿਹਦੀਨ, ਸਰਪੰਚ ਬਲਵੀਰ ਸਿੰਘ ਮਾਲਕ,ਸਰਪੰਚ ਜੋਗਿੰਦਰ ਸਿੰਘ ਮਲਸੀਹਾਂ ਬਾਜਣ,ਸਰਪੰਚ ਗੁਰਪ੍ਰੀਤ ਸਿੰਘ ਗੁਰੂਸਰ,ਬੂੜਾ ਸਿੰਘ ਆਦਿ  ਨੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਰਵਿੰਦਰ ਸਿੰਘ ਲਾਲੀ ਸਾਬਕਾ ਐਮ ਐਲ ਏ ਤਾਂ ਵਿਛੋੜਾ ਅਸਹਿ ਤੇ ਅਕਹਿ ਹੋ ਕੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਸਵਰਗਵਾਸੀ ਅਰਵਿੰਦਰ ਸਿੰਘ ਲਵਲੀ ਦਾ ਭੋਗ  ਸਵਰਗੀ ਅਰਵਿੰਦਰ ਸਿੰਘ ਲਵਲੀ ਦਾ ਭੋਗ  13-11-2021ਨੂੰ ਦਿਨ ਐਤਵਾਰ  ਸਵੇਰੇ 11 ਤੋਂ 12 ਵਜੇ  ਗੁਰਦੁਆਰਾ ਸ੍ਰੀ ਸਿੰਘ ਸਭਾ ਆਈ  ਬਲਾਕ  ਜੰਗਪੁਰਾ ਐਕਸਟੇਸ਼ਨ ਦਿੱਲੀ ਵਿਖੇ  ਹੋਵੇਗਾ ।ਸਾਰਿਆਂ ਨੂੰ  ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਨੀ ਜੀ।

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ

ਜਗਰਾਓਂ 3 ਨਵੰਬਰ(ਅਮਿਤ ਖੰਨਾ):ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿੱਚ ਦੀਵਾਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ  ਸਾਰੇ ਸਕੂਲ ਨੂੰ ਦੀਵੇ ਮੋਮਬੱਤੀਆਂ ਤੇ ਲੜੀਆਂ ਦੇ ਨਾਲ ਸਜਾਇਆ ਗਿਆ ਨਰਸਰੀ ਕੇਜੀ ਵਿਭਾਗ ਦੇ ਬੱਚਿਆਂ ਨੇ ਰਾਮ ਲਛਮਣ ਸੀਤਾ ਮਾਤਾ ਹਨੂਮਾਨ ਗਣੇਸ਼ ਅਤੇ  ਲੱਛਮੀ ਮਾਤਾ ਦੀਆਂ ਪੁਸ਼ਾਕਾਂ ਵਿੱਚ ਸਜ ਕੇ ਆਏ  ਸਭ ਤੋਂ ਪਹਿਲਾਂ ਬੱਚਿਆਂ ਨੇ ਰਾਮ ਜੀ ਲਛਮਣ ਜੀ ਸੀਤਾ ਮਾਤਾ ਜੀ  ਬਨਵਾਸ ਕੱਟ ਕੇ ਵਾਪਸ ਅਯੁੱਧਿਆ ਆਉਣ ਦੀ ਝਾਂਕੀ ਪੇਸ਼ ਕੀਤੀ  ਸਾਰੇ ਬੱਚਿਆਂ ਨੇ ਰਾਮ ਜੀ ਦੀ ਨਿਕਲੀ ਸਵਾਰੀ ਭਜਨ ਤੇ ਨਾਚ ਕੀਤਾ ਜੋ ਬਹੁਤ ਹੀ ਮਨਮੋਹਕ ਸੀ  ਭਗਵਾਨ ਗਣੇਸ਼ ਜੀ ਅਤੇ ਲੱਛਮੀ ਮਾਤਾ ਜੀ ਦੀ ਆਰਤੀ ਕੀਤੀ ਗਈ ਡਾਇਰੈਕਟਰ ਮੈਡਮ ਨੇ ਬੱਚਿਆਂ ਨੂੰ ਦੀਵਾਲੀ ਦਾ ਮਹੱਤਵ ਦੱਸਦੇ ਹੋਏ ਉਨ੍ਹਾਂ ਨੂੰ ਧੂੰਆਂ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ  ਅਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਪ੍ਰਿੰਸੀਪਲ ਮੈਡਮ ਨੇ ਬੱਚਿਆਂ ਨੂੰ ਟਾਫ਼ੀਆਂ ਤੇ ਚਾਕਲੇਟ ਵੰਡੀਆਂ ਇਸ ਮੌਕੇ ਡਾਇਰੈਕਟਰ ਮੈਡਮ ਸ਼੍ਰੀਮਤੀ ਸ਼ਸ਼ੀ ਜੈਨ ਪ੍ਰਿੰਸੀਪਲ ਮੈਡਮ ਸ੍ਰੀਮਤੀ ਸੁਪਰੀਆ ਖੁਰਾਨਾ ਵਾਈਸ ਪ੍ਰਿੰਸੀਪਲ ਮੈਡਮ ਅਨੀਤਾ ਜੈਨ ਅਤੇ ਸ੍ਰੀਮਤੀ ਵੀਨਾ ਸਹਿਗਲ  ਹਾਜ਼ਰ ਸਨ

