ਪੰਜਾਬ

14 ਜਨਵਰੀ,1760 - ਜਨਮ ਦਿਨ ਮਹਾਨ ਅਕਾਲੀ ਬਾਬਾ ਫੂਲਾ ਸਿੰਘ ਜੀ 

  ਫੂਲਾ ਸਿੰਘ ਅਕਾਲੀ ਇਕ ਖੁੱਦਾਰ, ਸੂਰਵੀਰ ਅਤੇ ਨਿਧੜਕ ਨਿਹੰਗ ਜੱਥੇਦਾਰ ਸਨ, ਜਿਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਵਿਸਤਾਰ ਵਿਚ ਅਦੁੱਤੀ ਸਹਿਯੋਗ ਦਿੱਤਾ। ਆਪ ਜੀ ਦਾ ਜਨਮ 14 ਜਨਵਰੀ ਜਾਂ 1 ਜਨਵਰੀ,1760 ਨੂੰ ਸੰਗਰੂਰ ਜ਼ਿਲ…

“ਲੋਹੜੀ ਦੇ ਪਵਿੱਤਰ ਤਿਉਹਾਰ ਤੇ ਨਗਰ ਕੌਂਸਲ ਕਰਮਚਾਰੀਆਂ ਵਲੋਂ “ਮੇਰਾ ਸ਼ਹਿਰ-ਮੇਰਾ ਮਾਨ” ਮੁਹਿੰਮ ਤਹਿਤ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਪ੍ਰਣ ਲਿਆ”

ਜਗਰਾਉਂ ,13 ਜਨਵਰੀ ( ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ )ਪੰਜਾਬ ਸਰਕਾਰ ਵਲੋਂ ਚਲਾਈ ਗਈ “ਮੇਰਾ ਸ਼ਹਿਰ-ਮੇਰਾ ਮਾਣ” ਮੁਹਿੰਮ ਤਹਿਤ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ  ਜਤਿੰਦਰ ਪਾਲ ਅਤੇ ਕਾਰਜ ਸਾਧਕ ਅਫਸਰ  ਮਨੋਹਰ ਸਿੰਘ ਬਾਘਾ ਦੇ ਦਿਸ਼ਾ…

ਪੀ ਸੀ ਐਸ ਅਧਿਕਾਰੀ ਇਸ ਵਾਰ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਵੀ ਕਰਨਗੇ ਕੰਮ

ਚੰਡੀਗੜ੍ਹ੍, 13 ਜਨਵਰੀ ( ਗੁਰਕਿਰਤ ਜਗਰਾਓ/ਮਨਜਿੰਦਰ ਗਿੱਲ) ਪੀ ਸੀ ਐਸ ਅਧਿਕਾਰੀਆਂ ਵੱਲੋਂ ਪਿਛਲੇ ਦਿਨੀਂ ਕੀਤੀ ਸਮੂਹਿਕ ਛੁੱਟੀ ਤੋਂ ਬਾਅਦ ਆਮ ਪਬਲਿਕ ਦੇ ਕੰਮ ਪ੍ਰਭਾਵਿਤ ਹੋਏ ਸਨ। ਸੋ ਹੁਣ ਪੀ ਸੀ ਐਸ ਅਧਿਕਾਰੀ ਸਮੂਹਿਕ ਛੁੱਟੀ ਦੌਰਾਨ…

ਲੋਹੜੀ ਦਾ ਤਿਉਹਾਰ ਪੰਜਾਬ ਵਾਸੀਆਂ  ਲਈ ਪਰਵਾਰਿਕ ਸਾਝਾ ਪਉਣ ਵਾਲਾ ਪਵਿਤਰ ਦਿਹਾੜਾ -ਕੁਲਦੀਪ ਮੱਕੜ

ਲੁਧਿਆਣਾ ,13 ਜਨਵਰੀ (ਰਾਣਾ ਮੱਲ ਤੇਜੀ ) ਵਿਧਾਨ ਸਭਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਆਪਣੇ ਪਰਵਾਰ ਅਤੇ ਸਮੂਹ ਪਾਰਟੀ ਵਰਕਰਾਂ ਨਾਲ ਲੋਹੜੀ ਦਾ ਤਿਉਹਾਰ ਆਪਣੇ ਨਿਵਾਸ ਸਥਾਨ ਸਲੇਮ ਟਾਬਰੀ ਵਿਖੇ ਧੂਮ …

