You are here

ਪੰਜਾਬ

PUNJAB CM ANNOUNCES 2-HOUR EXTENSION IN NIGHT CURFEW IN 9 WORST-HIT DISTRICTS

WARNS OF TOUGHER MEASURES, WITH MORE CURBS, IN NEXT FEW DAYS TO TACKLE `DANGEROUS’ COVID SITUATION

Chandigarh, March 18-2021 (Iqbal Singh Rasulpur)-

Warning of several more tough measures and restrictions over the next few days, Punjab Chief Minister Captain Amarinder Singh on Thursday announced 2-hour extension in the night curfew in the state’s nine districts worst affected by Covid.

Night curfew will now be in place from 9 p.m. to 5 a.m, instead of 11 p.m to 5 am, in the districts of Ludhiana, Jalandhar, Patiala, Mohali, Amritsar, Gurdaspur, Hoshiarpur, Kapurthala and Ropar. All these districts are reporting more than 100 cases daily. The announcement came as Punjab’s daily cases shot up to 2039 cases with 35 deaths on Wednesday.

Addressing a press conference to mark the completion of four years of his government, the Chief Minister said the Covid situation in the state was critical and he was going to be tough.

Several stringent measures, including restrictions on gatherings, will be announced after discussions with the state government’s expert Covid team over the next couple of days, he said. Whether these will include restrictions on political gatherings was also something that will be decided as per the medical expert team’s advice, he added.

“I won’t be easy on the people.” People may not like it, but it’s my duty, he said, adding that he hoped the daily case load won’t cross 3000, as projected by some experts. He also expressed the hope that all Punjabis will cooperate and adhere to the restrictions. “For God’s sake, save the lives of Punjabis,” he urged citizens.

With 283 Covid patients in high-dependency units (on Oxygen) and another 27 on ventilators, the situation is dangerous, said Captain Amarinder, urging people to go to the doctor and get themselves tested even if they feel slightly unwell. The problem was people were going to hospitals too late, he said. He appealed to all citizens to wear masks and maintain social distance, warning that penalties may also be enhanced if required.

While his government was taking all possible measures to check the spread of the virus, the Chief Minister hoped the Centre would accept his suggestion (submitted at the Prime Minister’s meeting yesterday) on opening up the vaccination to younger people in the worst hit areas and also to all those in public dealing.

To a question on Himachal Pradesh CM’s statement seeking curbs on people coming in from Punjab for pilgrimage and religious purposes, Captain Amarinder said he was not in favour of restricting religious movement. But the Covid problem needs to be controlled, and an appropriate decision will be taken when he gets a formal letter from the chief minister of the neighbouring state on this issue.

Meanwhile, Captain Amarinder Singh disclosed that he had called up SAD president Sukhbir Singh Badal, who has tested positive for Covid and was then in Fortis Mohali, to offer any help in his treatment. Sukhbir was subsequently shifted to Medanta Hospital, Gurgaon. The Chief Minister hoped Sukhbir would recover soon, as would several of his own cabinet colleagues, party MLAs and officials.

PROJECTS WORTH MULTICRORE LUDHIANA ALL SET TO WITNESS NEW ERA OF DEVELOPMENT UNDER CAPTAIN GOVERNMENT

WITH PROJECTS WORTH MULTICRORE LUDHIANA ALL SET TO WITNESS NEW ERA OF DEVELOPMENT UNDER CAPTAIN GOVERNMENT-MLA SURINDER DAWAR, MAYOR BALKAR SINGH SANDHU

SAY, GOVERNMENT WILL RESTORE PRISTINE GLORY OF THE STATE

200 E-RICKSHAWS TO BE BROUGHT THIS YEAR, WILL HELP IN CURBING AIR POLLUTION

LUDHIANA, MARCH 18-2021 (Iqbal Singh Rasulpur)

With projects worth multi-crore already launched and many more in the offing, Ludhiana district is all set to witness new era of development under Captain government, said MLA Surinder Dawar, Mayor Balkar Sandhu and Municipal Councillor Mamta Ashu in a joint media interaction at Circuit House here today.

The leaders while reiterating the firm commitment of the state government to restore the pristine glory of the state said that the state government has been making strenuous efforts in this direction to ensure holistic development of the Ludhiana.

Chairman Punjab Youth Development Board Sukhwinder Singh Bindra, DCC Ludhiana (Urban) president Ashwani Sharma and Chairman PMIDB Amarjit Singh Tikka were prominent among those present on the occasion.

Addressing a press conference over completion of four years of Captain Amarinder Singh government in Punjab, they said that the Captain Amarinder Singh led Congress government has already put the state on high growth trajectory with its tremendous performance in each sector during first four years of tenure.

They said that due to the concerted efforts of the state government, Punjab would soon emerge as a front ranking state in the country.

They told that all development projects including rejuvenation of Buddha Nullah worth Rs 650 crore, carpeting of new roads at the cost of 200 crore in Ludhiana, laying of sewerage lines, development of ROBs new leisure valleys, construction of highways, new smart schools, colleges, new parks, and others set to transform the Ludhiana into a world class city.

They told that this year, 200 e-rickshaws would be purchased by the civic body which will help in tackling the problem of rising Air pollution, besides generating employment for youth.

They further added that decisions taken by the government in the fields of Agriculture, Industry, Education, Health, Infrastructure, social welfare and others have been ensuring the revival of Punjab economy.

Despite the pandemic has put the state in financial crisis, they said that the pace of development works was not slowed down.

Meanwhile, MLA Surinder Dawar, Deputy Commissioner Varinder Kumar Sharma, Mayor Balkar Sandhu and MC Councillor Mamta Ashu on Thursday launched a booklet 'Nawan Naroa Punjab' showcasing the milestones set up by Punjab government in every sector leading to holistic development of the state during its four-year term.

Earlier, MLAs Surinder Dawar and Lakhvir Singh Lakha, Mayor Balkar Singh Sandhu, Chairman Punjab Youth Development Board Sukhwinder Singh Bindra, Chairman PMIDB Amarjit Singh Tikka, MC Councillor Mamta Ashu, DC Varinder Kumar Sharma, MC Commissioner Pardeep Kumar Sabharwal, DCC Ludhiana (Urban) president Ashwani Sharma, ADC (General) Amarjit Bains, MC Joint Commissioner Kulpreet Singh also attended the virtual media interaction of the Chief Minister, during a function held at Bachat Bhawan, here.

District administration directs private hospitals to enhance bed capacity to deal spike in second Covid wave

Constitutes teams to conduct audit in private hospitals

orders to defer elective surgeries to cater level-II and Level-III patients

Ludhiana, March 18-2021 (Iqbal Singh Rasulpur) 

 In a move to strengthen its medical and health care infrastructure to deal with the spike in covid cases in the fresh wave, the Deputy Commissioner Varinder Kumar Sharma and Commissioner of Police Rakesh Agrawal on Thursday directed the private hospitals to augment its bed capacity without any delay.

Further, they have also ordered them to defer elective surgeries for time being to ensure bed availability to the critical patients in view of the surge in caseload.

The Deputy Commissioner and Commissioner of Police said that there is an immediate need to increase the bed capacity to deal with the second wave by ensuring quality treatment to the patients and reducing mortality.

They further said that administration has also constituted teams to conduct the audit of the bed capacity which these teams would start from Saturday.

Presiding over a meeting with private health institutions, Deputy Commissioner and Commissioner of Police told that next fortnight is crucial to contain pathogen immediately.

They said that the bed capacity must be increased immediately as equal it was earlier to ensure every patient gets bed and

best possible care.

They said that the priority was to take care of old and vulnerable population with co-morbidities that were at high risk of developing severe illness and appealed the people to don’t take the flu-like symptoms lightly and contact the doctors soon.

They said that the people should not get panicky as more cases were reported in the city due to aggressive testing.

They appealed the people to strictly adhere to masking, social distancing and washing hands frequently.

They added that as per experts, the second wave of contagion is more intense so that the district administration is duty-bound to ensure the availability of an adequate number of beds with ICU facilities and oxygen support to save each and every life.

They stated that the administration is ready to tackle the second wave effectively and all possible measures are being taken to control the situation.

They reiterated that district administration was fully equipped with resources and manpower to combat Covid-19 second wave and no stone would be left unturned for this noble cause adding that war against novel Coronavirus would be won with the support of people, who could contribute their share by strictly following the Covid Safety protocols including wearing masks, maintaining social distancing and washing hands frequently.

Further, they urged all eligible to get Covid jab immediately which will prevent the virus to spread further.

Prominent among present occasion included Joint CP J

Elanchezhian, ADC (Development) Sandeep Kumar, SDM Dr Baljinder Singh Dhillon, civil Surgeon Dr Sukhjeevan Kakkar and others.

ਸਿੰਘੂ ਬਾਡਰ ਵਿਖੇ ਪੱਕੇ ਸੈੱਡ ਬਣਾਏ  ਕਿਸਾਨ ਆਗੂ ਸਰਕਾਰ ਖਿਲਾਫ ਗਰਜੇ ।

ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)- 30 ਕਿਸਾਨ ਜਥੇਬੰਦੀਆਂ ਦੇ ਸੰਯੁਕਤ  ਕਿਸਾਨ ਮੋਰਚੇ ਸਿੰਘੂ ਬਾਡਰ ਤੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਪੱਕੇ ਸੈੱਡ ਬਣਾਏ ਗਏ।  26 ਨਵੰਬਰ 2020 ਤੋਂ ਲੱਗਿਆ ਧਰਨਾ ਲਗਾਤਾਰ ਚੱਲ ਰਿਹਾ ਹੈ। ਇਸ ਮੌਕੇ 