ਰੂਪ ਵਾਟਿਕਾ ਸਕੂਲ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ 

ਜਗਰਾਓਂ 3 ਨਵੰਬਰ(ਅਮਿਤ ਖੰਨਾ):ਰੂਪ ਵਾਟਿਕਾ ਸਕੂਲ ਦੇ ਵਿਚ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੇ ਇਸ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਇਆ  ਸਭ ਤੋਂ ਪਹਿਲਾਂ ਬੱਚਿਆਂ ਨੇ ਰਾਮ ਭਜਨ ਮੀਰਾ ਭਜਨ ਗਾਏ  ਫਿਰ ਬੱਚਿਆਂ ਨੇ ਰਾਮ ਰਾਮਾਇਣ ਦੀ ਕਥਾ ਦੀ ਬਹੁਤ ਸੁੰਦਰ ਸੁੰਦਰ ਝਾਂਕੀਆਂ ਨਾਟਕ ਦੇ ਰੂਪ ਵਿੱਚ ਪੇਸ਼ ਕੀਤੀਆਂ  ਜਿਸ ਵਿਚ ਰਾਮ ਚੰਦਰ ਜੀ ਦੇ ਜਨਮ ਦਿਨ ਖ਼ੁਸ਼ੀ ਤੋਂ ਲੈ ਕੇ ਰਾਵਣ ਦੇ ਮਾਰਨ ਤੱਕ ਦੇ ਦ੍ਰਿਸ਼ ਪੇਸ਼ ਕੀਤੇ ਗਏ  ਇਸ ਵਿੱਚ ਬੱਚਿਆਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ  ਇਸ ਤੋਂ ਬਾਅਦ ਕੁੜੀਆਂ ਨੇ ਕਲਾਸੀਕਲ ਡਾਂਸ ਪੇਸ਼ ਕੀਤਾ ਇਸ ਤੋਂ ਬਾਅਦ ਬੱਚਿਆਂ ਅਤੇ ਅਧਿਆਪਕਾਂ ਨੇ ਸਕੂਲ ਦੇ ਪ੍ਰਿੰਸੀਪਲ ਵਿੰਮੀ ਠਾਕੁਰ ਜੀ ਦੇ ਨਾਲ ਰਾਮ ਜੀ ਦੀ ਆਰਤੀ ਕੀਤੀ  ਪ੍ਰਿੰਸੀਪਲ ਮੈਡਮ ਵਿੰਮੀ ਠਾਕੁਰ ਨੇ ਬੱਚਿਆਂ ਅਧਿਆਪਕਾਂ ਤੇ ਸਕੂਲ ਦੇ ਬਾਕੀ ਕਰਮਚਾਰੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ  ਤੇ ਦੀਵਾਲੀ ਦੀ ਮਹੱਤਤਾ ਬਾਰੇ ਦੱਸਿਆ  ਸਕੂਲ ਵਿਚ ਇੰਟਰ ਹਾਊਸ ਕੰਪੀਟੀਸ਼ਨ ਵਿਚ ਰੰਗੋਲੀ ਦੀ ਵੀ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ ਜੇਤੂ ਹਾਊਸ ਦੇ ਬੱਚਿਆਂ ਨੂੰ ਪ੍ਰਿੰਸੀਪਲ ਵਿੰਮੀ ਠਾਕੁਰ ਨੇ ਵਧਾਈ ਦਿੱਤੀ  ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ

ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਰੰਗੋਲੀ ਅਤੇ ਦੀਵਾ, ਕੈਂਡਲ ਡੈਕੋਰੇਸ਼ਨ ਮੁਕਾਬਲੇ ਕਰਵਾਏ 