ਸਮਾਜ ਭਲਾਈ ਕਲੱਬ (ਪੰਜਾਬ) ਦੀ ਸਲਾਨਾ ਚੋਣ ਹੋਈ

ਪਰਮਿੰਦਰ ਸਿੰਘ ਗਰੇਵਾਲ (ਠੱਕਰਵਾਲ) ਪ੍ਰਧਾਨ, ਜਗਤਾਰ ਸਿੰਘ ਪੰਡੋਰੀ ਖਜਾਨਚੀ ਅਤੇ ਗੁਰਸੇਵਕ ਸਹੋਤਾ ਜਨਰਲ ਸਕੱਤਰ ਚੁਣੇ ਮਹਿਲ ਕਲਾਂ 13 ਜਨਵਰੀ (ਗੁਰਸੇਵਕ ਸੋਹੀ) ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਿਹਾ ਸਮਾਜ ਭਲਾਈ ਕਲੱਬ (ਪੰਜਾਬ)…

ਭਾਰਤੀਯ ਅੰਬੇਡਕਰ ਮਿਸ਼ਨ ਦੀ 2023 ਲਈ ਚੌਥੀ ਸੂਚੀ ਜਾਰੀ

ਕੌਮੀ ਪ੍ਰਧਾਨ ਵੱਲੋਂ ਮਹਿਲਾ ਵਿੰਗ ਦੀ ਸੂਬਾ ਕਮੇਟੀ ਤੇ 18 ਜ਼ਿਲ੍ਹਾ ਪ੍ਰਧਾਨਾਂ ਦੀ ਘੋਸ਼ਣਾ  ਮਿਸ਼ਨ ਦਾ ਹਿੱਸਾ ਬਣਨ ਲਈ ਸੂਬੇ ਭਰ ਚ ਭਾਰੀ ਉਤਸ਼ਾਹ: ਦਰਸ਼ਨ ਕਾਂਗੜਾ   ਸੰਗਰੂਰ 13 ਜਨਵਰੀ (ਗੁਰਸੇਵਕ ਸਿੰਘ ਸੋਹੀ) ਭਾਰਤੀਯ ਅੰਬ…

ਧੀਆਂ ਨੂੰ ਮਿਲੇ ਵਧੀਆ ਮਾਹੌਲ ਤਾਂ ਧੀਆਂ ਸਮਾਜਿਕ ਪ੍ਰੀਵਾਰਕ ਰਾਜਨੀਤਕ ਤੌਰ ਤੇ ਕਰ ਸਕਦੀਆਂ ਹਨ ਤਰੱਕੀ - ਅਰੁਣ ਗਿਲ 

ਸਫਾਈ ਸੇਵਕ ਯੂਨੀਅਨ ਜਗਰਾਉਂ ਵੱਲੋਂ ਲੋਹੜੀ ਦਾ  ਪਵਿਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ      ਜਗਰਾਉਂ ,13 ਜਨਵਰੀ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ )ਸਫਾਈ ਸੇਵਕ ਯੂਨੀਅਨ ਪੰਜਾਬ ਬਰਾਂਚ ਨਗਰ ਕੌਂਸਲ ਜਗਰਾਉਂ ਵੱਲੋਂ ਲ…