ਭਾਰਤੀ ਕਿਸਾਨ ਯੁਨੀਅਨ ਰਾਜੇਵਾਲ ਦੇ ਜਿਲ੍ਹਾ (ਬਰਨਾਲਾ) ਦੇ ਪ੍ਰਧਾਨ ਨਰਭੈ ਸਿੰਘ ਗਿਆਨੀ ਛੀਨੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਢੇ ਪੰਜ ਮਹੀਨੇ ਹੋ ਗਏ ਹਨ ਪਰ ਧਰਨਾਕਾਰੀਆਂ ਦੇ ਇਰਾਦੇ ਹੋਰ ਦ੍ਰਿੜ ਹੋਏ ਹਨ, ਵਿਚਾਰਾਂ ਵਿੱਚ ਵਧੇਰੇ ਪ੍ਰਪੱਕਤਾ ਆਈ ਹੈ ਅਤੇ ਕਾਨੂੰਨਾਂ ਦੇ ਦੁਰਪ੍ਰਭਾਵਾਂ ਬਾਰੇ ਸਮਝ ਵਧੇਰੇ ਸਪਸ਼ਟ ਹੋਈ ਹੈ। ਹਰ ਅੰਦੋਲਨਕਾਰੀ ਦੀ ਜੁਬਾਨ`ਤੇ ਬਸ ਇਕੋ ਗੱਲ ਹੈ, ਕਾਲੇ ਕਾਨੂੰਨ ਰੱਦ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡਾ ਅੰਦੋਲਨ ਮੁਲਕ ਭਰ ਵਿੱਚ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਫੈਲ ਚੁੱਕਾ ਹੈ। ਬੰਗਾਲ ਵਿੱਚ ਬੀਜੇਪੀ ਵਿਰੁੱਧ ਪ੍ਰਚਾਰ ਕਰਨ ਅਤੇ ਖੇਤੀ ਕਾਨੂੰਨਾਂ ਦੇ ਸਮੁੱਚੇ ਮੁਲਕ ਦੇ ਕਿਸਾਨਾਂ ਤੇ ਪੈਣ ਵਾਲੇ ਮਾਰੂ ਅਸਰਾਂ ਬਾਰੇ ਜਾਗਰੂਕ ਕਰਨ ਲਈ ਪਹੁੰਚੇ ਕਿਸਾਨ ਆਗੂਆਂ ਨੂੰ ਬਹੁਤ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਜਾ ਰਹੀ ਹੈ। ਉਥੇ ਲੋਕਾਂ ਨੂੰ ਕਾਲੇ ਕਾਨੂੰਨਾਂ ਦੀਆਂ ਬਾਰੀਕੀਆਂ ਉਨ੍ਹਾਂ ਦੀ ਸਥਾਨਕ ਭਾਸ਼ਾ ਵਿੱਚ ਸਮਝਾਈਆਂ ਜਾ ਰਹੀਆਂ ਹਨ । ਇਸ ਤੋਂ ਪਹਿਲਾਂ ਕਰਨਾਟਕਾ ਵਿੱਚ ਗਏ ਕਿਸਾਨ ਆਗੂਆ ਨੂੰ ਵੀ ਭਰਪੂਰ ਸਮਰਥਨ ਮਿਲਿਆ ਸੀ। ਬਰਤਾਨੀਆ ਦੀ ਸੰਸਦ ਵਿਚ ਭਾਰਤੀ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਬਾਰੇ ਹੋਈ ਬਹਿਸ ਨੇ ਸਾਡੇ ਅੰਦੋਲਨ ਨੂੰ ਦੁਨੀਆਂ ਪੱਧਰ ਦਾ ਬਿਰਤਾਂਤ ਬਣਾ ਦਿੱਤਾ ਹੈ।ਕਾਰਪੋਰੇਟਾਂ ਤੇ ਸਾਮਰਾਜੀ ਕੰਪਨੀਆਂ ਦੇ ਦਬਾਅ ਹੇਠ ਆਈ ਸਰਕਾਰ ਨੂੰ ਬਾਹਰ ਨਿੱਕਲਣ ਦਾ ਰਸਤਾ ਨਹੀਂ ਲੱਭ ਰਿਹਾ। ਪਰ ਲੋਕਾਂ ਦੀ ਤਾਕਤ ਮੂਹਰੇ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ ਤੇ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ। ਧਰਨੇ ਦੇ ਦਿਨਾਂ ਦੀ ਗਿਣਤੀ ਸਾਡੇ ਲਈ ਹੁਣ ਕੋਈ ਮਾਅਨੇ ਨਹੀਂ ਰੱਖਦੀ। ਚਾਹੇ ਜਿੰਨਾ ਮਰਜੀ ਸਮਾਂ ਲੱਗੇ, ਅਸੀਂ ਮੰਗਾਂ ਮੰਨਵਾ ਕੇ ਹੀ ਰਹਾਂਗੇ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ ।

ਸੁਰਜੀਤ ਸਿੰਘ ਹੇਅਰ ਬਣੇ ਸਰਬਸੰਮਤੀ ਨਾਲ ਕੋਆਪਰੇਟਿਵ ਸੁਸਾਇਟੀ ਤਖਾਣਬੱਧ ਦੇ ਪ੍ਰਧਾਨ ਸਰਪੰਚ ਰਵੀ ਸ਼ਰਮਾ

ਅਜੀਤਵਾਲ ਬਲਵੀਰ ਸਿੰਘ ਬਾਠ

 ਮੋਗੇ ਜ਼ਿਲ੍ਹੇ ਦੇ ਪਿੰਡ ਤਖਾਣਵੱਧ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸੁਰਜੀਤ ਸਿੰਘ ਹੇਅਰ ਕੋਆਪਰੇਟਿਵ ਸੁਸਾਇਟੀ ਦੇ ਸਰਬਸੰਮਤੀ ਨਾਲ  ਪ੍ਰਧਾਨ ਚੁਣੇ ਗਏ  ਜਿਸ ਦਾ ਸਾਰਾ ਸਿਹਰਾ ਸਰਪੰਚ ਰਵੀ ਸ਼ਰਮਾ ਨੂੰ ਜਾਂਦਾ ਹੈ ਜਿਨ੍ਹਾਂ ਦੇ ਦੂਰਅੰਦੇਸ਼ੀ ਸੋਚ ਸਦਕਾ ਪਿੰਡ ਵਿਚ ਬਿਨਾਂ ਪੱਖਪਾਤ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ  ਸਰਬਸੰਮਤੀ ਨਾਲ ਸੋਸਾਇਟੀ ਸੁਸਾਇਟੀ ਦੇ ਸੁਰਜੀਤ ਸਿੰਘ ਹੇਅਰ ਨੂੰ ਪ੍ਰਧਾਨ ਥਾਪ ਦਿੱਤਾ ਗਿਆ  ਜਨਸੰਘ ਤੇ ਨਿਊਜ਼ ਨਾਲ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਹੇਅਰ ਨੇ ਦੱਸਿਆ ਕਿ  ਸੁਸਾਇਟੀ  ਦੇ ਪ੍ਰਧਾਨ ਦੇ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਉਣਗੇ ਅਤੇ ਪਿੰਡ ਤਖਾਣਵੱਧ ਕਲਾਂ ਅਤੇ ਤਖਾਣਵੱਧ  ਦੇ ਵਿਕਾਸ ਲਈ ਦਿਨ ਰਾਤ ਇਕ ਕਰ ਦੇਣਗੇ  ਉਨ੍ਹਾਂ ਕਿਹਾ ਕਿ ਮੈਂ ਧੰਨਵਾਦੀ ਹਾਂ ਹਲਕਾ ਨਿਹਾਲ ਸਿੰਘ ਵਾਲਾ ਸਾਬਕਾ ਐਮਐਲਏ ਬੀਬੀ ਰਾਜਵਿੰਦਰ ਕੌਰ ਭਾਗੀਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਹੇਸ਼ਇੰਦਰ ਸਿੰਘ  ਮੈਸੀ ਹਲਕਾ ਬਾਘਾਪੁਰਾਣਾ ਤੋਂ ਐਮ ਐਲ ਏ ਦਰਸ਼ਨ ਸਿੰਘ ਖੋਟੇ ਇਸ ਤੋਂ ਇਲਾਵਾ ਦੋਵੇਂ ਪਿੰਡਾਂ ਦੇ ਸਰਪੰਚ  ਜਿਨ੍ਹਾਂ ਦੀ ਬਦੌਲਤ ਮੈਨੂੰ ਬਹੁਤ ਵੱਡਾ ਮਾਣ ਬਖਸ਼ਿਆ ਹੈ ਅਤੇ ਮੈਂ ਸਾਰੇ ਨਗਰ ਨਿਵਾਸੀਆਂ ਦਾ ਅਤੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ  ਇਸ ਸਮੇਂ ਉਨ੍ਹਾਂ ਨਾਲ ਮੈਂਬਰ ਜਗਰਾਜ ਸਿੰਘ ਢਿੱਲੋਂ ਸੋਨੂੰ ਜਸਪਾਲ ਸਿੰਘ ਕੋਕਰ ਲੰਬੜਦਾਰ ਰਵੀ ਸਿੰਘ ਹੈਪੀ ਖਹਿਰਾ ਬਲਬੀਰ ਸਿੰਘ  ਜਗਰਾਜ ਸਿੰਘ ਢਿੱਲੋਂ ਦਰਸ਼ਨ ਸਿੰਘ ਨਛੱਤਰ ਸਿੰਘ ਢਿੱਲੋਂ ਤੋਂ ਇਲਾਵਾ ਵੱਡੇ ਪੱਧਰ ਤੇ ਨਗਰ ਨਿਵਾਸੀ ਹਾਜ਼ਰ ਸਨ

ਕਲਕੱਤੇ ਵਿਖੇ ਭਾਜਪਾ ਵਿਰੁੱਧ ਰਕੇਸ਼ ਟਕੈਤ ਨਾਲ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਨੇ ਸੰਭਾਲੀ ਕਮਾਨ

ਅਜੀਤਵਾਲ ਬਲਵੀਰ ਸਿੰਘ ਬਾਠ  

ਪੰਜਾਬ ਦੇ ਇਤਿਹਾਸਕ  ਗ਼ਦਰੀ ਬਾਬਿਆਂ ਦੇ ਨਾਮ ਨਾਲ ਪ੍ਰਸਿੱਧ ਪਿੰਡ ਢੁੱਡੀਕੇ ਦੇ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਨੇ ਕਲਕੱਤੇ ਵਿਖੇ ਭਾਜਪਾ ਵਿਰੁੱਧ  ਕਿਸਾਨ ਆਗੂ ਰਕੇਸ਼ ਟਕੈਤ ਨਾਲ  ਪੱਛਮੀ ਬੰਗਾਲ ਵਿਚ ਸੰਯੋਗਤਾ ਕਿਸਾਨ ਮੋਰਚੇ ਵੱਲੋਂ ਭਾਜਪਾ ਵਿਰੁੱਧ ਵੋਟਾਂ ਪਾਉਣ ਲਈ ਕਲਕੱਤੇ ਵਿਖੇ ਸੰਭਾਲੀ ਕਮਾਨ  ਇਸ ਸਮੇਂ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਨੇ  ਕਿਸਾਨ ਅੰਦੋਲਨ ਦੀ ਜਿੰਦ ਜਾਨ ਰਾਕੇਸ਼ ਟਿਕੈਤ ਨਾਲ ਸਟੇਜ ਤੇ ਭਾਜਪਾ ਵਿਰੁੱਧ ਵੋਟਾਂ ਪੁਆਉਣ ਦੇ ਲੋਕਾਂ ਨੂੰ ਅਪੀਲ ਵੀ ਕੀਤੀ  ਇਸ ਸਮੇਂ ਉਨ੍ਹਾਂ ਨਾਲ ਬਲਰਾਜ ਸਿੰਘ ਬੱਲੂ ਵੀ ਹਾਜ਼ਰ ਸਨ

ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਕਾਂਗਰਸ ਸਰਕਾਰ ਵਚਨਬੱਧ

ਤਖਾਣ ਬੱਧ ਕੀਤੇ ਬੀਬੀ ਭਾਗੀਕੇ ਨੇ ਵਿਕਾਸ ਕਾਰਜਾਂ ਦੇ ਉਦਘਾਟਨ ਸਰਪੰਚ ਰਵੀ ਸ਼ਰਮਾ

ਅਜੀਤਵਾਲ ਬਲਵੀਰ ਸਿੰਘ ਬਾਠ  ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਤਖਾਣਬੱਧ ਦੇ  ਵਿਕਾਸ ਕਾਰਜਾਂ ਇਸ ਦੇ ਉਦਘਾਟਨ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਆਪਣੇ ਕਰ ਕਮਲਾਂ ਨਾਲ ਕੀਤਾ  ਇਸ ਸਮੇਂ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕੇ ਪੰਜਾਬ ਦੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਸੋਚ ਸਦਕਾ  ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਕਾਰਜ  ਬਿਨਾਂ ਪੱਖਪਾਤ ਤੋਂ ਕੀਤੇ ਜਾ ਰਹੇ ਹਨ  ਪੰਜਾਬ ਦੇ ਪਿੰਡਾਂ ਨੂੰ  ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ  ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਚਨਬੱਧ ਹੈ  ਜਿਸ ਦੀ ਬਦੌਲਤ ਸਿਹਤ ਅਤੇ ਪਰਿਵਾਰ ਭਲਾਈ ਸਕੀਮਾਂ ਸ਼ਗਨ ਸਕੀਮਾਂ ਬੁਢਾਪਾ ਪੈਨਸ਼ਨ ਇਸ ਤੋਂ ਇਲਾਵਾ ਅਨੇਕਾਂ ਹੀ ਵਿਕਾਸ ਕਾਰਜ  ਵੱਡੀਆਂ ਗਰਾਂਟਾਂ ਵੱਡੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਜਾਰੀ ਕੀਤੀਅਾਂ ਜਾ ਰਹੀਅਾਂ ਹਨ  ਤਾਂ ਜੋ ਕੋਈ ਵੀ ਪਿੰਡ ਸਹੂਲਤ ਤੋਂ ਵਾਂਝਾ ਨਾ ਰਹੇ ਇਸ ਸਮੇਂ ਸਰਪੰਚ ਰਵੀ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ  ਇਸ ਸਮੇਂ ਬੀਬੀ  ਸਾਰਾ ਸਿਹਰਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਨਿਹਾਲ ਸਿੰਘ ਵਾਲੇ ਨੂੰ ਜਾਂਦਾ ਹੈ  ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਕਾਂਗਰਸ ਸਰਕਾਰ ਬਚਨ ਬਾਤਾਂ ਨਾਲ ਬੀਬੀ ਭਾਗੀਕੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਨਜ਼ਰ ਆ ਰਹੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਸਰਪੰਚ ਰਵੀ ਸ਼ਰਮਾ ਨੇ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਅੱਜ ਪਿੰਡ ਤਖਾਣਵੱਧ ਕਲਾਂ ਅਤੇ ਤਖਾਣਵੱਧ ਵਿਖੇ ਚੱਲ ਰਹੇ ਅਤੇ ਪੂਰਨ ਹੋਏ ਵਿਕਾਸ ਕਾਰਜਾਂ ਦੇ  ਉਦਘਾਟਨਾਂ ਨੀਂਹ ਪੱਥਰ ਦੀ ਰਸਮ ਕਰਨ ਸਮੇਂ ਕੀਤੇ ਗਏ  ਉਨ੍ਹਾਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ  ਸਾਡੇ ਪਿੰਡਾਂ ਨੂੰ  ਵਿਕਾਸ ਕਾਰਜਾਂ ਲਈ ਦਿੱਤੀਆਂ ਗਈਆਂ ਗਰਾਂਟਾਂ ਜਿਨ੍ਹਾਂ ਦੀ ਬਦੌਲਤ ਹੀ ਪਿੰਡ ਦੇ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ  ਨਮੂਨੇ ਦੇ ਪਿੰਡ ਬਣਾਉਣ ਲਈ ਤਨਦੇਹੀ ਨਾਲ ਕੰਮ ਕੀਤੇ ਜਾਣਗੇ ਇਸ ਸਮੇਂ ਉਨ੍ਹਾਂ ਨਾਲ  ਸੁਖਬੀਰ ਸਿੰਘ ਡਾਲਾ ਪੰਚਾਇਤ ਸਕੱਤਰ  ਸਰਪੰਚ ਕੁਲਵੰਤ ਸਿੰਘ ਕਾਂਤਾ  ਲੰਬੜਦਾਰ ਰੇਸ਼ਮ ਸਿੰਘ  ਤੋਂ ਇਲਾਵਾ ਪੰਚਾਇਤ ਮੈਂਬਰ ਅਤੇ ਨਗਰ ਨਿਵਾਸੀ ਹਾਜ਼ਰ ਸਨ

ਆਉਣ ਵਾਲੇ ਸਮੇਂ ਚ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਦਾ ਹੋਵੇਗਾ ਗੋਲਡ ਮੈਡਲ ਨਾਲ ਸਨਮਾਨ ਚੇਅਰਮੈਨ ਢਿੱਲੋਂ

ਅਜੀਤਵਾਲ ਬਲਵੀਰ ਸਿੰਘ ਬਾਠ  ਪੰਜਾਬ ਦੇ ਜ਼ਿਲ੍ਹੇ ਮੋਗੇ ਦੇ ਮਾਣਮੱਤੀ ਸ਼ਖ਼ਸੀਅਤ ਅਤੇ  ਸਾਫ਼ ਸੁਥਰੇ ਅਤੇ ਬੇਦਾਗ਼ ਸਮਾਜ ਸੇਵੀ ਇਨਸਾਨ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਦਾ ਸਮਾਜ ਸੇਵੀ ਕੰਮਾਂ ਗੁਰੂ ਧਾਮਾਂ ਦੀ ਕਾਰ ਸੇਵਾ ਖੇਡ ਗਰਾਊਂਡਾਂ ਪਾਰਕ  ਜਾਦਗਾਰੀ ਪਾਰਕਾਂ ਗ਼ਰੀਬ ਲੜਕੀਆਂ ਦੀ ਮੈਰਿਜ਼  ਇਸ ਤੋਂ ਇਲਾਵਾ ਅਨੇਕਾਂ ਹੀ ਸਮਾਜ ਭਲਾਈ ਅਤੇ ਸਮਾਜ ਸੇਵੀ ਕੰਮਾਂ ਬਦਲੇ ਆਉਣ ਵਾਲੇ ਸਮੇਂ ਚ ਗੋਲਡ ਮੈਡਲ ਨਾਲ ਸਨਮਾਨਤ  ਕੀਤੇ ਜਾਣਗੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਨੇ ਜਨਸ਼ਕਤੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਇਹੋ ਜਿਹੇ ਧਾਰਮਿਕ ਵਿਚਾਰਾਂ ਵਾਲੇ ਇਨਸਾਨ ਦੁਨੀਆਂ ਤੇ ਟਾਵੇਂ ਟਾਵੇਂ ਹੀ ਪੈਦਾ ਹੁੰਦੇ ਹਨ  ਮੇਰੇ ਸਾਥੀਆਂ ਨਾਲ ਮੀਟਿੰਗ ਕਰਨ ਉਪਰੰਤ  ਸਾਂਝੀਵਾਲਤਾ  ਅਤੇ ਭਾਈਚਾਰਕ ਸਾਂਝ ਨੂੰ ਮੁੱਖ ਰੱਖਦੇ ਹੋਏ  ਸਾਡੇ ਸਮਾਜ ਨੂੰ ਨਵੀਂ ਸੇਧ ਦਿੰਦੇ ਹੋਏ ਅਸੀਂ ਇਹ ਸਨਮਾਨ ਕਰਨ ਜਾ ਰਹੇ ਹਾਂ  ਅਤੇ ਆਉਣ ਵਾਲੇ ਸਮੇਂ ਵਿੱਚ ਸਮਾਜ ਸੇਵੀ ਸਵਰਨ ਸਿੰਘ ਦਾ ਵੱਡੀ ਪੱਧਰ ਤੇ  ਢੋਲ ਢਮੱਕੇ ਦੀ ਗੂੰਜ ਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ  ਤਾਂ ਜੋ ਸਾਡੇ ਸਮਾਜ ਨੂੰ ਸਹੀ ਸੇਧ ਮਿਲ ਸਕੇ ਅਤੇ ਐਨਆਰਆਈ ਵੀਰਾਂ ਵਿਚੋਂ ਸਾਡੇ ਸਮਾਜ ਲਈ ਕੋਈ  ਨਵੇਂ ਦਿੱਖ ਵਾਲਾ ਬੇਰ ਸਮਾਜ ਭਲਾਈ ਅਤੇ ਵਿਕਾਸ ਕਾਰਜਾਂ ਲਈ ਅੱਗੇ ਆਵੇ  ਤਾਂ ਜੋ ਅਸੀਂ ਨਰੋਆ ਅਤੇ ਤਕੜਾ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ

ਐੱਸਆਈਟੀ ਵੱਲੋਂ ਬਹਿਬਲ ਕਲਾਂ ਗੋਲ਼ੀ ਕਾਂਡ ਦੀ ਜਾਂਚ ਮੁਕੰਮਲ

ਡੇਰਾ ਮੁਖੀ ਨੂੰ ਮਾਫ਼ੀ ਦੇਣ ਤੋਂ ਬਾਅਦ ਰਚੀ ਗਈ ਸੀ ਗੋਲ਼ੀ ਕਾਂਡ ਦੀ ਸਾਜਿਸ਼

ਫ਼ਰੀਦਕੋਟ ,ਮਾਰਚ 2021- (ਜਸਮੇਲ ਗਾਲਿਬ /ਮਨਜਿੰਦਰ ਗਿੱਲ)-

 ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਬੇਅਦਬੀ ਤੋਂ ਤੀਜੇ ਦਿਨ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ 'ਤੇ ਪੁਲਿਸ ਵੱਲੋਂ ਢਾਹੇ ਗਏ ਅੱਤਿਆਚਾਰ ਵਾਲੇ ਦੋ ਮਾਮਲਿਆਂ ਦੀ ਪੜਤਾਲ ਕਰ ਰਹੀ ਐੱਸਆਈਟੀ ਨੇ ਇੱਥੇ ਪ੍ਰਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਟੀਮ ਨੇ ਪੜਤਾਲ ਮੁਕੰਮਲ ਕਰ ਲਈ ਹੈ ਅਤੇ ਹੁਣ ਤਕ 9 ਚਲਾਨ ਅਦਾਲਤ 'ਚ ਪੇਸ਼ ਕੀਤੇ ਜਾ ਚੁੱਕੇ ਹਨ ਜਦਕਿ ਇਕ ਚਲਾਨ ਆਉਣਾ ਅਜੇ ਬਾਕੀ ਹੈ, ਜੋ ਮੁਕੰਮਲ ਹੋ ਚੁੱਕਾ ਹੈ ਅਤੇ ਇਹ ਚਲਾਨ ਕਿਸੇ ਵੀ ਦਿਨ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਐੱਸਆਈਟੀ ਦੇ ਪ੍ਰਮੁੱਖ ਮੈਂਬਰ ਆਈਜੀ ਕੁੰਵਰਵਿਜੇ ਪ੍ਰਤਾਪ ਸਿੰਘ ਨੇ ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਅਸ਼ੋਕਾ ਅਤੇ ਉਪ ਜ਼ਿਲ੍ਹਾ ਅਟਾਰਨੀ ਪੰਕਜ ਤਨੇਜਾ ਦੀ ਹਾਜ਼ਰੀ ਵਿਚ ਇੱਥੇ ਪ੍ਰੱੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਲਗਪਗ 2 ਸਾਲ ਚੱਲੀ ਪੜਤਾਲ ਦੌਰਾਨ ਜੋ ਵੀ ਸਬੂਤ ਅਤੇ ਗਵਾਹ ਜਾਂਚ ਟੀਮ ਨੂੰ ਮਿਲੇ, ਉਹ ਅਦਾਲਤ 'ਚ ਪੇਸ਼ ਕਰ ਦਿੱਤੇ ਗਏ ਹਨ। ਕੁੰਵਰਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਪੜਤਾਲ ਦੌਰਾਨ ਉਨ੍ਹਾਂ ਨੂੰ ਡਰਾਇਆ-ਧਮਕਾਇਆ ਗਿਆ, ਜ਼ਲੀਲ ਕਰਨ ਦੀ ਕੋਈ ਕੋਸ਼ਿਸ਼ ਨਹੀ ਛੱਡੀ, ਮਾਨਸਿਕ ਤੌਰ 'ਤੇ ਐਨਾ ਕੁ ਪਰੇਸ਼ਾਨ ਕੀਤਾ ਗਿਆ, ਭਾਵੇਂ ਉਸ ਦਾ ਖ਼ੁਲਾਸਾ ਅਗਾਮੀ ਦਿਨਾਂ ਵਿਚ ਕੀਤਾ ਜਾਵੇਗਾ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਨਿਰਪੱਖ ਪੜਤਾਲ ਕਰਕੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਦਾਅਵਾ ਕੀਤਾ ਕਿ ਜਾਂਚ ਰਿਪੋਰਟ ਵਿਚ ਖ਼ੁਲਾਸਾ ਕੀਤਾ ਗਿਆ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਕਰਨ ਦੇ ਕੇਸ ਵਿਚ ਮਾਫ਼ੀ ਦੇਣ ਮਗਰੋਂ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਗੋਲ਼ੀ ਕਾਂਡ ਕਰਵਾਇਆ ਗਿਆ। ਜਾਂਚ ਟੀਮ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਕੋਟਕਪੂਰਾ ਗੋਲ਼ੀ ਕਾਂਡ ਦੀ ਸਾਜਿਸ਼ 'ਚ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿਨ੍ਹਾ ਕੋਲ ਗ੍ਹਿ ਵਿਭਾਗ ਵੀ ਸੀ, ਉਹ ਵੀ ਉਕਤ ਕੇਸ ਵਿਚ ਸ਼ਾਮਲ ਸਨ। ਹਾਲਾਂਕਿ ਐਸਆਈਟੀ ਨੇ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਅਦਾਲਤ 'ਚ ਕੋਈ ਚਲਾਨ ਪੇਸ਼ ਨਹੀਂ ਕੀਤਾ। ਆਈਜੀ ਕੁੰਵਰਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜਾਂਚ ਟੀਮ ਨੇ ਪੜਤਾਲ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਾਬਕਾ ਡੀਜੀਪੀ ਅਤੇ ਉੱਚ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਤੋਂ ਵੀ ਪੁੱਛ-ਪੜਤਾਲ ਕੀਤੀ ਸੀ। ਆਪਣੀ ਪੜਤਾਲ ਰਿਪੋਰਟ ਨੂੰ ਹਰ ਪੱਖ ਤੋਂ ਮੁਕੰਮਲ ਦੱਸਦਿਆਂ ਉਨ੍ਹਾਂ ਕਿਹਾ ਕਿ ਹੁਣ ਅਦਾਲਤ ਇਸ ਮਾਮਲੇ ਵਿਚ ਸੁਣਵਾਈ ਕਰੇਗੀ ਅਤੇ ਜਾਂਚ ਟੀਮ ਅਦਾਲਤ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ। ਉਨ੍ਹਾਂ ਦੁਹਰਾਇਆ ਕਿ ਜਾਂਚ ਰਿਪੋਰਟ ਵਿਚ ਹਰ ਉਹ ਸਬੂਤ, ਹਲਫ਼ੀਆ ਬਿਆਨ ਅਤੇ ਦਸਤਾਵੇਜ਼ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਤੋਂ ਆਸ ਬਣਦੀ ਹੈ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ।