ਜਗਰਾਓਂ 3 ਨਵੰਬਰ (ਅਮਿਤ ਖੰਨਾ):ਦੀਵਾਲੀ ਮਹਾਂ ਉਤਸਵ ਨੂੰ ਮੁੱਖ ਰੱਖਦੇ ਹੋਏ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ ਜਗਰਾਓਂ ਵਿਖੇ   ਰੰਗੋਲੀ ਅਤੇ ਦੀਵਾ, ਕੈਂਡਲ ਡੈਕੋਰੇਸ਼ਨ ਮੁਕਾਬਲੇ ਕਰਵਾਏ ਗਏ। ਸ਼ੁਰੂਆਤ ਵਿੱਚ ਦੀਦੀ ਹਰਵਿੰਦਰ ਕੌਰ ਨੇ ਬੱਚਿਆਂ ਨੂੰ ਇਸ ਮਹਾਂ ਉਤਸਵ ਦੇ ਅੰਤਰਗਤ ਸ਼ਾਮਲ ਤਿਉਹਾਰ ਜਿਵੇਂ ਧਨ ਤੇਰਸ, ਛੋਟੀ ਦੀਵਾਲੀ, ਦੀਵਾਲੀ, ਵਿਸ਼ਵਕਰਮਾ ਦਿਵਸ ਅਤੇ ਭਾਈ ਦੂਜ ਤਿਉਹਾਰ ਬਾਰੇ ਜਾਣਕਾਰੀ ਸਾਂਝੇ ਕਰਦਿਆਂ ਤਿਉਹਾਰ ਦੇ ਇਤਿਹਾਸਿਕ ਪੱਖਾਂ ਤੇ ਚਾਨਣਾ ਪਾਇਆ, ਉਪਰੰਤ ਜਮਾਤ ਪ੍ਰੀ ਨਰਸਰੀ ਤੋਂ ਪੰਜਵੀਂ ਤੱਕ ਦੀਵਾ ਅਤੇ ਕੈਂਡਲ ਡੈਕੋਰੇਸ਼ਨ ਅਤੇ ਜਮਾਤ ਛੇਵੀਂ ਤੋਂ ਬਾਰ੍ਹਵੀਂ ਤੱਕ ਰੰਗੋਲੀ ਮੁਕਾਬਲੇ ਕਰਵਾਏ ਗਏ ਤਾਂ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹੋਏ ਆਪਣੀ ਕਲਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਪ੍ਰੇਰਿਤ ਕੀਤਾ ਕਿ ਉਹ ਹੋਰ ਵੀ ਅਜਿਹੇ ਮੁਕਾਬਲਿਆਂ ਵਿੱਚ ਜੋਸ਼ ਨਾਲ ਭਾਗ ਲੈਣ ਤਾਂ ਜੋਉਹਨਾਂ ਦੀ ਪ੍ਰਤਿਭਾ ਹੋਰ ਨਿੱਖਰ ਸਕੇ। ਪ੍ਰਿੰਸੀਪਲ ਸ਼੍ਰੀਮਤੀ ਨੀਲੂ ਨਰੂਲਾ ਜੀ ਨੇ ਬੱਚਿਆਂ ਨੂੰ ਗਰੀਨ ਦੀਵਾਲੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ਼ ਰੱਖਣਾ ਚਾਹੀਦਾ ਹੈ ਕਿਉਂਕਿ ਜੇ ਵਾਤਾਵਰਣ ਸ਼ੁੱਧ ਹੈ ਤਾਂ ਹੀ ਅਸੀਂ ਸੁਰੱਖਿਅਤ ਹਾਂ ਇਸ ਲਈ ਅਸੀਂ ਪਟਾਕੇ ਰਹਿਤ ਦੀਵਾਲੀ ਮਨਾ ਕੇ ਆਪਣੇ ਵਾਤਾਵਰਣ ਨੂੰ ਸੁਰੱਖਿਅਤ ਰੱਖ ਸਕਾਂਗੇ, ਇਹੀ ਸਾਡਾ ਮੁੱਖ ਉਦੇਸ਼ ਹੈ।ਸਕੂਲ ਦੇ ਸੰਰਖਿਅਕ ਸ਼੍ਰੀ ਬਲਰਾਜ ਗੁਪਤਾ ਜੀ ਨੇ ਇਸ ਸ਼ੁੱਭ ਮੌਕੇ ਤੇ ਸਕੂਲ ਦੇ ਸਟਾਫ਼ ਅਤੇ ਨਾਨ ਟੀਚਿੰਗ ਸਟਾਫ਼ ਲਈ ਉਪਹਾਰ ਭੇਂਟ ਕਰਦਿਆਂ ਦੀਵਾਲੀ ਦੀਆਂ ਸ਼ੁੱਭ ਇਛਾਵਾਂ ਭੇਜੀਆਂ ਕਿ ਦੀਵਾਲੀ ਦਾ ਤਿਉਹਾਰ ਸਭ ਲਈ ਖੁਸ਼ੀਆਂ ਲੈ ਕੇ ਆਵੇ ਤੇ ਸਾਰੇ ਤੰਦਰੁਸਤ ਰਹਿਣ ਖ਼ੁਸ਼ ਰਹਿਣ ਇਹੀ ਮੇਰੀ ਦਿਲੀਂ ਕਾਮਨਾ ਹੈ।ਇਸ ਮੌਕੇ ਤੇ ਸਕੂਲ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਸ਼ਰਮਾ ਜੀ, ਪ੍ਰਬੰਧਕ ਸ਼੍ਰੀ ਰਵਿੰਦਰ ਗੁਪਤਾ ਜੀ,  ਸੰਰਖਿਅਕ ਸ਼੍ਰੀ ਰਵਿੰਦਰ ਸਿੰਘ ਵਰਮਾ ਜੀ ਅਤੇ ਸ਼੍ਰੀ ਪਵਨ ਗੋਇਲ ਜੀ ਨੇ ਸਮੂਹ ਸਟਾਫ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।