"ਪੈਸਾ" ✍️ ਨਰਪਿੰਦਰ ਸਿੰਘ ਮੁਸਾਫ਼ਿਰ,

ਹਰ ਥਾਂ ਉਤੇ ਬਣਿਆ ਇਹ ਪ੍ਰਧਾਨ ਦੇਖਿਆ ਮੈਂ ਪੈਸਾ ਯਾਰੋ ਬਾਹਲਾ ਹੀ ਬਲਵਾਨ ਦੇਖਿਆ   ਲੋੜ ਮੁਤਾਬਕ ਰਿਸ਼ਤੇ ਅੱਜਕਲ ਨਿਭਦੇ ਨੇ ਹੋਇਆ ਮੈਂ ਖੁਦ-ਗਰਜ਼ ਬੜਾ ਇਨਸਾਨ ਦੇਖਿਆ   ਬੱਸ ਚਿੱਟੇ ਕੱਪੜੇ ਦੇਖ ਸਲਾਮਾਂ ਕਰਦੇ ਨੇ …

ਨੌਜਵਾਨ ਵਰਗ ਬਦਲ ਸਕਦਾ ਹੈ ਦੇਸ਼ ਦੀ ਦਿਸ਼ਾ ਅਤੇ ਦਸ਼ਾ "✍️ ਕੁਲਦੀਪ ਸਿੰਘ ਰਾਮਨਗਰ

  ਦੇਸ਼ ਭਰ 'ਚ ਹਰ ਸਾਲ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ਰਾਸ਼ਟਰੀ ਨੌਜਵਾਨ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਦੇਸ਼ ਦੀ ਅਜ਼ਾਦੀ ਦੀ ਲੜਾਈ ਤੋਂ ਲੈ ਕੇ ਹੋਰ ਬਹੁਤ ਸਾਰੇ ਸੰਘਰਸ਼ਾਂ ਵਿੱਚ ਨੌਜਵਾਨਾਂ ਦਾ ਅਹਿ…

 ਗ਼ਜ਼ਲ ✍️ ਅੰਜੂ ਸਾਨਿਆਲ

      ਮਨ੍ਹਾਂ  ਹੋ ਰਹੀ ਹੈ ਵਹੀ ਆਰਜ਼ੂ । ਤਮਾਂ ਹੋ ਰਹੀ ਹੈ, ਵਹੀ ਆਰਜ਼ੂ ।   ਮੁਹੱਬਤ ਜਵਾਂ ਹੈ ਜਵਾਂ ਬੇਖ਼ੁਦੀ,  ਬਿਆਂ ਹੋ ਰਹੀ ਹੈ, ਵਹੀ ਆਰਜ਼ੂ।   ਹੈ ਤੇਰੀ ਵੀ ਖਾਹਿਸ਼ ਜੋ ਚਾਹਤ ਮੇਰੀ , ਰਵਾਂ …

ਹਿਆਉਂ ਨ ਕੈਹੀ ਠਾਹਿ ✍️ ਮਨਜੀਤ ਕੌਰ ਧੀਮਾਨ

ਮਹਾਨ ਸੂਫ਼ੀ ਸੰਤ ਕਵੀ ਸ਼ੇਖ ਫ਼ਰੀਦ ਜੀ ਉਪਰੋਕਤ ਕਥਨ ਰਾਹੀਂ ਇਹ ਸੁਨੇਹਾ ਦਿੰਦੇ ਹਨ ਕਿ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਫ਼ਰੀਦ ਜੀ ਅਨੁਸਾਰ ਸੱਭਨਾਂ ਦੇ ਦਿਲਾਂ ਵਿੱਚ ਉਹ ਸੱਚਾ ਪਰਮਾਤਮਾ ਵਾਸ ਕਰਦਾ ਹੈ ਤੇ ਜੇਕ…

   ਸਿਆਸਤ ✍️ ਸਰਬਜੀਤ ਸਿੰਘ ਨਮੋਲ

  ਬਾਬੇ ਦੀ ਬਾਣੀ ਨੂੰ ਵੀ  ਨੇਤਾ ਤਾਂ ਲੁੱਟ ਕੇ ਖਾ ਗਏ  ਭੁੱਲ ਭਾਈ ਲਾਲੋ ਤਾਂਈ ਭਾਗੋ ਦੇ ਘਰ ਨੇ ਆ ਗਏ ਹਰ ਥਾਂ ਤੇ ਗੋਲਕ  ਰੱਖ ਕੇ ਲੁੱਟਦੇ  ਨੇ ਕਿਰਤੀ ਨੂੰ ਬਾਬਾ ਕੀ ਬਖ਼ਸ਼  ਦਿਊਗਾ ਲੋਟੂ  ਇਸ ਬਿਰਤੀ ਨੂੰ   ਬਾਬ…