ਬੀਬੀ ਭਾਗੀਕੇ ਨੇ ਕੀਤੇ ਮੱਦੋਕੇ ਵਿਕਾਸ ਕਾਰਜਾਂ ਦੇ ਉਦਘਾਟਨ

ਅਜੀਤਵਾਲ ਬਲਵੀਰ ਸਿੰਘ ਬਾਠ   ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਮੱਦੋਕੇ ਵਿਖੇ ਅੱਜ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ  ਪਿੰਡ ਮੱਦੋਕੇ ਚ ਚੱਲ ਰਹੇ ਵਿਕਾਸ ਕਾਰਜਾਂ ਦੇ ਉਦਘਾਟਨਾਂ ਨੀਂਹ ਪੱਥਰ ਦੀ ਰਸਮ ਕਰਨ ਸਮੇਂ ਕੀਤੇ ਗਏ  ਇਸ ਸਮੇਂ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ  ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਸਦਕਾ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ  ਅਤੇ ਹਰ ਪਿੰਡ ਵਿੱਚ ਵਿਕਾਸ ਕਾਰਜ ਵੱਡੀ ਪੱਧਰ ਤੇ  ਚੱਲ ਰਹੇ ਹਨ ਇਹ ਵਿਕਾਸ ਕਾਰਜ ਸਿਰਫ ਕਾਂਗਰਸ ਸਰਕਾਰ ਦੀ ਹੀ ਦੇਣ ਹੈ  ਅਤੇ ਆਉਣ ਵਾਲੇ ਸਮੇਂ ਵਿੱਚ ਹਰੇਕ ਪਿੰਡ ਨੂੰ ਨਮੂਨੇ ਦਾ ਪਿੰਡ ਬਣਾ ਕੇ  ਵਿਕਾਸ ਪੱਖੋਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ  ਇਸ ਸਮੇਂ ਉਨ੍ਹਾਂ ਸਰਕਾਰੀ ਰਾਸ਼ਨ ਵਾਲੇ ਸਮਾਰਟ ਕਾਰਡ ਵੀ ਲਾਭਪਾਤਰੀਆਂ  ਇਸ ਸਮੇਂਸਰਪੰਚ ਸੁਰਿੰਦਰ ਕੌਰ ਵੱਲੋਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਸਨਮਾਨ ਕਰਨ ਸਮੇਂ ਕਿਹਾ ਕਿ ਪਿੰਡ ਮੱਦੋਕੇ ਦੇ ਵਿਕਾਸ ਕਾਰਜ ਸਿਰਫ਼  ਬੀਬੀ ਭਾਗੀਕੇ ਦੀ ਹੀ ਦੇਣ ਹੈ ਜਿਨ੍ਹਾਂ ਦੇ ਸਿਰੇ ਸਦਕਾ ਅੱਜ ਪਿੰਡ ਵਿਚ ਵਿਕਾਸ ਕਾਰਜ ਵੱਡੀ ਪੱਧਰ ਤੇ ਚੱਲ ਰਹੇ ਹਨ  ਇਸ ਸਮੇਂ ਉਨ੍ਹਾਂ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ  ਇਸ ਸਮੇਂ   ਉਨ੍ਹਾਂ ਨਾਲ  ਸਰਪੰਚ ਸੁਰਿੰਦਰ ਕੌਰ ਮੱਦੋਕੇ ਸਰਪੰਚ ਗੁਰਿੰਦਰਪਾਲ ਸਿੰਘ  ਡਿੰਪੀ ਸਰਪੰਚ ਜਸਬੀਰ ਸਿੰਘ ਢਿੱਲੋਂ ਜਗਸੀਰ  ਸਿੰਘ ਜੱਗਾ ਸਾਬਕਾ ਸਰਪੰਚ ਜਸਦੀਪ ਸਿੰਘ ਜੱਗਾ ਪੀ ਏ ਗੁਰਇਕਬਾਲ ਸਿੰਘ ਪੰਚਾਇਤ ਸਕੱਤਰ ਸੁਖਬੀਰ ਸਿੰਘ ਡਾਲਾ ਤੋਂ ਇਲਾਵਾ ਪੰਚਾਇਤ ਮੈਂਬਰ ਅਤੇ ਨਗਰ ਨਿਵਾਸੀ ਹਾਜ਼ਰ ਸਨ

ਆਉਣ ਵਾਲੇ ਸਮੇਂ ਚ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਦਾ ਹੋਵੇਗਾ ਗੋਲਡ ਮੈਡਲ ਨਾਲ ਸਨਮਾਨ ਚੇਅਰਮੈਨ ਢਿੱਲੋਂ

ਯਾਰਾਂ ਦਾ ਯਾਰ ਤੇ ਮਿੱਤਰਾਂ ਦਾ ਮਿੱਤਰ ਸਰਪੰਚ ਜਸਵੀਰ ਸਿੰਘ ਢਿੱਲੋਂ

ਅਜੀਤਵਾਲ ਬਲਵੀਰ ਸਿੰਘ ਬਾਠ

ਕਈ ਇਨਸਾਨ  ਇਨਸਾਨੀ ਜਾਮੇ ਵਿੱਚ ਰੱਬ ਦਾ ਰੂਪ ਜਾਪਦੇ ਹਨ ਕੋਈ ਪਤਾ ਨਹੀਂ ਅਉਧ ਕਿੰਨੀ ਹੈ  ਜਨਮ ਤੋਂ ਲੈ ਕੇ ਅੰਤ ਤੱਕ ਸਮਾਜ ਸੇਵਾ ਦੇ ਕੰਮ ਆਉਣਾ ਆਪਣੇ ਆਪ ਨੂੰ ਮਨੋਰਥ ਸਮਝਦੇ ਹਨ ਉਨ੍ਹਾਂ ਵਿਚ  ਇੱਕ ਨਾਮ ਧਰੂ ਤਾਰੇ ਵਾਂਗ ਚਮਕਦਾ ਆਉਂਦਾ ਹੈ ਨੌਜਵਾਨ ਸਮਾਜ ਸੇਵੀ ਆਗੂ ਸਰਪੰਚ ਜਸਵੀਰ ਸਿੰਘ ਢਿੱਲੋਂ   ਜਿਨ੍ਹਾਂ ਦੀ ਪ੍ਰਸੰਸਾ ਜੱਗ ਵਿੱਚ ਕੀਤੀ ਜਾਵੇ ਤਾਂ ਥੋੜ੍ਹੀ ਜਾਪਦੀ ਹੈ  ਢੁੱਡੀਕੇ ਪਿੰਡ ਤੋਂ ਜੰਮਪਲ ਪੜ੍ਹਾਈ ਲਿਖਾਈ ਵਿੱਚ ਅੱਵਲ  ਜਿਨ੍ਹਾਂ ਨੂੰ ਪਿੰਡ ਦੀ ਸਰਪੰਚੀ ਦਾ ਮਾਣ ਪ੍ਰਾਪਤ ਹੈ ਆਪਣੇ ਵੱਲੋਂ ਤਨੋਂ   ਮਨੋ ਧਨੋਂ ਪਿੰਡ ਦੇ ਵਿਕਾਸ ਕਾਰਜ  ਬਿਨਾਂ ਪੱਖਪਾਤ ਤੋਂ ਕੀਤੇ ਜਾ ਰਹੇ ਹਨ  ਢੁੱਡੀਕੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਸਰਪੰਚ ਜਸਬੀਰ ਸਿੰਘ ਢਿੱਲੋਂ ਦੀ ਸਖ਼ਤ ਮਿਹਨਤ ਰੰਗ ਲਿਆ ਰਹੀ ਹੈ  ਇਸ ਤੋਂ ਇਲਾਵਾ ਉਨ੍ਹਾਂ ਨੇ ਭਰੂਣ ਹੱਤਿਆ ਨਸ਼ੇ  ਵਰਗੀਆਂ ਬੀਮਾਰੀਆਂ ਨੂੰ ਲਾਹਨਤਾਂ ਪਾਉਂਦੇ ਹੋਏ ਕਈ ਨੌਜਵਾਨ ਵੀਰਾਂ ਦੇ ਨਸ਼ੇ ਛੁਡਾਉਣ ਲਈ ਆਪਣੇ ਵੱਲੋਂ ਪੂਰਾ ਖਰਚਾ ਕਰਕੇ  ਕਈ ਨੌਜਵਾਨ ਵੀਰਾਂ ਦੀ ਮੱਦਦ ਵੀ ਕਰਦੇ ਨਜ਼ਰ ਆ ਰਹੇ ਹਨ ਇਸ ਤੋਂ ਇਲਾਵਾ ਹਰ ਇੱਕ ਦੁੱਖ ਸੁੱਖ ਦੇ ਭਾਈਵਾਲ ਜਾਣੇ ਜਾਂਦੇ  ਬਹੁਤ ਹੀ ਮਿੱਠ ਬੋਲੜੇ ਸੁਭਾਅ ਦੇ ਮਾਲਕ ਜਸਬੀਰ ਸਿੰਘ ਢਿੱਲੋਂ ਜਿਨ੍ਹਾਂ ਨੂੰ ਨੌਜਵਾਨ ਪੀਡ਼੍ਹੀ ਯਾਰਾਂ ਦਾ ਯਾਰ ਤੇ ਮਿੱਤਰਾਂ ਦਾ ਮਿੱਤਰ ਕਹਿੰਦੀ ਆਮ ਦੇਖੀ ਗਈ  ਅਤੇ ਸੁਣੀ ਗਈ  ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਕਾਮਯਾਬੀ ਉਨ੍ਹਾਂ ਦੇ ਹਮੇਸ਼ਾ ਕਦਮ ਚੁੰਮੇ  ਅਤੇ ਉਹ ਗੁਲਾਬ ਦੇ ਫੁੱਲਾਂ ਵਾਂਗ ਮਹਿਕਾਂ ਬਿਖੇਰਦੇ ਰਹਿਣ