ਸਪਰਿੰਗ ਡਿਊ ਨਾਨਕਸਰ ਵਿਖੇ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

ਜਗਰਾਓਂ 3 ਨਵੰਬਰ (ਅਮਿਤ ਖੰਨਾ):ਇਲਾਕੇ ਦੀ ਪ੍ਰਸਿੱਧ ਸੰਸਥਾਂ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਦੀਵਾਲੀ ਦਾ ਤਿਉਹਾਰ ਪ੍ਰਿੰਸੀਪਲ ਨਵਨੀਤ ਚੌਹਾਨ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਦੋਰਾਨ ਸਕੂਲ ਦੇ ਜੂਨੀਅਰ ਵਿੰਗ  ਵਲੋਂ ਨਰਸਰੀ ਕਲਾਸ ਤੋ ਪੰਜਵੀ ਕਲਾਸ ਦੇ ਿਿਵਦਆਰਥੀਆਂ ਲਈ ਦੀਆ ਅਤੇ ਕੈਂਡਲ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਉਹਨਾਂ ਦੁਆਰਾ ਅਲੱਗ^ਅਲੱਗ ਕਲਰ ਦੀਆਂ ਕੈਂਡਲ ਤਿਆਰ ਕੀਤੀਆਂ ਗਈਆਂ ਅਤੇ ਦੀਵਿਆਂ ਨੂੰ ਅਲੱਗ^ਅਲੱਗ ਢੰਗਾਂ ਅਤੇ ਰੰਗਾਂ ਦੁਆਰਾ ਸਜਾਇਆ ਗਿਆ ।ਇਸੇ ਤਰਾਂ ਛੇਂਵੀ ਕਲਾਸ ਤੋ ਲੈ ਕੇ ਦਸਵੀ ਤੱਕ ਦੇ ਿਿਵਦਆਰਥੀਆਂ ਲਈ ਕੋਲਾਜ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਬੱਚਿਆਂ ਨੇ ਅਲੱਗ^ਅਲੱਗ ਤਰਾਂ ਦੇ ਖੂਬਸੂਰਤ ਕੋਲਾਜ ਤਿਆਰ ਕੀਤੇ ਗਏ ਜਿੰਨਾਂ ਦਾ ਮੁੱਖ ਉਦੇਸ਼ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣਾ ਅਤੇ ਫੈਸਟੀਵਲ ਦੋਰਾਨ ਵਾਤਾਵਰਣ ਵਿੱਚ ਹੋਣ ਵਾਲੇ ਪ੍ਰਦੂਸ਼ਣ ਤੋ ਬਚਾਅ ਕਿਵੇਂ ਕੀਤਾ ਜਾਵੇ ਉਸਦਾ ਸੁਨੇਹਾ ਦੇਣਾ ਹੈ।ਇਸੇ ਤਰਾਂ ਦਸਵੀ ਤੋ ਬਾਂਰਵੀ ਕਲਾਸ ਦੇ ਿਿਵਦਆਰਥੀਆਂ ਨੇ ਰੰਗੋਲੀ ਮੁਕਾਬਲੇ ਵਿੱਚ ਹਿੱਸਾ ਲਿਆ।ਬੱਚਿਆਂ ਨੇ ਅਲੱਗ^ਅਲੱਗ ਰੰਗਾਂ ਦੁਆਰਾ ਖੂਬਸੂਰਤ ਰੰਗੋਲੀਆਂ ਤਿਆਰ ਕੀਤੀਆਂ।ਪ੍ਰਿੰਸੀਪਲ ਸ਼੍ਰੀ ਨਵਨੀਤ ਚੋਹਾਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ।ਇਸ ਦੇ ਨਾਲ ਹੀ ਸਕੂਲ ਵਲੋਂ ਦੀਵਾਲੀ ਨੂੰ ਕਿਸਾਨੀ ਸੰਘਰਸ਼ ਨੂੰ ਸਮਰਪਤ ਕੀਤਾ ਗਿਆ, ਕਿਉਂਕਿ ਪਿਛਲੇ ਇੱਕ ਸਾਲ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ।ਵਾਇਸ ਪਿੰ੍ਰਸੀਪਲ ਬੇਅੰਤ ਕੁਮਾਰ ਵਲੋਂ ਸਾਰੇ ਿਿਵਦਆਰਥੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਗਈ। ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਸ਼੍ਰੀ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਐਡਵੋਕੇਟ, ਮੈਨੇਜਰ ਮਨਦੀਪ ਚੌਹਾਨ ਹਾਜਿਰ ਸਨ ਨੇ ਸਾਰੇ ਸਟਾਫ, ਮਾਤਾ ਪਿਤਾ ਸਾਹਿਬਾਨ ਅਤੇ ਿਿਵਦਆਰਥੀਆਂ ਨੂੰ ਦੀਵਾਲੀ ਅਤੇ  ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆ।

ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬ ਵਾਸੀਆਂ ਨੂੰ ਦੀਵਾਲੀ ਤੇ ਬਿਜਲੀ ਦਾ ਤੋਹਫ਼ਾ ਦੇ ਕੇ ਪੰਜਾਬੀਆਂ ਦਾ ਦਿਲ ਜਿੱਤਿਆ -ਸਰਪੰਚ ਜਗਦੀਸ਼ ਚੰਦ ਸ਼ਰਮਾ

ਜਗਰਾਉਂ (ਜਸਮੇਲ ਗ਼ਾਲਿਬ)ਸੂਬੇ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਆਏ ਦਿਨ ਪੰਜਾਬ ਵਾਸੀਆਂ ਲਈ ਕੀਤੇ ਜਾ ਰਹੇ ਵੱਡੇ ਐਲਾਨਾਂ ਅਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ  ਨਾਲ  ਪੰਜਾਬ ਦਾ ਹਰ ਵਰਗ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਹੈ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੀਵਾਲੀ ਦੇ ਤਿਉਹਾਰ ਤੋਂ ਐਨ ਪਹਿਲਾਂ ਇਕ ਇਤਿਹਾਸਕ ਤੋਹਫ਼ਾ ਦਿੰਦੇ ਹੋਏ ਪੰਜਾਬ ਚ ਵੱਡੇ ਪੱਧਰ ਤੇ ਬਿਜਲੀ ਸਸਤੀ ਕਰ ਕੇ ਹਰ ਵਰਗ ਦਾ ਦਿਲ ਜਿੱਤਿਆ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੁਧਿਆਣਾ ਜ਼ਿਲ੍ਹਾ ਦਿਹਾਤੀ ਦੇ ਕਾਂਗਰਸ ਜਨਰਲ ਸਕੱਤਰ ਤੇ ਪਿੰਡ ਗਾਲਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ  ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿ ਪੰਜਾਬ ਦੇ ਦੋ ਕਿਲੋਵਾਟ ਤੱਕ ਦੇ ਬਿਜਲੀ ਖਪਤਕਾਰਾਂ ਦੇ ਬਕਾਏ ਬਿਜਲੀ ਦੇ ਬਿੱਲ ਮੁਆਫ਼ ਕਰਕੇ ਅਤੇ ਉਨ੍ਹਾਂ ਦੇ ਇਕੱਠੇ ਹੋਏ ਕੁਨੈਕਸ਼ਨ ਬਹਾਲ ਕਰਵਾ ਕੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ।ਸਰਪੰਚ ਜਗਦੀਸ਼ ਸ਼ਰਮਾ ਨੇ ਕਿਹਾ ਹੈ ਕਿ ਚੰਨੀ ਵੱਲੋਂ ਪੰਜਾਬ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦੇ ਕੇ ਪੰਜਾਬ ਵਿੱਚ ਬਿਜਲੀ ਦਰਾਂ 3 ਰੁਪਏ ਘਟਾ ਕੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ ।ਮੈਂ ਜਿਸ ਨਾਲ ਪੰਜਾਬ ਦੇ ਹਰ ਵਰਗ ਨੂੰ ਬੀਰੀ ਦੇ ਮਹਿੰਗੇ ਬਿੱਲਾਂ ਚੋਂ ਛੁਟਕਾਰਾ ਮਿਲੇਗਾ।ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਹਰ ਇਲਾਕੇ ਵਿਕਾਸ ਲਈ ਕਰੋੜਾਂ ਦੀਆਂ ਗਰਾਂਟਾਂ ਮੁਹੱਈਆ ਕਰਵਾਈਆਂ ਗਗਨ ਅਤੇ ਲੋਕਾਂ ਦੀ ਆਵਾਜਾਈ ਸਹੂਲਤਾਂ ਲਈ ਨੰਗਾ ਲਿੰਕ ਸਡ਼ਕਾਂ ਦਿੱਤੀ ਗਈਆਂ ਹਨ ।ਸਰਪੰਚ ਸ਼ਰਮਾ ਨੇ ਕਿਹਾ ਕਿ ਆਉਣ ਵਾਲੀ 2022 ਦੀ ਚੋਣ ਕਾਂਗਰਸ ਦੀ ਸਰਕਾਰ ਵੱਡੀ ਲੀਡ ਨਾਲ ਜਿੱਤ ਕੇ ਸਰਕਾਰ ਬਣਾਵੇਗੀ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਵਿੰਦਰ ਸਿੰਘ ਗਾਲਬ ਰਣ ਸਿੰਘ ਨੂੰ ਲੁਧਿਆਣਾ (ਦਿਹਾਤੀ)ਦਾ ਸਕੱਤਰ ਨਿਯੁਕਤ ਕੀਤਾ ਗਿਆ