ਮਨ ਸਾਗਰ ✍️ ਅੰਜੂ ਸਾਨਿਆਲ 

ਮਨ ਸਾਗਰ ਸ਼ੋਰ ਮਚਾਉਂਦੀਆਂ ਲਹਿਰਾਂ ਉੱਛਲ ਉੱਛਲ ਆਪਸ ਵਿੱਚ ਟਕਰਾਉਂਦੀਆਂ ਲਹਿਰਾਂ ।   ਮੇਰੇ ਅੰਦਰ ਨਿੱਤ ਨਵਾਂ ਰੋਸ ਜਤਾਉਂਦੀਆਂ ਲਹਿਰਾਂ ਫਿਰ ਅੱਖਾਂ ਬੰਦ ਕਰ ਕੇ ਸਬਰ ਤੇ ਸੰਤੋਖ ਕਿੰਝ ਮੈਂ ਕਰ ਲਵਾਂ …

ਅਸਲੀ ਰਾਹ (ਕਹਾਣੀ  ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

ਦਲਜੀਤ ਤੇ ਮੀਤ ਦੇ ਵਿਆਹ ਨੂੰ ਅਜੇ ਕੁੱਝ ਕੁ ਮਹੀਨੇ ਹੀ  ਬੀਤੇ ਸਨ ਕਿ ਦੋਨਾਂ ਦੇ ਵੱਖਰੇ ਸੁਭਾਅ ਤੇ ਦੋਨਾਂ ਪਰਿਵਾਰਾਂ ਦੀ ਉਹਨ੍ਹਾਂ ਦੀ ਜਿੰਦਗੀ ਵਿੱਚ ਲੋੜ ਤੋਂ ਵੱਧ   ਦਖ਼ਲਅੰਦਾਜੀ ਕਾਰਨ ਉਨ੍ਹਾਂ 'ਚ ਕਾਂਟੋਂ -ਕਲੇਸ਼ ਸ਼ੁਰੂ ਹੋ ਗਿਆ l …

ਪੋਹ ਅਤੇ ਮਾਘ ਮਹੀਨੇ ਦੀ ਹੱਡ-ਚੀਰਵੀਂ ਠੰਡ ✍️ ਜਸਪਾਲ ਸਿੰਘ ਸਨੌਰ (ਪਟਿਆਲਾ)

ਸਾਡੇ ਦੇਸ ਵਿਚ ਕੁਦਰਤੀ ਛੇ ਰੁੱਤਾਂ ਗਰਮੀ, ਸਰਦੀ ,ਵਰਖਾ, ਪਤਝੜ, ਬਸੰਤ ਅਤੇ ਬਹਾਰ ਹੁੰਦੀਆਂ ਹਨ। ਇਹਨਾਂ ਰੁੱਤਾਂ ਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਪਣੇ ਹੀ ਰੰਗ ਹੁੰਦੇ ਹਨ। ਸਰਦੀ ਦੀ ਰੁੱਤ ਵਰਖਾ ਦੀ ਰੁੱਤ ਤੋਂ ਬਾਅਦ ਸ਼ੁਰੂ ਹੁੰਦੀ…

" ਲੋਹੜੀ ਵੀ ਲੋਹੜੀ, ਦੇ ਗੁੜ ਦੀ ਰਿਉੜੀ" ✍️ ਕੁਲਦੀਪ ਸਿੰਘ ਰਾਮਨਗਰ

ਬਚਪਨ ਵਿੱਚ ਲੋਹੜੀ ਮੰਗਣ ਵੇਲੇ ਗਾਏ ਇਹ ਬੋਲ ਬਚਪਨ ਵੇਲੇ ਮਨਾਈ ਜਾਂਦੀ ਹਰ ਲੋਹੜੀ ਦੀ ਯਾਦ ਤਾਜ਼ਾ ਕਰਾ ਜਾਂਦੇ ਹਨ। ਦੇ ਮਾਈ ਪਾਥੀ ਤੇਰਾ ਪੁੱਤ ਚੜ੍ਹੇ ਹਾਥੀ, ਦੇ ਮਾਈ ਲੋਹੜੀ ਜੀਵੇ ਤੇਰੀ ਜੋੜੀ, ਦੇ ਮਾਈ ਲੋਹੜੀ ਤੇਰਾ ਪੁੱਤ ਚੜ੍…

ਦੇਰ ਆਏ ਦਰੁਸਤ ਆਏ (ਮਿੰਨੀ ਕਹਾਣੀ) ✍️ ਮਨਜੀਤ ਕੌਰ ਧੀਮਾਨ

                 ਸੋਨੀਆ......! ਸੋਨੀਆ...!ਕੀ ਹੋਇਆ ਪੁੱਤਰ? ਤੂੰ ਐਨੀ ਪਰੇਸ਼ਾਨ ਕਿਉਂ ਹੈ! ਸ਼ਰਨਜੀਤ ਨੇ ਆਪਣੀ ਧੀ ਨੂੰ ਕਾਲਜ ਤੋਂ ਆ ਕੇ ਚੁੱਪਚਾਪ ਆਪਣੇ ਕਮਰੇ ਵੱਲ ਜਾਂਦਿਆਂ ਦੇਖ਼ ਕੇ ਪੁੱਛਿਆ।               ਕੁੱਝ…

"ਹੜਤਾਲ"✍️ ਸਰਬਜੀਤ ਸਿੰਘ ਨਮੋਲ਼

ਕਰਕੇ ਸਭ ਹੜਤਾਲ਼ ਬੈਠਗੀ ਕੁੱਲ ਸੂਬੇ ਦੀ ਅਫ਼ਸਰ ਸ਼ਾਹੀ  ਮੋਟੀਆਂ ਕਈ ਲੈਣ ਤਨਖਾਹਾਂ  ਪਰ ਉੱਤੋਂ ਵੀ  ਰਿਸ਼ਵਤ ਸ਼ਾਹੀ  ਡਿਊਟੀ ਦਾ ਟਾਇਮ ਕੋਈ ਨਾ ਓ ਹੁਕਮਾਂ ਦੀ ਕਰਨ ਮਨਾਹੀ ਸ਼ਾਹੀ ਸਾਰਾ  ਠਾਠ ਬਾਠ ਐ ਹੁੰਦਾ …

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਵੱਲੋਂ ਰੀਵਿਊ ਮੀਟਿੰਗ

ਮਹੀਨਾਵਾਰ ਮੀਟਿੰਗ ਵਿੱਚ ਸਿੱਖਿਆ ਦੀ ਗੁਣਵੱਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ - ਜ਼ਿਲ੍ਹਾ ਅਧਿਕਾਰੀ ਪਠਾਨਕੋਟ, 11 ਜਨਵਰੀ (ਹਰਪਾਲ ਸਿੰਘ,ਪ੍ਰਭਜੋਤ ਕੌਰ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਇੱਥੇ ਜ਼…

ਪੰਜਾਬੀ ਭਾਸ਼ਾ ਦੀ ਵਰਤੋਂ ਕਰਨਾ ਯਕੀਨੀ ਬਣਾਇਆ ਜਾਵੇ

ਪਠਾਨਕੋਟ, 11 ਜਨਵਰੀ(ਹਰਪਾਲ ਸਿੰਘ/ਪ੍ਰਭਜੋਤ ਕੌਰ)ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪਠਾਨਕੋਟ ਤੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰੇਸ਼ ਮਹਿਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਅਤੇ ਸਮੁੱਚੇ ਰਾਜ ਵਿੱਚ ਇਸ ਦੀ ਵਰਤ…