ਗ਼ਦਰੀ ਬਾਬਿਆਂ ਦੀ ਧਰਤੀ ਤੋਂ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ

ਅਜੀਤਵਾਲ ਬਲਵੀਰ ਸਿੰਘ ਬਾਠ

 ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਅਤੇ ਗਦਰੀ ਬਾਬਿਆਂ ਦੀ ਧਰਤੀ ਪਿੰਡ ਢੁੱਡੀਕੇ ਤੋਂ ਕਿਸਾਨਾਂ ਦਾ ਜਥਾ ਵੱਡੀ ਪੱਧਰ ਤੇ ਦਿੱਲੀ ਲਈ ਰਵਾਨਾ ਹੋਇਆ  ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਿਹਾ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਵਿਚ  ਜਿਵੇਂ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਇਸੇ ਤਰ੍ਹਾਂ ਪਿੰਡ ਢੁੱਡੀਕੇ ਤੋਂ ਵੱਡੀ ਪੱਧਰ ਤੇ ਕਿਸਾਨਾਂ ਮਜ਼ਦੂਰਾਂ ਵੱਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਕਿਸਾਨੀ ਅੰਦੋਲਨ ਨੂੰ ਕਾਮਯਾਬ ਕਰਨ ਲਈ ਅੱਜ ਪਿੰਡ ਢੁੱਡੀਕੇ ਤੋਂ ਵੱਡੀ ਪੱਧਰ ਤੇ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਕੀਤਾ ਗਿਆ  ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਚਿਰ  ਪਿੰਡ ਢੁੱਡੀਕੇ ਤੋਂ ਕਿਸਾਨੀ ਅੰਦੋਲਨ ਨੂੰ ਪੂਰੀ ਪੂਰੀ ਹਮਾਇਤ ਦਿੱਤੀ ਜਾ ਰਹੀ ਹੈ  ਅਤੇ ਕਿਸਾਨਾਂ ਨੂੰ ਲੋੜਾਂ ਅਨੁਸਾਰ ਸਾਮਾਨ ਸਮੱਗਰੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ  ਉਨ੍ਹਾਂ ਅੱਗੇ ਕਿਹਾ ਕਿ ਪਿੰਡ ਢੁੱਡੀਕੇ ਤੋਂ ਦਸ ਦਿਨਾਂਤੋਂ ਬਾਅਦ ਦੂਜੀ ਦੂਜਾ ਜਥਾ ਵੀ ਰਵਾਨਾ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਕਾਲੇ ਬਿੱਲ ਰੱਦ ਕਰਵਾ ਕੇ ਹੀ  ਕਿਸਾਨ ਆਗੂ ਘਰਾਂ ਨੂੰ ਵਾਪਸ ਮੋੜਨਗੇ ਇਸ ਸਮੇਂ ਉਨ੍ਹਾਂ ਨਾਲ ਪ੍ਰਧਾਨ ਗੁਰਸ਼ਰਨ ਸਿੰਘ ਜਗਤਾਰ ਸਿੰਘ ਧਾਲੀਵਾਲ  ਹਰਪ੍ਰੀਤ ਸਿੰਘ ਹੈਪੀ ਆਤਮਾ ਸਿੰਘ ਗੁਰਮੀਤ ਸਿੰਘ ਕੁਲਦੀਪ ਸਿੰਘ ਹੀਰਾ ਸਿੰਘ ਸਤਨਾਮ ਸਿੰਘ ਜਗਰੂਪ ਸਿੰਘ ਗੁਰਮੇਲ ਸਿੰਘ ਮੈਂਬਰ ਤੋਂ ਇਲਾਵਾ ਵੱਡੇ ਪੱਧਰ ਤੇ ਕਿਸਾਨ ਆਗੂ ਦਿੱਲੀ ਲਈ  ਰਵਾਨਾ ਹੋਏ

ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਨੂੰ ਕਾਲੇ ਕਿਉਂ ਕਿਹਾ ਜਾਂਦਾ ਹੈ ! ਜਾਨਣਾ ਚਾਹੁੰਦੇ ਹੋ ਸੁਣੋ-VIDEO

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਕੀਤੀ ਪਿੰਡ ਜਗਾ ਰਾਮ ਤੀਰਥ ਵਿਖੇ ਵਿਸ਼ਾਲ ਕਾਨਫਰੰਸ 

ਤਲਵੰਡੀ ਸਾਬੋ, ਮਾਰਚ 2021 (ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ )

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿੰਡ ਜਗ੍ਹਾ ਰਾਮ ਤੀਰਥ ਵਿਖੇ 'ਮਿੱਟੀ ਦੇ ਪੁੱਤਾਂ ਦਾ ਸੰਮੇਲਨ' ਬੈਨਰ ਹੇਠ ਇਕ ਵਿਸ਼ਾਲ ਕਾਨਫਰੰਸ ਕੀਤੀ ਗਈ, ਜਿਸ ਨੂੰ ਪੰਜਾਬ ਪੱਧਰ ਤੋਂ ਵੱਡੀ ਕਾਨਫ਼ਰੰਸ ਦਾ ਰੂਪ ਦਿੱਤਾ ਗਿਆ ਅੱਜ ਦੀ ਇਹ ਕਾਨਫ਼ਰੰਸ ਦਿੱਲੀ ਕਿਸਾਨ ਮੋਰਚੇ 'ਚੋਂ ਪ੍ਰਰਾਪਤ ਹੋਈ ਜਾਣਕਾਰੀ ਅਨੁਸਾਰ ਜੇਲਾਂ੍ਹ ਤੋਂ ਰਿਹਾਅ ਹੋ ਕੇ ਆਏ ਕਿਸਾਨਾਂ ਨੂੰ ਸਨਮਾਨਤ ਕਰਨ ਲਈ ਵੱਖ ਵੱਖ ਥਾਵਾਂ 'ਤੇ ਪੋ੍ਗਰਾਮ ਉਲੀਕਣ ਸਬੰਧੀ ਕਰਵਾਏ ਜਾ ਰਹੇ ਪੋ੍ਗਰਾਮਾਂ ਦੇ ਹਿੱਸੇ ਵਜੋਂ ਕਰਵਾਈ ਗਈ ਅੱਜ ਦੀ ਇਸ ਕਾਨਫ਼ਰੰਸ ਵਿਚ ਜਿੱਥੇ ਬਹੁਤ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਉੱਥੇ ਅੌਰਤਾਂ ਵੀ ਪਿੰਡਾਂ ਵਿਚੋਂ ਬਹੁਤ ਵੱਡੀ ਗਿਣਤੀ ਵਿਚ ਟਰਾਲੀਆਂ, ਜੀਪਾਂ, ਗੱਡੀਆਂ ਅਤੇ ਮੋਟਰਸਾਈਕਲਾਂ ਰਾਹੀਂ ਪਹੁੰਚੀਆਂ ਇਸ ਕਾਨਫਰੰਸ ਵਿਚ ਇੱਥੇ ਦਿੱਲੀ ਤੋਂ ਰਿਹਾਅ ਹੋ ਕੇ ਆਏ ਕਿਸਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣਾ ਦੁੱਗਣਾ ਹੌਂਸਲਾ ਕੈਮਰਿਆਂ ਸਾਹਮਣੇ ਪੇਸ਼ ਕੀਤਾ ਅੱਜ ਦੇ ਇਸ ਪੋ੍ਗਰਾਮ ਵਿਚ ਯੋਗਰਾਜ ਸਿੰਘ, ਪੋ੍. ਸਾਹਿਬ ਸਿੰਘ, ਪੇ੍ਮ ਸਿੰਘ ਸਿੱਧੂ ਨਿਰਦੇਸ਼ਕ ਿਫ਼ਲਮ ਇੰਡਸਟਰੀ, ਭੁਪਿੰਦਰ ਸਿੰਘ ਪਾਲੀ ਅਤੇ ਮੁੱਖ ਮਹਿਮਾਨ ਜਗਜੀਤ ਸਿੰਘ ਡੱਲੇਵਾਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਜਗਜੀਤ ਸਿੰਘ ਡੱਲੇਵਾਲ ਵੱਲੋਂ ਦਿੱਲੀ ਤੋਂ ਰਿਹਾਅ ਹੋ ਕੇ ਆਏ ਕਿਸਾਨ ਜਸਕਰਨ ਸਿੰਘ ਪੁੱਤਰ ਬਲਦੇਵ ਸਿੰਘ ਕੋਟਸ਼ਮੀਰ, ਪੰਥਪ੍ਰਰੀਤ ਸਿੰਘ ਪੁੱਤਰ ਹਰਚਰਨ ਸਿੰਘ ਪਿੰਡ ਤਿਉਣਾ ਮੁਲਤਾਨੀਆਂ ਬਠਿੰਡਾ, ਹਰਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਹਜੂਰਾ ਕਪੂਰਾ ਬਸਤੀ ਬਠਿੰਡਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਹਜ਼ਾਰਾਂ ਦੀ ਗਿਣਤੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਸਾਨੀ ਵੱਲੋਂ ਵਿੱਢੇ ਸੰਘਰਸ਼ ਦੀ ਸ਼ਲਾਘਾ ਕੀਤੀ, ਜਿਸ ਕਰਕੇ ਪੰਡਾਲ ਦੇ ਵਿਚੋਂ ਜੈਕਾਰੇ ਨਾਅਰੇ ਲੱਗੇ ਤਾਂ ਮਾਹੌਲ ਕੁਝ ਗ਼ਮਗੀਨ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ਼ ਗਲਬਾਤ ਕਰਦਿਆਂ ਕਿਹਾ ਕਿ ਅਜਿਹੇ ਇਕੱਠ ਇਕ ਦਿਨ ਬੀਜੇਪੀ ਦੀਆਂ ਜੜਾਂ ਹਿਲਾ ਦੇਣਗੇ ਬੀਜੇਪੀ ਦੇ ਕੁਝ ਲੀਡਰਾਂ ਵਲੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਸ਼ੋਮਣੀ ਕਮੇਟੀ ਪ੍ਰਤੀ ਕੀਤੀ ਜਾ ਰਹੀ ਬਿਆਨਬਾਜੀ ਬਾਰੇ ਉਨਾਂ੍ਹ ਕਿਹਾ ਕਿ ਇਹ ਬੇਤੁਕੀ ਗੱਲ ਹੈ ਅਤੇ ਅਜਿਹੀ ਘਟੀਆ ਬਿਆਨਬਾਜ਼ੀ ਕਰਨਾ ਹਾਰੇ ਹੋਏ ਲੀਡਰਾਂ ਦੀ ਨਿਸ਼ਾਨੀ ਹੈ ਅੱਜ ਦੀ ਇਹ ਕਾਨਫ਼ਰੰਸ ਇਕ ਉਤਸ਼ਾਹ ਭਰਿਆ ਸੁਨੇਹਾ ਦੇ ਕੇ ਕਿਸਾਨਾਂ ਨੂੰ ਹੋਰ ਵੀ ਜੋਸ਼ ਭਰਦੀ ਗਈ, ਜਿਸ ਵਿਚ ਹਰ ਤਰਾਂ੍ਹ ਦੇ ਪ੍ਰਬੰਧ ਨਗਰ ਦੀਆਂ ਤਿੰਨੇ ਪੰਚਾਇਤਾਂ ਪਿੰਡ ਦੇ ਨੌਜਵਾਨ, ਪਿੰਡ ਦੀਆਂ ਅੌਰਤਾਂ ਵੱਲੋਂ ਕੀਤੇ ਗਏ

ਭਾਰਤੀ ਕਿਸਾਨ ਯੂਨੀਅਨ  ਸਿੱਧੂਪੁਰ ਨੇ ਕੀਤੀ ਪਿੰਡ ਜਗਾ ਰਾਮ ਤੀਰਥ ਵਿਖੇ ਵਿਸ਼ਾਲ ਕਾਨਫਰੰਸ-VIDEO

ਤਲਵੰਡੀ  ਸਾਬੋ, ਮਾਰਚ 2021 (ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ )

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿੰਡ ਜਗ੍ਹਾ ਰਾਮ ਤੀਰਥ ਵਿਖੇ 'ਮਿੱਟੀ ਦੇ ਪੁੱਤਾਂ ਦਾ ਸੰਮੇਲਨ' ਬੈਨਰ ਹੇਠ ਇਕ ਵਿਸ਼ਾਲ ਕਾਨਫਰੰਸ ਕੀਤੀ ਗਈ, ਜਿਸ ਨੂੰ ਪੰਜਾਬ ਪੱਧਰ ਤੋਂ ਵੱਡੀ ਕਾਨਫ਼ਰੰਸ ਦਾ ਰੂਪ ਦਿੱਤਾ ਗਿਆ ਅੱਜ ਦੀ ਇਹ ਕਾਨਫ਼ਰੰਸ ਦਿੱਲੀ ਕਿਸਾਨ ਮੋਰਚੇ 'ਚੋਂ ਪ੍ਰਰਾਪਤ ਹੋਈ ਜਾਣਕਾਰੀ ਅਨੁਸਾਰ ਜੇਲਾਂ੍ਹ ਤੋਂ ਰਿਹਾਅ ਹੋ ਕੇ ਆਏ ਕਿਸਾਨਾਂ ਨੂੰ ਸਨਮਾਨਤ ਕਰਨ ਲਈ ਵੱਖ ਵੱਖ ਥਾਵਾਂ 'ਤੇ ਪੋ੍ਗਰਾਮ ਉਲੀਕਣ ਸਬੰਧੀ ਕਰਵਾਏ ਜਾ ਰਹੇ ਪੋ੍ਗਰਾਮਾਂ ਦੇ ਹਿੱਸੇ ਵਜੋਂ ਕਰਵਾਈ ਗਈ ਅੱਜ ਦੀ ਇਸ ਕਾਨਫ਼ਰੰਸ ਵਿਚ ਜਿੱਥੇ ਬਹੁਤ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਉੱਥੇ ਅੌਰਤਾਂ ਵੀ ਪਿੰਡਾਂ ਵਿਚੋਂ ਬਹੁਤ ਵੱਡੀ ਗਿਣਤੀ ਵਿਚ ਟਰਾਲੀਆਂ, ਜੀਪਾਂ, ਗੱਡੀਆਂ ਅਤੇ ਮੋਟਰਸਾਈਕਲਾਂ ਰਾਹੀਂ ਪਹੁੰਚੀਆਂ ਇਸ ਕਾਨਫਰੰਸ ਵਿਚ ਇੱਥੇ ਦਿੱਲੀ ਤੋਂ ਰਿਹਾਅ ਹੋ ਕੇ ਆਏ ਕਿਸਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣਾ ਦੁੱਗਣਾ ਹੌਂਸਲਾ ਕੈਮਰਿਆਂ ਸਾਹਮਣੇ ਪੇਸ਼ ਕੀਤਾ ਅੱਜ ਦੇ ਇਸ ਪੋ੍ਗਰਾਮ ਵਿਚ ਯੋਗਰਾਜ ਸਿੰਘ, ਪੋ੍. ਸਾਹਿਬ ਸਿੰਘ, ਪੇ੍ਮ ਸਿੰਘ ਸਿੱਧੂ ਨਿਰਦੇਸ਼ਕ ਿਫ਼ਲਮ ਇੰਡਸਟਰੀ, ਭੁਪਿੰਦਰ ਸਿੰਘ ਪਾਲੀ ਅਤੇ ਮੁੱਖ ਮਹਿਮਾਨ ਜਗਜੀਤ ਸਿੰਘ ਡੱਲੇਵਾਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਜਗਜੀਤ ਸਿੰਘ ਡੱਲੇਵਾਲ ਵੱਲੋਂ ਦਿੱਲੀ ਤੋਂ ਰਿਹਾਅ ਹੋ ਕੇ ਆਏ ਕਿਸਾਨ ਜਸਕਰਨ ਸਿੰਘ ਪੁੱਤਰ ਬਲਦੇਵ ਸਿੰਘ ਕੋਟਸ਼ਮੀਰ, ਪੰਥਪ੍ਰਰੀਤ ਸਿੰਘ ਪੁੱਤਰ ਹਰਚਰਨ ਸਿੰਘ ਪਿੰਡ ਤਿਉਣਾ ਮੁਲਤਾਨੀਆਂ ਬਠਿੰਡਾ, ਹਰਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਹਜੂਰਾ ਕਪੂਰਾ ਬਸਤੀ ਬਠਿੰਡਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਹਜ਼ਾਰਾਂ ਦੀ ਗਿਣਤੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਸਾਨੀ ਵੱਲੋਂ ਵਿੱਢੇ ਸੰਘਰਸ਼ ਦੀ ਸ਼ਲਾਘਾ ਕੀਤੀ, ਜਿਸ ਕਰਕੇ ਪੰਡਾਲ ਦੇ ਵਿਚੋਂ ਜੈਕਾਰੇ ਨਾਅਰੇ ਲੱਗੇ ਤਾਂ ਮਾਹੌਲ ਕੁਝ ਗ਼ਮਗੀਨ ਹੋ ਗਿਆ

ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ਼ ਗਲਬਾਤ ਕਰਦਿਆਂ ਕਿਹਾ ਕਿ ਅਜਿਹੇ ਇਕੱਠ ਇਕ ਦਿਨ ਬੀਜੇਪੀ ਦੀਆਂ ਜੜਾਂ ਹਿਲਾ ਦੇਣਗੇ ਬੀਜੇਪੀ ਦੇ ਕੁਝ ਲੀਡਰਾਂ ਵਲੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਸ਼ੋਮਣੀ ਕਮੇਟੀ ਪ੍ਰਤੀ ਕੀਤੀ ਜਾ ਰਹੀ ਬਿਆਨਬਾਜੀ ਬਾਰੇ ਉਨਾਂ੍ਹ ਕਿਹਾ ਕਿ ਇਹ ਬੇਤੁਕੀ ਗੱਲ ਹੈ ਅਤੇ ਅਜਿਹੀ ਘਟੀਆ ਬਿਆਨਬਾਜ਼ੀ ਕਰਨਾ ਹਾਰੇ ਹੋਏ ਲੀਡਰਾਂ ਦੀ ਨਿਸ਼ਾਨੀ ਹੈ ਅੱਜ ਦੀ ਇਹ ਕਾਨਫ਼ਰੰਸ ਇਕ ਉਤਸ਼ਾਹ ਭਰਿਆ ਸੁਨੇਹਾ ਦੇ ਕੇ ਕਿਸਾਨਾਂ ਨੂੰ ਹੋਰ ਵੀ ਜੋਸ਼ ਭਰਦੀ ਗਈ, ਜਿਸ ਵਿਚ ਹਰ ਤਰਾਂ੍ਹ ਦੇ ਪ੍ਰਬੰਧ ਨਗਰ ਦੀਆਂ ਤਿੰਨੇ ਪੰਚਾਇਤਾਂ ਪਿੰਡ ਦੇ ਨੌਜਵਾਨ, ਪਿੰਡ ਦੀਆਂ ਅੌਰਤਾਂ ਵੱਲੋਂ ਕੀਤੇ ਗਏ

News Analysis ਅਖ਼ਬਾਰਾਂ ਦੀਆਂ ਅਹਿਮ ਸੁਰਖੀਆਂ ( 14 March 2021)-Video

News Analysis ( 14 March 2021) Every Sunday morning 8 am from Jan Shakti News Punjab studio Jagraon News Analysis Represented journalist Iqbal Singh Rasulpur and key word from Dr Baldev Singh ex Deputy Director Punjab Government Education Department ਅਖ਼ਬਾਰਾਂ ਦੀਆਂ ਅਹਿਮ ਸੁਰਖੀਆਂ ਹਰ ਐਤਵਾਰ ਸਵੇਰੇ 8 ਵਜੇ ਜਨ ਸ਼ਕਤੀ ਨਿੳੂਜ਼ ਪੰਜਾਹ ਤੇ ਸਟੂਡੀਓ ਜਗਰਾਉਂ ਤੋਂ ਇਹ ਖ਼ਾਸ ਪ੍ਰੋਗਰਾਮ ਅਖ਼ਬਾਰਾਂ ਦੀਆਂ ਅਹਿਮ ਸੁਰਖੀਆਂ ਤੇ ਵਿਚਾਰ ਚਰਚਾ ਪੇਸ਼ਕਸ਼ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ ਅਤੇ ਉਨ੍ਹਾਂ ਦੇ ਨਾਲ ਡਾ ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ ਸਿੱਖਿਆ ਵਿਭਾਗ ਜਿਨ੍ਹਾਂ ਦੀ ਇੱਕ ਇੱਕ ਗੱਲ ਸਰੋਕਾਰ ਰੱਖਦੀ ਹੈ ਸਾਡੇ ਸਮਾਜ ਵਿੱਚ ਸਾਡੇ ਪਰਿਵਾਰ ਵਿਚ ਤੇ ਸਾਡੇ ਲਈ

ਗੁਰਸੇਵਕ ਨਗਰ ਵਿਖੇ ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਬਰਨਾਲਾ/ਧਨੌਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)- ਸਥਾਨਕ ਗੁਰਸੇਵਕ ਨਗਰ ਧਨੌਲਾ ਰੋਡ ’ਤੇ ਗੌਰਮਿੰਟ ਪ੍ਰਾਇਮਰੀ ਸਕੂਲ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਬਾਬਾ ਪ੍ਰੀਤਮ ਸਿੰਘ ਕਾਲੀ ਕੰਬਲੀ ਵਾਲੇ ਅਤੇ ਹਰਜਿੰਦਰ ਸਿੰਘ ਦੇ ਜਥੇ ਵਲੋਂ ਕੀਰਤਨ ਕਰਨ ਉਪਰੰਤ ਸ੍ਰੀ ਆਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪ੍ਰਸਿੱਧ ਫੌਜਦਾਰੀ ਵਕੀਲ ਸ੍ਰ. ਰਾਜਦੇਵ ਸਿੰਘ ਖ਼ਾਲਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਸ੍ਰ. ਰਾਜਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵਲੋਂ ਵਿਖਾਏ ਮਾਰਗ ’ਤੇ ਸਾਨੂੰ ਸਭ ਨੂੰ ਚੱਲਣ ਦੀ ਲੋੜ ਹੈ ਅਤੇ ਉਨਾਂ ਦੀਆਂ ਸਿੱਖਿਆਵਾਂ ਤਹਿਤ ਸਮਾਜ ਵਿਚ ਸੁਧਾਰ ਕਰਨ ਦੀ ਵੀ ਜ਼ਰੂਰਤ ਹੈ। ਉਨਾਂ ਕਿਹਾ ਕਿ ਭਗਤ ਰਵਿਦਾਸ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਾਵਨ ਬਾਣੀ ਮਾਨਵਤਾ ਦਾ ਸੁਚੱਜਾ ਮਾਰਗ ਦਰਸ਼ਨ ਕਰਦੀ ਹੈ। ਉਨਾਂ ਸੰਗਤ ਨੂੰ ਗੁਰਬਾਣੀ ਦੀਆਂ ਮੁੱਲਵਾਨ ਸਿੱਖਿਆਵਾਂ ’ਤੇ ਚੱਲਣ ਦੀ ਪ੍ਰੇਰਣਾ ਕੀਤੀ। ਇਸ ਸਮੇਂ ਦੀਪ ਸੰਘੇੜਾ ਸਿਆਸੀ ਸਕੱਤਰ ਕੇਵਲ ਸਿੰਘ ਢਿੱਲੋਂ, ਹੈਪੀ ਢਿੱਲੋਂ, ਕੌਂਸਲਰ ਗੁਰਜੀਤ ਸਿੰਘ, ਗੁਰੂ ਰਵਿਦਾਸ ਕਮੇਟੀ ਪ੍ਰਧਾਨ ਮਲਕੀਤ ਸਿੰਘ ਸੰਧੂ, ਸੱਤਪਾਲ ਸਿੰਘ, ਕੁਲਦੀਪ ਸਿੰਘ, ਗੁਰਸੇਵਕ ਸਿੰਘ, ਸੁੱਖਾ ਢਿੱਲੋਂ, ਅਵਤਾਰ ਸਿੰਘ ਸੰਧੂ ਪੀ.ਏ ਟੂ ਖ਼ਾਲਸਾ, ਨਰਸਿੰਗ ਕਾਲਜ ਦੇ ਚੇਅਰਮੈਨ ਮਾਸਟਰ ਸੁਦਾਗਰ ਸਿੰਘ, ਜੰਗੀਰ ਸਿੰਘ ਸੂਚ, ਕਰਮਜੀਤ ਸਿੰਘ, ਜੱਗੂ ਸਿੰਘ, ਡਾ ਰਾਜੀਆ, ਕਰਮਾ ਸਿੰਘ ਫਰਵਾਹੀ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।

ਪਿੰਡ ਵਜੀਦਕੇ ਕਲਾਂ ਨੇੜੇ ਹੋਏ ਭਿਆਨਕ ਸੜਕ ਹਾਦਸੇ ਵਿੱਚ 3 ਜਣਿਆਂ ਦੀ ਮੌਤ, ਲੜਕੀ ਗੰਭੀਰ ਜਖਮੀ  ਟਰਾਲਾ ਚਾਲਕ ਮੌਕੇ ਤੋਂ ਫਰਾਰ

ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)-

ਅੱਜ ਸਵੇਰ ਤੜਕਸਾਰ 7 ਵਜੇ ਦੇ ਕਰੀਬ ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਪਿੰਡ ਵਜੀਦਕੇ ਕਲਾਂ ਅਤੇ ਭੱਦਲਵੱਢ ਵਿਚਕਾਰ ਆਹਲੂਵਾਲੀਆ ਪੈਟਰੋਲ ਪੰਪ ਦੇ ਸਾਹਮਣੇ ਇੱਕ ਕਾਰ ਤੇ ਟਰਾਲੇ ਵਿਚਕਾਰ ਹੋਏ ਭਿਆਨਕ ਸੜਕ ਹਾਦਸੇ ਚ ਚਾਰ ਕਾਰ ਸਵਾਰ ਵਿਅਕਤੀਆਂ ਵਿੱਚੋਂ ਦੋ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਤੀਸਰਾ ਵਿਅਕਤੀ ਦੀ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਣ ਸਮੇਂ ਰਸਤੇ ਵਿੱਚ ਦਮ ਤੋੜ ਗਿਆ ।ਜਦਕਿ ਕਾਰ ਚ ਸਵਾਰ ਇਕ ਲੜਕੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ ਜਿਸ ਦੀ ਹਾਲਤ ਨੂੰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਰਿਵਾਰ ਉਕਤ ਮੰਡੀ ਕਾਲਾਂਵਾਲੀ (ਹਰਿਆਣਾ) ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਤੇ ਚੌਥਾ ਉਨ੍ਹਾਂ ਦਾ ਡਰਾਈਵਰ ਸਮੇਤ ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਪਰਤ ਰਹੇ ਸਨ। ਜਦੋਂ ਉਹ ਵਜੀਦਕੇ ਕਲਾਂ ਨੇੜੇ ਇਨ੍ਹਾਂ ਦੀ ਗੱਡੀ ਟਰਾਲੇ  ਦੇ ਪਿਛਲੀ ਪਾਸੇ ਥੱਲੇ ਜਾ ਵੜੀ । ਜਿਸ ਨਾਲ ਮੌਕੇ 'ਤੇ ਹੀ ਦੋ ਮੈਂਬਰਾਂ ਦੀ ਮੌਤ ਹੋ ਗਈ। ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਪੁੱਜਣ 'ਤੇ ਕਾਰ ਚਾਲਕ ਵੀ ਦਮ ਤੋੜ ਗਿਆ। ਜਦ ਕਿ ਪ੍ਰਿਆ ਨਾਮਕ ਲੜਕੀ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਚੰਡੀਗੜ੍ਹ ਪੀਜੀਆਈ ਵਿਖੇ ਰੈਫ਼ਰ ਕਰ ਦਿੱਤਾ ਗਿਆ। ਹਾਦਸੇ ਚ ਮਰਨ ਵਾਲੇ ਵਿਅਕਤੀਆਂ ਦੇ ਨਾਮ ਕਮਲਦੀਪ ਪੁੱਤਰ ਜਗਨਨਾਥ ਕਾਲਾਂਵਾਲੀ ਮੰਡੀ (ਹਰਿਆਣਾ) ਸੰਜੇ ਸਿੰਗਲਾ ਦੀਵਾਨ ਪੁੱਤਰ ਸਿੰਗਲਾ ਵਾਸੀ ਮਲੋਟ, ਡਾ. ਰਮੇਸ਼ ਪੁੱਤਰ ਬਨਾਰਸੀ ਦਾਸ ਮੰਡੀ ਕਾਲਾਂਵਾਲੀ (ਹਰਿਆਣਾ) ਹਨ।ਹਾਦਸੇ ਦਾ ਪਤਾ ਲੱਗਦਿਆਂ 108 ਐਬੂਲੈਂਸ ਰਾਹੀਂ ਮਿ੍ਤਕਾਂ ਤੇ ਜਖਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ। ਇਸ ਮੌਕੇ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਗੁਰਤਾਰ ਸਿੰਘ ਨੇ ਦੱਸਿਆ ਕਿ ਟਰਾਲੇ ਦਾ ਮੌਕੇ ਤੋਂ ਫਰਾਰ ਹੋ ਗਿਆ ਹੈ ਤੇ ਪੀੜਤ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮ ਬੰਦ ਕਰ ਅਗਲੀ ਵਿਭਾਗੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ। ਜਿਕਰਯੋਗ ਹੈ ਕਿ ਬਰਨਾਲਾ ਰਾਏਕੋਟ ਰੋਡ ਜੋ ਕਿ ਲੁਧਿਆਣਾ ਨੂੰ ਮੁੱਖ ਰਸਤਾ ਹੋਣ ਕਾਰਨ ਟਰੈਫਿਕ ਜਿਆਦਾ ਹੋਣ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ। ਜਿਸ ਕਾਰਨ ਰੋਜਾਨਾ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ।

ਮਹਿਲ ਕਲਾਂ ਸਾਂਝਾ ਕਿਸਾਨ ਮੋਰਚਾ:  ਧਰਨੇ ਦੇ165ਵੇਂ ਦਿਨ ਵੀ ਪਹਿਲੇ ਦਿਨ ਵਾਲਾ ਜੋਸ਼ ਤੇ ਹੋਸ ਬਰਕਰਾਰ ।

ਸੋਮਵਾਰ ਨੂੰ ਨਿੱਜੀਕਰਨ ਵਿਰੋਧੀ ਦਿਵਸ ਮਨਾਇਆ ਜਾਵੇਗਾ। 

ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)-

ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਜ਼ਾਮਨੀ ਦੇਣ ਵਾਲਾ ਕਾਨੂੰਨ ਬਣਾਉਣ ਲਈ ਟੋਲ ਟੈਕਸ ਮਹਿਲ ਕਲਾਂ ਤੇ ਚੱਲ ਰਿਹਾ ਧਰਨਾ ਅੱਜ 165 ਵੇਂ ਦਿਨ ਵੀ ਆਪਣੇ ਰਵਾਇਤੀ ਜੋਸ਼ ਤੇ ਹੋਸ਼ ਨਾਲ ਜਾਰੀ ਰਿਹਾ। ਅੱਜ ਧਰਨੇ ਨੂੰ ਮਲਕੀਤ ਸਿੰਘ ਈਨਾਂ, ਜਗਤਾਰ ਸਿੰਘ ਛੀਨੀਵਾਲ, ਖੁਸੀ ਗੰਗੋਹਰ, ਫੌਜੀ ਦਰਸਨ ਸਿੰਘ, ਗੋਬਿੰਦਰ ਸਿੰਘ ਸਿੱਧੂ, ਮਨਜੀਤ ਸਿੰਘ ਧਨੇਰ ਦੇ ਪਰਿਵਾਰ ਚੋ ਪ੍ਰਦੀਪ ਕੌਰ ਧਨੇਰ, ਮਾ ਮਲਕੀਤ ਸਿੰਘ ਠੁੱਲੀਵਾਲ ਅਤੇ ਮਾ ਪਿਸੌਰਾ ਸਿੰਘ ਹਮੀਦੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨੇ ਖੇਤੀ ਖੇਤਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਇਹ ਤਿੰਨ ਕਾਲੇ ਕਾਨੂੰਨ ਬਣਾਏ ਹਨ ਉਸੇ ਤਰ੍ਹਾਂ ਪਬਲਿਕ ਸੈਕਟਰ ਦੇ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਲੋਕਾਂ ਦੇ ਟੈਕਸਾਂ ਨਾਲ ਖੜ੍ਹੇ ਕੀਤੇ ਅਤੇ ਜਨਤਕ ਅਦਾਰੇ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਲੋਕਾਂ ਦੇ ਦਬਾਅ ਹੇਠ ਸੰਨ 1969 ਵਿੱਚ 14 ਅਤੇ 1980 ਵਿੱਚ 6 ਪਰਾਈਵੇਟ ਬੈਂਕਾਂ ਦਾ ਕੌਮੀਕਰਨ ਕੀਤਾ ਗਿਆ ਸੀ ਜਿਸ ਕਾਰਨ ਬੈਂਕ ਸੇਵਾਵਾਂ ਦਾ ਲਾਭ ਆਮ ਲੋਕਾਂ ਨੂੰ ਮਿਲਣਾ ਸ਼ੁਰੂ ਹੋਇਆ ਸੀ। ਪਰ ਹੁਣ ਇਨ੍ਹਾਂ ਜਨਤਕ ਬੈਂਕਾਂ ਦਾ ਫਿਰ ਨਿੱਜੀਕਰਨ ਕੀਤਾ ਜਾ ਰਿਹਾ ਹੈ। ਰੇਲਵੇ ਸਟੇਸ਼ਨਾਂ ਤੇ ਹਵਾਈ ਅੱਡਿਆਂ ਨੂੰ ਆਡਾਨੀ ਅੰਬਾਨੀ ਵਰਗੇ ਕਾਰਪੋਰੇਟਾਂ ਨੂੰ ਵੇਚਿਆ ਜਾ ਰਿਹਾ ਹੈ। ਪਰਾਈਵੇਟ ਬੈਂਕ ਸਿਰਫ ਕੁਝ ਗਿਣੇ-ਚੁਣੇ ਘਰਾਣਿਆਂ ਨੂੰ ਕਰਜੇ ਦੇ ਕੇ ਇਜਾਰੇਦਾਰੀਆਂ ਕਾਇਮ ਕਰਨਗੇ ਅਤੇ ਲੋਕਾਂ ਦੀਆਂ ਬੱਚਤਾਂ ਖਤਰੇ ਵਿੱਚ ਪੈ ਜਾਣਗੀਆਂ।ਸਰਕਾਰ ਦੁਆਰਾ ਥੋਕ ਵਿੱਚ ਕੀਤੇ ਜਾ ਰਹੇ ਇਸ ਨਿੱਜੀਕਰਨ ਵਿਰੁੱਧ ਕੱਲ੍ਹ 15 ਮਾਰਚ ਨੂੰ ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਨੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ। ਸੰਯਕੁਤ ਕਿਸਾਨ ਮੋਰਚੇ ਨੇ ਟਰੇਡ ਯੂਨੀਅਨਾਂ ਦੇ ਇਸ ਸੱਦੇ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਬਰਨਾਲਾ ਵਿਖੇ ਵੀ ਇਹ ਦਿਨ ਸੰਯੁਕਤ ਕਿਸਾਨ ਮੋਰਚਾ ਮੁਲਾਜਮਾਂ, ਬੈਂਕਾਂ, ਮਜਦੂਰਾਂ,ਵਪਾਰੀਆਂ ਤੇ ਹੋਰ ਤਬਕਿਆਂ ਦੀਆਂ ਟ੍ਰੇਡ ਯੂਨੀਅਨਾਂ ਨਾਲ ਮਿਲ ਕੇ ਮਨਾਇਆ ਜਾਵੇਗਾ। ਕੱਲ੍ਹ 11 ਵਜੇ ਸਾਰੀਆਂ ਜਥੇਬੰਦੀਆਂ ਬਰਨਾਲਾ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਇਕੱਤਰ ਹੋਣਗੀਆਂ ਅਤੇ ਨਿੱਜੀਕਰਨ ਵਿਰੋਧੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਅਸੀਂ ਜਿਲ੍ਹੇ ਦੀਆਂ ਸਮੂਹ ਜਨਤਕ, ਜਮਹੂਰੀ ਜਥੇਬੰਦੀਆਂ ਤੇ ਇਨਸਾਫ ਪਸੰਦ ਲੋਕਾਂ ਨੂੰ 15 ਮਾਰਚ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ।ਇਸ।ਮੌਕੇ ਛਿੰਦਾ ਵਜੀਦਕੇ, ਗੁਰਦੀਪ ਸਿੰਘ ਟਿਵਾਣਾ, ਅਮਨਪ੍ਰੀਤ ਸਿੰਘ ਸਿੱਧੂ ਮਹਿਲ ਕਲਾਂ, ਬਲਜੀਤ ਸਿੰਘ ਸੋਢਾ, ਨੰਬਰਦਾਰ ਗੁਰਜੰਟ ਸਿੰਘ ਧਾਲੀਵਾਲ, ਜਗਤਾਰ ਸਿੰਘ ਕਲਾਲ ਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ। 

Kisan Protest Pind Lodhiwala ਦਾ ਨੌਜਵਾਨ ਦਿੱਲੀ ਧਰਨੇ ਲਈ ਰਾਸ਼ਨ ਲੈਕੇ ਜਾਂਦਾ ਸਡ਼ਕ ਹਾਦਸੇ ਚ ਗੰਭੀਰ ਜ਼ਖ਼ਮੀ  

 ਬੇਹੋਸ਼ੀ ਦੀ ਹਾਲਤ ਵਿੱਚ ਪਾਣੀਪਤ ਹਸਪਤਾਲ ਵਿੱਚ ਦਾਖ਼ਲ  

ਸਿੱਧਵਾਂਬੇਟ  /ਲੁਧਿਆਣਾ , ਮਾਰਚ  2021 - (ਜਸਮੇਲ ਗ਼ਾਲਿਬ   ਮਨਜਿੰਦਰ ਗਿੱਲ)

ਕਿਸਾਨਾਂ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਲਗਾਏ ਗਏ ਧਰਨੇ ਵਿੱਚ ਰਾਸ਼ਨ ਸਮੱਗਰੀ ਲੈ ਕੇ ਜਾ ਰਿਹਾ ਪਿੰਡ ਲੋਧੀਵਾਲਾ ਦਾ ਨੌਜਵਾਨ ਰਸਤੇ ਵਿੱਚ ਟਰੈਕਟਰ ਤੋਂ ਡਿੱਗ ਕੇ ਟਰਾਲੀ ਥੱਲੇ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਵਿਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ । ਜਿਸ ਨੂੰ ਫੌਰੀ ਤੌਰ ਤੇ  ਪਾਣੀਪਤ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬਲਕਰਨ ਸਿੰਘ (22) ਪੁੱਤਰ ਪਵਿੱਤਰ ਸਿੰਘ ਵਾਸੀ ਲੋਧੀਵਾਲਾ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਲਈ ਸਾਥੀਆਂ ਸਮੇਤ ਆਪਣੇ ਟਰੈਕਟਰ ਟਰਾਲੀ ਤੇ 70 ਕੁਇੰਟਲ ਬਾਲਣ, 10 ਕੁਇੰਟਲ ਆਟਾ,10 ਕੁਇੰਟਲ ਆਲੂ ਸਮੇਤ ਹੋਰ ਰਾਸ਼ਨ ਸਮੱਗਰੀ ਲੈ ਕੇ ਜਾ ਰਿਹਾ ਸੀ। ਜਦ ਉਹ ਪਾਣੀਪਤ ਨਜ਼ਦੀਕ ਪੁੱਜੇ ਤਾਂ ਬਲਕਰਨ ਸਿੰਘ ਅਚਾਨਕ ਟਰੈਕਟਰ ਤੋਂ ਥੱਲੇ ਡਿੱਗ ਪਿਆ ਅਤੇ ਸਾਮਾਨ ਨਾਲ ਭਰੀ ਹੋਈ ਟਰਾਲੀ ਦੇ ਟਾਇਰ ਥੱਲੇ ਆ ਗਿਆ  । ਜਾਣਕਾਰੀ ਲਈ ਦੱਸ ਦਈਏ ਕਿ ਬਲਕਰਨ ਸਿੰਘ ਦਾ ਪਰਿਵਾਰ ਪਹਿਲੇ ਦਿਨ ਤੋਂ   ਕਿਸਾਨ ਸੰਘਰਸ਼ ਦੇ ਨਾਲ ਜੁਡ਼ਿਆ ਹੋਇਆ ਹੈ ਉਸ ਦਾ ਪਿਤਾ ਪਵਿੱਤਰ ਸਿੰਘ (ਮਾਣੂੰਕਿਆਂ ਵਾਲੇ  ) ਲਗਾਤਾਰ 43 ਦਿਨ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਤੋਂ ਬਾਅਦ  ਲਗਾਤਾਰ ਕਿਸਾਨ ਸੰਘਰਸ਼ ਵਿੱਚ ਹਾਜ਼ਰੀ ਲਗਵਾ ਰਿਹਾ ਹੈ । ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਵੀ ਬਲਕਰਨ ਸਿੰਘ ਇਕ ਰਾਸ਼ਨ ਦੀ ਟਰਾਲੀ ਸਿੰਘੂ ਬਾਰਡਰ ਤੇ ਪੁਚਾ ਕੇ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਬਲਕਰਨ ਸਿੰਘ ਦੀ ਖੂਨ ਦੀ ਕਮੀ ਪੂਰੀ ਕਰਨ ਤੋਂ ਬਾਅਦ ਉਸ ਦਾ ਤੁਰੰਤ ਆਪ੍ਰੇਸ਼ਨ ਹੋਵੇਗਾ। 

ਦਿਹਾਤੀ ਮਜ਼ਦੂਰ ਸਭਾ ਵੱਲੋਂ 19 ਮਾਰਚ ਨੂੰ ਜ਼ਿਲ੍ਹਾ ਹੈੱਡਕੁਆਰਟਰ ਬਰਨਾਲਾ ਦੇ ਡੀਸੀ ਦਫ਼ਤਰ ਧਰਨੇ ਸਬੰਧੀ

14 ਮਾਰਚ ਤੋਂ ਪਿੰਡ ਪੱਧਰ ਤੇ ਮੀਟਿੰਗਾਂ ਕਰਕੇ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾਵੇਗਾ- ਕਾਮਰੇਡ ਨੰਦਗਡ਼੍, ਕਲਾਲਮਾਜਰਾ                                                                                                                                                                       

ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)-

ਦਿਹਾਤੀ ਮਜ਼ਦੂਰ ਸਭਾ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦੀ ਜ਼ਿਲ੍ਹਾ ਪੱਧਰੀ ਇਕ ਅਹਿਮ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ ਦੀ ਪ੍ਰਧਾਨਗੀ ਹੇਠ ਕਸਬਾ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਪ੍ਰਕਾਸ਼ ਨੰਦਗਡ਼੍ਹ ,ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ,ਸਰਪ੍ਰਸਤ ਕਾਮਰੇਡ ਭਾਨ ਸਿੰਘ ਸੰਘੇੜਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਉਕਤ ਆਗੂਆਂ ਨੇ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਆਪਣੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਤੋਂ ਪੂਰੀ ਤਰ੍ਹਾਂ ਭੱਜ ਚੁੱਕੀਆਂ ਹਨ। ਪਰ ਵਾਅਦੇ ਪੂਰੇ ਕਰਨ ਦੀ ਬਜਾਏ ਸੰਵਿਧਾਨ ਨਾਲ ਛੇੜਛਾੜ ਕਰਕੇ ਮਜ਼ਦੂਰ ਪੱਖੀ ਬਣਾਏ ਕਿਰਤ ਕਾਨੂੰਨਾਂ ਨੂੰ ਤੋੜ ਕੇ ਮਜ਼ਦੂਰਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ ਉਨ੍ਹਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਦਿਹਾਤੀ ਮਜ਼ਦੂਰ ਸਭਾ ਵੱਲੋਂ ਸੂਬਾ ਕਮੇਟੀ ਦੇ ਸੱਦੇ ਉੱਪਰ 23 ਮਾਰਚ ਤੋਂ 30 ਮਾਰਚ ਤੱਕ ਬਲਾਕ ਅਤੇ ਤਹਿਸੀਲ ਪੱਧਰ ਤੇ ਪੂਰੇ ਪੰਜਾਬ ਅੰਦਰ ਕਾਨਫ਼ਰੰਸਾਂ ਅਤੇ 19 ਮਾਰਚ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਕੇਂਦਰ ਤੇ ਰਾਜ ਸਰਕਾਰਾਂ ਦੇ ਖ਼ਿਲਾਫ਼ ਧਰਨੇ ਦੇਣ ਦੇ ਲਿਖੇ ਗਏ ਪ੍ਰੋਗਰਾਮ ਤਹਿਤ 19 ਮਾਰਚ ਨੂੰ ਜ਼ਿਲ੍ਹਾ ਹੈੱਡਕੁਆਰਟਰ ਬਰਨਾਲਾ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਮਜ਼ਦੂਰਾਂ ਦੇ ਸਹਿਯੋਗ ਨਾਲ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਇਸ ਮੌਕੇ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਉਂਦਿਆਂ ਜ਼ਿਲ੍ਹਾ ਬਰਨਾਲਾ ਅੰਦਰ ਬਲਾਕ ਪੱਧਰ ਤਹਿਸੀਲ ਪੱਧਰ ਦੀਆਂ ਕਾਨਫ਼ਰੰਸਾਂ ਦੀਆਂ ਤਿਆਰੀਆਂ 14 ਮਾਰਚ ਤੋਂ ਆਰੰਭ ਕਰਕੇ ਤੇਜ਼ੀ ਨਾਲ ਮੁਕੰਮਲ ਕਰਨ ਅਤੇ 19 ਮਾਰਚ ਨੂੰ ਬਰਨਾਲਾ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ਬਲਾਕ ਪੱਧਰ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਤਕ ਜਥੇਬੰਦੀ ਵੱਲੋਂ ਮਜ਼ਦੂਰਾਂ ਨਾਲ ਮੀਟਿੰਗਾਂ ਕਰਕੇ ਲਗਾਤਾਰ ਉਨ੍ਹਾਂ ਨੂੰ ਲਾਮਬੰਦ ਕੀਤਾ ਜਾਵੇਗਾ । ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਮੀਤ ਕਾਮਰੇਡ ਸਾਧੂ ਸਿੰਘ ਛੀਨੀਵਾਲ ਕਲਾਂ ਅਤੇ ਕੇਵਲ ਸਿੰਘ ਕੁਰੜ ਨੇ ਜਥੇਬੰਦੀ ਦੇ ਆਗੂਆਂ ਨੂੰ ਵਿਸਵਾਸ਼ ਦਿਵਾਇਆ ਕਿ ਜਥੇਬੰਦੀ ਵੱਲੋਂ ਬਲਾਕ ਅਤੇ ਤਹਿਸੀਲ ਪੱਧਰ ਤੇ ਕੀਤੀਆਂ ਜਾ ਰਹੀਆਂ ਕਾਨਫ਼ਰੰਸਾਂ ਅਤੇ 19 ਮਾਰਚ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਮਜ਼ਦੂਰਾਂ ਦੇ ਕਾਫ਼ਲਿਆਂ ਸਮੇਤ ਸ਼ਮੂਲੀਅਤ ਕਰਵਾਈ ਜਾਵੇਗੀ।