ਜਗਰਾਉਂ (ਜਸਮੇਲ ਗ਼ਾਲਿਬ)ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ  ਜਗਰਾਉਂ ਵਿੱਚ  ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਦਿੱਤੇ ਆਦੇਸ਼ ਅਨੁਸਾਰ  ਮਿਹਨਤੀ ਵਰਕਰਾਂ ਨੂੰ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਕਰਨ ਬਦਲੇ ਅੱਜ ਕਈ ਅਹੁਦੇਦਾਰੀਆਂ ਵੰਡੀਆਂ ਗਈਆਂ।ਇਸੇ ਤਹਿਤ  ਪਿੰਡ ਗਾਲਬ ਰਣ ਸਿੰਘ ਦੇ ਬਲਵਿੰਦਰ ਸਿੰਘ ਨੂੰ ਲੁਧਿਆਣਾ ਦਿਹਾਤੀ ਦਾ ਸਕੱਤਰ ਐਸ ਆਰ ਕਲੇਰ ਸਾਬਕਾ ਵਿਧਾਇਕ  ਨੇ ਨਿਯੁਕਤੀ ਪੱਤਰ ਦਿੱਤਾ ਗਿਆ ।ਇਸ ਸਮੇਂ ਗੁਰਦੁਆਰਾ ਪ੍ਰਬੰਧ ਕਮੇਟੀ ਗਾਲਬ ਰਣ ਸਿੰਘ ਦੇ ਪ੍ਰਧਾਨ ਸਰਤਾਜ ਸਿੰਘ ਗਾਲਬ ਨੇ  ਹਾਈ ਕਮਾਨ ਦਾ ਧੰਨਵਾਦ ਕੀਤਾ।ਇਸ ਸਮੇਂ ਪ੍ਰਧਾਨ ਸਰਤਾਜ ਗ਼ਾਲਿਬ ਨੇ ਕਿਹਾ ਹੈ ਕਿ ਜੋ ਵੀ  ਸੇਵਾਵਾਂ ਬਲਵਿੰਦਰ ਸਿੰਘ ਨਿਭਾਉਣਗੇ  ਹਨ ਉਹ ਆਪਣੀ ਜ਼ਿੰਮੇਵਾਰੀ ਨਾਲ ਨਿਭਾਉਣਗੇ ਹਾਂ ਅਤੇ ਆਉਣ ਵਾਲੀ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ।